ETV Bharat / bharat

ਵਿਰਾਟ ਕੋਹਲੀ ਗੁਰੂਗ੍ਰਾਮ ਤੋਂ ਭੁਗਤਾਉਣਗੇ ਵੋਟ - online punjabi news

ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਮੁੰਬਈ ਦੀ ਵੋਟਿੰਗ ਲਿਸਟ 'ਚ ਨਾਮ ਨਾ ਆਉਣ ਦੇ ਚੱਲਦਿਆਂ ਹੁਣ ਕੋਹਲੀ ਅਪਣੇ ਜੰਮਹੁਰੀ ਹੱਕ ਦਾ ਇਸਤੇਮਾਲ 12 ਮਈ ਨੂੰ ਗੁਰੂਗ੍ਰਾਮ ਵਿਖੇ ਕਰਨਗੇ।

ਕੋਹਲੀ ਦਾ ਇੰਸਟਾਗ੍ਰਾਮ 'ਤੇ ਵੋਟਰ ਆਈਡੀ ਕਾਰਡ
author img

By

Published : Apr 28, 2019, 8:22 PM IST

ਗੁਰੂਗ੍ਰਾਮ: ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਵੋਟ ਪਾਉਣ ਨੂੰ ਲੈ ਕੇ ਕਈ ਦਿਨਾਂ ਤੋਂ ਸਸੋਪੰਜ ਦੀ ਸਥਿਤੀ ਬਣੀ ਹੋਈ ਸੀ। ਦਰਅਸਲ ਵਿਰਾਟ ਕੋਹਲੀ ਦਾ ਮੁੰਬਈ ਵਿੱਖੇ ਵੋਟਿੰਗ ਲਿਸਟ 'ਚ ਨਾਮ ਨਹੀਂ ਆਇਆ ਸੀ। ਜਿਸਤੋਂ ਬਾਅਦ ਸਵਾਲ ਇਹ ਸੀ ਕਿ ਹੁਣ ਵਿਰਾਟ ਕੋਹਲੀ ਮਤਦਾਨ ਕਰਨਗੇ ਜਾਂ ਨਹੀਂ। ਪਰ ਹੁਣ ਸਾਫ਼ ਹੋ ਗਿਆ ਹੈ ਕਿ ਵਿਰਾਟ ਕੋਹਲੀ ਗੁਰੂਗ੍ਰਾਮ 'ਚ 12 ਮਈ ਨੂੰ ਵੋਟ ਪਾਉਣਗੇ। ਇਸਦਾ ਖੁਲਾਸਾ ਖ਼ੁਦ ਆਪ ਵਿਰਾਟ ਕੋਹਲੀ ਨੇ ਬੀਤੇ ਐਤਵਾਰ ਨੂੰ ਇੰਸਟਾਗ੍ਰਾਮ 'ਤੇ ਅਪਣੋ ਵੋਟਰ ਆਈਡੀ ਕਾਰਡ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਉਹ 12 ਮਈ ਨੂੰ ਗੁਰੂਗ੍ਰਾਮ 'ਚ ਵੋਟ ਪਾਉਣਗੇ।

ਕੀ ਸੀ ਪੂਰਾ ਮਾਮਲਾ

ਦਰਅਸਲ ਵਿਰਾਟ ਅਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ 29 ਅਪ੍ਰੈਲ ਨੂੰ ਮੁੰਬਈ ਵਿੱਖੇ ਵੋਟ ਪਾਉਣਾਂ ਚਾਹੁੰਦੇ ਸਨ। ਚੋਣ ਅਧਿਕਾਰੀ ਨੇ ਦੱਸਿਆ ਕਿ ਵਿਰਾਟ ਮੁੰਬਈ ਦੇ ਵਰਲੀ 'ਚ ਵੋਟ ਪਾਉਣਾਂ ਚਹੁੰਦੇ ਸਨ ਜਿਸਦਾ ਆਵੇਦਨ 30 ਮਾਰਚ ਤੱਕ ਕੀਤਾ ਜਾ ਸਕਦਾ ਸੀ ਪਰ ਵਿਰਾਟ 30 ਮਾਰਚ ਤੱਕ ਅਪਣੇ ਜਰੂਰੀ ਦਸਤਾਵੇਜ਼ ਜਮਾਂ ਨਹੀਂ ਕਰਾ ਸਕੇ ਜਿਸਦੇ ਚੱਲਦਿਆਂ ਹੁਣ ਉਨ੍ਹਾਂ ਨੂੰ ਗੁਰੂਗ੍ਰਾਮ 'ਚ ਅਪਣੀ ਵੋਟ ਪਾਉਣੀ ਪੈ ਰਹੀ ਹੈ।

Intro:Body:

virat Kohli

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.