ETV Bharat / bharat

ਕਿਸਾਨ ਆਗੂ ਰਾਕੇਸ਼ ਟਿਕੈਤ ਦਿੱਲੀ ਪੁਲਿਸ ਦੀ ਹਿਰਾਸਤ ਵਿੱਚੋਂ ਰਿਹਾਅ - ਰਾਕੇਸ਼ ਟਿਕੈਤ ਰਿਹਾਅ

Bharatiya Kisan Union ਦੇ ਕਿਸਾਨ ਆਗੂ ਰਾਕੇਸ਼ ਟਿਕੈਤ Bharatiya Kisan Union leader Rakesh Tikait ਨੂੰ ਦੋ ਘੰਟੇ ਬਾਅਦ ਜਦੋਂ ਰਾਕੇਸ਼ ਟਿਕੈਤ Bharatiya Kisan Union leader Rakesh Tikaitਨੇ ਦਿੱਲੀ ਵਿਚ ਨਾ ਵੜਨ ਦਾ ਭਰੋਸਾ ਦਿੱਤਾ ਤਾਂ ਦਿੱਲੀ ਪੁਲਿਸ Delhi Police ਨੇ ਰਾਕੇਸ਼ ਟਿਕੈਤ ਨੂੰ ਰਿਹਾਅ ਕਰ ਦਿੱਤਾ।

Bharatiya Kisan Union leader Rakesh Tikait

author img

By

Published : Aug 21, 2022, 3:28 PM IST

Updated : Aug 21, 2022, 5:41 PM IST

ਨਵੀ ਦਿੱਲੀ/ ਗਾਜ਼ੀਪੁੁਰ ਬਾਰਡਰ:- ਭਾਰਤੀ ਕਿਸਾਨ ਯੂਨੀਅਨ Bharatiya Kisan Union ਦੇ ਕਿਸਾਨ ਆਗੂ ਰਾਕੇਸ਼ ਟਿਕੈਤ Bharatiya Kisan Union leader Rakesh Tikait ਨੂੰ ਦਿੱਲੀ ਪੁਲਿਸ Delhi Police ਨੇ ਗਾਜ਼ੀਪੁਰ ਬਾਰਡਰ ਤੋਂ ਹਿਰਾਸਤ 'ਚ ਲੈ ਲਿਆ ਸੀ। ਪਰ ਦੋ ਘੰਟੇ ਬਾਅਦ ਜਦੋਂ ਰਾਕੇਸ਼ ਟਿਕੈਤ Bharatiya Kisan Union leader Rakesh Tikait ਨੇ ਦਿੱਲੀ ਵਿਚ ਨਾ ਵੜਨ ਦਾ ਭਰੋਸਾ ਦਿੱਤਾ ਤਾਂ ਦਿੱਲੀ ਪੁਲਿਸ Delhi Police ਨੇ ਰਾਕੇਸ਼ ਟਿਕੈਤ ਨੂੰ ਰਿਹਾਅ ਕਰ ਦਿੱਤਾ।

ਜਾਣਕਾਰੀ ਅਨੁਸਾਰ ਦੱਸ ਦਈਏ ਕਿ ਕਿਸਾਨ ਆਗੂ ਰਾਕੇਸ਼ ਟਿਕੈਤ Bharatiya Kisan Union leader Rakesh Tikait ਐਤਵਾਰ ਨੂੰ ਆਪਣੇ ਵਰਕਰਾਂ ਨਾਲ ਦਿੱਲੀ ਯੂਪੀ ਦੇ ਗਾਜ਼ੀਪੁਰ ਬਾਰਡਰ 'ਤੇ ਪਹੁੰਚੇ। ਇਸੇ ਦੌਰਾਨ ਦਿੱਲੀ ਪੁਲਿਸ Delhi Police ਨੂੰ ਪਤਾ ਲੱਗਾ ਕਿ 22 ਅਗਸਤ ਨੂੰ ਕਿਸਾਨ ਦਿੱਲੀ 'ਚ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ।

ਕਿਸਾਨ ਆਗੂ ਰਾਕੇਸ਼ ਟਿਕੈਤ ਦਿੱਲੀ ਪੁਲਿਸ ਦੀ ਹਿਰਾਸਤ ਵਿੱਚੋਂ ਰਿਹਾਅ

ਪਰ ਦਿੱਲੀ ਪੁਲਿਸ Delhi Police ਨੇ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਆਪਣੇ ਵਰਕਰਾਂ ਨਾਲ ਦਿੱਲੀ 'ਚ ਦਾਖਲ ਨਹੀਂ ਹੋਣ ਦਿੱਤਾ। ਰਾਕੇਸ਼ ਟਿਕੈਤ Bharatiya Kisan Union leader Rakesh Tikait ਬਾਰਡਰ 'ਤੇ ਬੈਠਣਾ ਚਾਹੁੰਦਾ ਸੀ, ਪਰ ਦਿੱਲੀ ਪੁਲਿਸ Delhi Police ਨੇ ਉਸ ਨੂੰ ਅਤੇ ਉਸ ਦੇ 50 ਵਰਕਰਾਂ ਨੂੰ ਹਿਰਾਸਤ ਵਿਚ ਲੈ ਲਿਆ। ਦੋ ਘੰਟੇ ਬਾਅਦ ਜਦੋਂ ਰਾਕੇਸ਼ ਟਿਕੈਤ Bharatiya Kisan Union leader Rakesh Tikait ਨੇ ਦਿੱਲੀ ਵਿਚ ਨਾ ਵੜਨ ਦਾ ਭਰੋਸਾ ਦਿੱਤਾ ਤਾਂ ਦਿੱਲੀ ਪੁਲਿਸ Delhi Police ਨੇ ਰਾਕੇਸ਼ ਟਿਕੈਤ ਨੂੰ ਰਿਹਾਅ ਕਰ ਦਿੱਤਾ।

ਦੱਸ ਦਈਏ ਕਿ ਕਿਸਾਨ ਆਗੂ ਰਾਕੇਸ਼ ਟਿਕੈਤ Bharatiya Kisan Union leader Rakesh Tikait ਅਤੇ ਉਨ੍ਹਾਂ ਦੇ ਵਰਕਰਾਂ ਨੂੰ ਦਿੱਲੀ ਦੇ ਮਧੂ ਵਿਹਾਰ ਥਾਣੇ ਅਤੇ ਏਸੀਪੀ ਦਫ਼ਤਰ ਲਿਜਾਇਆ ਗਿਆ ਹੈ। ਹਾਲਾਂਕਿ ਰਾਕੇਸ਼ ਟਿਕੈਤ Bharatiya Kisan Union leader Rakesh Tikait ਆਪਣੀ ਮੰਗ 'ਤੇ ਅੜੇ ਹਨ ਅਤੇ ਉਹ ਦਿੱਲੀ ਜਾਣਾ ਚਾਹੁੰਦੇ ਹਨ।

ਰਾਕੇਸ਼ ਟਿਕੈਤ Bharatiya Kisan Union leader Rakesh Tikait ਨੇ ਕਿਹਾ ਕੀ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ। ਅਸੀਂ ਜੰਤਰ-ਮੰਤਰ ਵਿਖੇ ਬੇਰੁਜ਼ਗਾਰਾਂ ਲਈ ਅੰਦੋਲਨ ਵਿੱਚ ਸ਼ਾਮਲ ਹੋਣਾ ਚਾਹੁੰਦੇ ਸੀ। ਇਹ ਕੋਈ ਸਿਆਸੀ ਪ੍ਰੋਗਰਾਮ ਨਹੀਂ ਸੀ। ਉਨ੍ਹਾਂ ਕਿਹਾ ਕਿ ਅੰਦੋਲਨ ਕਿਸਾਨਾਂ ਦਾ ਨਹੀਂ ਹੈ। ਸਗੋਂ ਇਹ ਬੇਰੁਜ਼ਗਾਰਾਂ ਦੀ ਲਹਿਰ ਹੈ। ਜਿਸ ਵਿੱਚ ਅਸੀਂ ਜਾਣਾ ਚਾਹੁੰਦੇ ਸੀ, ਪਰ ਸਾਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਉੱਥੇ ਹੀ ਕਿਸਾਨ ਆਗੂ ਟਿਕੈਤ Bharatiya Kisan Union leader Rakesh Tikait ਨੇ ਇੱਕ ਟਵੀਟ ਕਰਦਿਆ ਕਿਹਾ ਹੈ ਕਿ ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰ ਰਹੀ ਦਿੱਲੀ ਪੁਲਿਸ Delhi Police ਕਿਸਾਨਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ, ਇਹ ਗ੍ਰਿਫਤਾਰੀ ਇੱਕ ਨਵੀਂ ਕ੍ਰਾਂਤੀ ਲਿਆਵੇਗੀ। ਇਹ ਸੰਘਰਸ਼ ਆਖਰੀ ਸਾਹ ਤੱਕ ਜਾਰੀ ਰਹੇਗਾ, #ਨਹੀਂ ਰੁਕਾਂਗੇ #ਥੱਕਾਂਗੇ ਨਹੀਂ #ਝੁੱਕਾਂਗੇ ਨਹੀਂ।

ਦੱਸਿਆ ਜਾ ਰਿਹਾ ਹੈ ਕਿ ਰਾਕੇਸ਼ ਟਿਕੈਤ Bharatiya Kisan Union leader Rakesh Tikait ਨੇ ਅਤੇ ਕਈ ਕਿਸਾਨ ਯੂਨੀਅਨਾਂ ਨੇ ਐਲਾਨ ਕੀਤਾ ਹੈ ਕਿ ਉਹ 22 ਅਗਸਤ ਨੂੰ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ। ਮਾਮਲਾ ਇਹ ਹੈ ਕਿ ਲਖੀਮਪੁਰ ਖੇੜੀ 'ਚ ਮਾਰੇ ਗਏ ਕਿਸਾਨਾਂ ਦੇ ਮਾਮਲੇ 'ਚ ਕਿਸਾਨ ਇਨਸਾਫ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਇਹ ਵੀ ਮੰਗ ਕਰ ਰਹੇ ਹਨ ਕਿ ਜਿਨ੍ਹਾਂ ਮੰਗਾਂ ਦਾ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ, ਉਨ੍ਹਾਂ ਨੂੰ ਜਲਦੀ ਪੂਰਾ ਕੀਤਾ ਜਾਵੇ।

  • सरकार के इशारे पर काम कर रही दिल्ली पुलिस किसानों की आवाज को नहीं दबा सकती। यह गिरफ्तारी एक नई क्रांति लेकर आएगी।
    यह संघर्ष अंतिम सांस तक जारी रहेगा।#ना रुकेंगे #ना थकेंगे #ना झुकेंगे।@CPDelhi@ani@PTI_News pic.twitter.com/gw4WnFkZHM

    — Rakesh Tikait (@RakeshTikaitBKU) August 21, 2022 " class="align-text-top noRightClick twitterSection" data=" ">

ਇਸ ਤੋਂ ਪਹਿਲਾਂ ਯੂਪੀ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਭਾਰਤੀ ਕਿਸਾਨ ਯੂਨੀਅਨ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਰਾਕੇਸ਼ ਟਿਕੈਤ Bharatiya Kisan Union leader Rakesh Tikait ਨੇ ਨੂੰ ਹਿਰਾਸਤ 'ਚ ਲਿਆ ਗਿਆ, ਕਿਸਾਨਾਂ ਨੇ ਵੀ ਪ੍ਰਦਰਸ਼ਨ ਕਰਨ ਲਈ ਗਾਜ਼ੀਆਬਾਦ ਜ਼ਿਲਾ ਹੈੱਡਕੁਆਰਟਰ ਪਹੁੰਚਣ ਦਾ ਐਲਾਨ ਕੀਤਾ ਹੈ। ਜਿਸ ਦੇ ਦੋ ਘੰਟੇ ਬਾਅਦ ਜਦੋਂ ਰਾਕੇਸ਼ ਟਿਕੈਤ Bharatiya Kisan Union leader Rakesh Tikait ਨੇ ਦਿੱਲੀ ਵਿਚ ਨਾ ਵੜਨ ਦਾ ਭਰੋਸਾ ਦਿੱਤਾ ਤਾਂ ਦਿੱਲੀ ਪੁਲਿਸ Delhi Police ਨੇ ਰਾਕੇਸ਼ ਟਿਕੈਤ ਨੂੰ ਰਿਹਾਅ ਕਰ ਦਿੱਤਾ।

ਇਹ ਵੀ ਪੜੋ:- ਮੋਦੀ ਸਰਕਾਰ ਖਿਲਾਫ਼ ਮੁੜ ਕਿਸਾਨ ਅੰਦੋਲਨ ਨੂੰ ਲੈ ਕੇ ਲਖੀਮਪੁਰ ਖੀਰੀ ਮੋਰਚੇ ਲਈ ਅੰਮ੍ਰਿਤਸਰ ਤੋਂ ਜੱਥੇ ਰਵਾਨਾ

Last Updated : Aug 21, 2022, 5:41 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.