ETV Bharat / bharat

ਭਾਜਪਾ ਦੇ ਵਿਕਾਸ ਦੀ ਕੁੜੀ ਨੇ ਖੋਲਤੀ ਪੋਲ, ਕੰਮ ਆਈ ਕਿਸ਼ਤੀ - ਕਿਸ਼ਤੀ

ਸੰਧਿਆ ਸਮਾਰਟਫੋਨ ਦੀ ਘਾਟ ਕਾਰਨ, ਆਨਲਾਈਨ ਕਲਾਸਾਂ ਨਹੀਂ ਲੈ ਸਕਦੀ ਸੀ। ਜਦੋਂ ਸਕੂਲ ਦੁਬਾਰਾ ਖੁੱਲ੍ਹਿਆ ਤਾਂ ਉਹ ਖੁਸ਼ ਸੀ। ਪਰ ਅਫ਼ਸੋਸ ਸਾਰਾ ਖੇਤਰ ਪਾਣੀ ਨਾਲ ਭਰ ਗਿਆ। ਉਹ ਸਕੂਲ ਕਿਸ਼ਤੀ 'ਤੇ ਸਵਾਰ ਹੋ ਕੇ ਜਾਂਦੀ ਹੈ।

ਭਾਜਪਾ ਦੇ ਵਿਕਾਸ ਦੀ ਕੁੜੀ ਨੇ ਖੋਲਤੀ ਪੋਲ, ਕੰਮ ਆਈ ਕਿਸ਼ਤੀ

author img

By

Published : Sep 10, 2021, 4:36 PM IST

ਹੈਦਰਾਬਾਦ: ਕੋਰੋਨਾ ਦੌਰ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ ਹੈ। ਖਾਸ ਕਰਕੇ ਉਹ ਵਿਦਿਆਰਥੀ ਜਿਨ੍ਹਾਂ ਕੋਲ ਇੰਟਰਨੈਟ ਅਤੇ ਸਮਾਰਟਫੋਨ ਨਹੀਂ ਹੈ।ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੀ 15 ਸਾਲਾ ਸੰਧਿਆ ਸਾਹਨੀ ਇਸ ਤਰ੍ਹਾਂ ਦੀ ਹੈ।

ਸਮਾਰਟਫੋਨ ਦੀ ਘਾਟ ਕਾਰਨ, ਉਹ ਆਨਲਾਈਨ ਕਲਾਸਾਂ ਨਹੀਂ ਲੈ ਸਕਦੀ ਸੀ। ਹਾਲਾਂਕਿ ਜਦੋਂ ਸਕੂਲ ਦੁਬਾਰਾ ਖੁੱਲ੍ਹਿਆ ਤਾਂ ਉਹ ਖੁਸ਼ ਸੀ। ਪਰ ਅਫ਼ਸੋਸ ਸਾਰਾ ਖੇਤਰ ਪਾਣੀ ਨਾਲ ਭਰ ਗਿਆ।

  • Gorakhpur | Undeterred by floods, class 11 student Sandhya Sahani rows a boat daily to reach her school in Bahrampur.

    "I couldn't take online classes as I didn't have smartphone. When schools reopened, floods hit the area so I decided to reach school by a boat," says Sahani pic.twitter.com/yJzLvcM384

    — ANI UP (@ANINewsUP) September 5, 2021 " class="align-text-top noRightClick twitterSection" data=" ">

ਸੰਧਿਆ ਨੇ ਇਸ ਚੁਣੌਤੀ ਨੂੰ ਸਵੀਕਾਰ ਕਰ ਲਿਆ ਅਤੇ ਪੜ੍ਹਾਈ ਤੋਂ ਅੱਕੀ ਨਹੀਂ। ਸਗੋਂ ਇੱਕਲੀ ਹੀ ਕਿਸ਼ਤੀ ਤੇ ਆਉਂਣ ਜਾਣ ਲੱਗੀ। ਉਹ ਸਕੂਲ ਕਿਸ਼ਤੀ 'ਤੇ ਸਵਾਰ ਹੋ ਕੇ ਜਾਂਦੀ ਹੈ। ਸਾਰੇ ਉਸ ਦੇ ਜ਼ਜਬੇ ਨੂੰ ਸਲਾਮ ਕਰਦੇ ਹਨ।

ਸੰਧਿਆ ਗੋਰਖਪੁਰ ਦੇ ਬਹਰਾਮਪੁਰ ਇਲਾਕੇ ਦੀ ਵਸਨੀਕ ਹੈ। ਉਹ ਗੋਰਖਪੁਰ ਦੇ ਸਰਕਾਰੀ ਏਡੀ ਗਰਲਜ਼ ਸਕੂਲ ਵਿੱਚ 11 ਵੀਂ ਕਲਾਸ ਵਿੱਚ ਪੜ੍ਹਦੀ ਹੈ।ਉਸ ਨੇ 'ਏਐਨਆਈ' ਨੂੰ ਦੱਸਿਆ, 'ਮੇਰੇ ਕੋਲ ਸਮਾਰਟਫੋਨ ਨਹੀਂ ਹੈ।

ਇਸੇ ਕਰਕੇ ਮੈਂ ਆਨਲਾਈਨ ਕਲਾਸਾਂ ਨਹੀਂ ਲੈ ਸਕਦੀ। ਜਦੋਂ ਸਕੂਲ ਦੁਬਾਰਾ ਖੁੱਲ੍ਹਦੇ ਹਨ। ਫਿਰ ਇਲਾਕੇ ਵਿੱਚ ਹੜ੍ਹ ਆ ਗਿਆ। ਇਸ ਲਈ ਮੈਂ ਕਿਸ਼ਤੀ ਰਾਹੀਂ ਸਕੂਲ ਜਾਣ ਦਾ ਫੈਸਲਾ ਕੀਤਾ।

ਇਹ ਵੀ ਪੜ੍ਹੋਂ:ਵੇਖੋ ਲਾੜੀ ਕਮਾਲ ਦੀ ! ਜਿਸਦਾ ਵੀਡੀਓ ਹੋ ਗਿਆ VIRAL

ETV Bharat Logo

Copyright © 2025 Ushodaya Enterprises Pvt. Ltd., All Rights Reserved.