ਕੋਰਿਆ: ਮਨੇਂਦਰਗੜ੍ਹ ਤਹਿਸੀਲ ਦਾ ਭਲੌਰ ਪਿੰਡ ਹੁਣ ਮੱਖੀਪੁਰ ਦੇ ਨਾਂਅ ਨਾਲ ਮਸ਼ਹੂਰ ਹੋ ਰਿਹਾ ਹੈ। ਇਸਦਾ ਕਾਰਨ ਇਹ ਨਹੀਂ ਕਿ ਇੱਥੇ ਦੇ ਲੋਕ ਕੰਜੂਸ ਜਾਂ 'ਮੱਖੀਚੂਸ' ਹਨ, ਬਲਕਿ ਇੱਥੋਂ ਦੇ ਲੋਕ ਮੱਖੀਆਂ ਤੋਂ ਪਰੇਸ਼ਾਨ ਹਨ।
ਦਰਅਸਲ ਇੱਕ ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਦਾ ਹਰ ਘਰ ਮੱਖੀਆਂ ਦੀ ਸਮੱਸਿਆ ਤੋਂ ਪਰੇਸ਼ਾਨ ਹੈ। ਜਿਸ ਕਾਰਨ ਪਿੰਡ ਦੇ ਲੋਕਾਂ ਦਾ ਖਾਣਾ ਬਣਾਉਣਾ ਤੇ ਖਾਣਾ ਵੀ ਮੁਸ਼ਕਲ ਹੋ ਗਿਆ ਹੈ। ਇਹ ਸਮੱਸਿਆ ਇੰਨੀ ਵੱਧ ਚੁੱਕੀ ਹੈ ਕਿ ਜੇ ਪ੍ਰਸ਼ਾਸਨ ਨੇ ਅਜੇ ਵੀ ਕੋਈ ਪੁਖ਼ਤਾ ਕਦਮ ਨਾ ਚੁੱਕਿਆ ਤਾਂ ਲੋਕ ਪਿੰਡ ਛੱਡ ਕੇ ਜਾਣ ਨੂੰ ਮਜਬੂਰ ਹੋ ਜਾਣਗੇ।
ਭਲੌਰ ਪਿੰਡ ਦੇ ਲੋਕ ਇੰਨੇ ਜ਼ਿਆਦਾ ਪਰੇਸ਼ਾਨ ਹੋ ਗਏ ਹਨ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਕਿਵੇਂ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਪਿੰਡ ਦਾ ਹਾਲ ਇਹ ਹੈ ਕਿ ਇੱਥੇ ਦੇ ਲੋਕ ਡਾਇਰੀਆ ਦੀ ਬੀਮਾਰੀ ਨਾਲ ਪੀੜਤ ਹਨ।
ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਤਿੰਨ ਪੋਲਟਰੀ ਫ਼ਾਰਮ ਹਨ, ਜਿਸ ਕਾਰਨ ਪਿੰਡ ਮੱਖੀਆਂ ਦਾ ਘਰ ਬਣ ਗਿਆ ਹੈ। ਸਾਵਧਾਨੀ ਤੋਂ ਬਾਅਦ ਵੀ ਮੱਖੀਆਂ ਖਾਣਾ ਬਣਾਉਂਦੇ ਸਮੇਂ ਵਿੱਚ ਡਿੱਗ ਹੀ ਜਾਂਦੀਆਂ ਹਨ। ਮੱਖੀਆਂ ਦੇ ਕਾਰਨ ਕਈ ਬੱਚੇ ਖਾਣਾ ਨਹੀਂ ਖਾ ਪਾ ਰਹੇ।
ਪਿੰਡ ਦੇ ਸਰਪੰਚ ਦੀ ਮੰਨੀਏ ਤਾਂ ਜਦੋਂ ਵੀ ਪਿੰਡ ਵਿੱਚ ਕੋਈ ਪ੍ਰੋਗਰਾਮ ਰੱਖਿਆ ਜਾਂਦਾ ਹੈ ਤਾਂ ਦੂਜੇ ਪਿੰਡ ਦੇ ਲੋਕ ਪ੍ਰੋਗਰਾਮ 'ਚ ਬਿਨਾ ਭੋਜਨ ਖਾਧਿਆਂ ਹੀ ਘਰ ਤੁਰ ਜਾਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। ਜੇਕਰ ਇਹੀ ਹਾਲਾਤ ਰਹੇ ਤਾਂ ਇਸ ਪਿੰਡ ਵਿੱਚ ਵਿਆਹ ਹੋਣੇ ਵੀ ਬੰਦ ਹੋ ਜਾਣਗੇ।
ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਇਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਸ਼ਿਕਾਇਤ ਵੀ ਕੀਤੀ ਹੈ। ਪਰ ਇਸਦਾ ਕੋਈ ਪੁਖ਼ਤਾ ਹੱਲ ਨਹੀਂ ਨਿਕਲਿਆ। ਉੱਥੇ ਹੀ ਐਸਡੀਐਮ ਨੇ ਮਾਮਲੇ 'ਚ ਜਾਂਚ ਦੇ ਆਦੇਸ਼ ਦਿੱਤੇ ਹਨ।
ਇੱਥੇ ਕੋਈ 'ਮੱਖੀਚੂਸ' ਵੀ ਨਹੀਂ, ਫਿਰ ਵੀ ਪਿੰਡ 'ਮੱਖੀਪੁਰ' ਨਾਂਅ ਨਾਲ ਕਿਉਂ ਹੋ ਰਿਹਾ ਮਸ਼ਹੂਰ?
ਮਨੇਂਦਰਗੜ੍ਹ ਤਹਿਸੀਲ ਦੇ ਭਲੌਰ ਪਿੰਡ ਦੇ ਹਰ ਘਰ ਦੇ ਲੋਕ ਮੱਖੀਆਂ ਨਾਲ ਪਰੇਸ਼ਾਨ ਹਨ। ਲੋਕ ਇੰਨੇ ਪਰੇਸ਼ਾਨ ਹਨ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਇਸ ਤੋਂ ਛੁਟਕਾਰਾ ਕਿੰਝ ਪਾਉਣ।
ਕੋਰਿਆ: ਮਨੇਂਦਰਗੜ੍ਹ ਤਹਿਸੀਲ ਦਾ ਭਲੌਰ ਪਿੰਡ ਹੁਣ ਮੱਖੀਪੁਰ ਦੇ ਨਾਂਅ ਨਾਲ ਮਸ਼ਹੂਰ ਹੋ ਰਿਹਾ ਹੈ। ਇਸਦਾ ਕਾਰਨ ਇਹ ਨਹੀਂ ਕਿ ਇੱਥੇ ਦੇ ਲੋਕ ਕੰਜੂਸ ਜਾਂ 'ਮੱਖੀਚੂਸ' ਹਨ, ਬਲਕਿ ਇੱਥੋਂ ਦੇ ਲੋਕ ਮੱਖੀਆਂ ਤੋਂ ਪਰੇਸ਼ਾਨ ਹਨ।
ਦਰਅਸਲ ਇੱਕ ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਦਾ ਹਰ ਘਰ ਮੱਖੀਆਂ ਦੀ ਸਮੱਸਿਆ ਤੋਂ ਪਰੇਸ਼ਾਨ ਹੈ। ਜਿਸ ਕਾਰਨ ਪਿੰਡ ਦੇ ਲੋਕਾਂ ਦਾ ਖਾਣਾ ਬਣਾਉਣਾ ਤੇ ਖਾਣਾ ਵੀ ਮੁਸ਼ਕਲ ਹੋ ਗਿਆ ਹੈ। ਇਹ ਸਮੱਸਿਆ ਇੰਨੀ ਵੱਧ ਚੁੱਕੀ ਹੈ ਕਿ ਜੇ ਪ੍ਰਸ਼ਾਸਨ ਨੇ ਅਜੇ ਵੀ ਕੋਈ ਪੁਖ਼ਤਾ ਕਦਮ ਨਾ ਚੁੱਕਿਆ ਤਾਂ ਲੋਕ ਪਿੰਡ ਛੱਡ ਕੇ ਜਾਣ ਨੂੰ ਮਜਬੂਰ ਹੋ ਜਾਣਗੇ।
ਭਲੌਰ ਪਿੰਡ ਦੇ ਲੋਕ ਇੰਨੇ ਜ਼ਿਆਦਾ ਪਰੇਸ਼ਾਨ ਹੋ ਗਏ ਹਨ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਕਿਵੇਂ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਪਿੰਡ ਦਾ ਹਾਲ ਇਹ ਹੈ ਕਿ ਇੱਥੇ ਦੇ ਲੋਕ ਡਾਇਰੀਆ ਦੀ ਬੀਮਾਰੀ ਨਾਲ ਪੀੜਤ ਹਨ।
ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਤਿੰਨ ਪੋਲਟਰੀ ਫ਼ਾਰਮ ਹਨ, ਜਿਸ ਕਾਰਨ ਪਿੰਡ ਮੱਖੀਆਂ ਦਾ ਘਰ ਬਣ ਗਿਆ ਹੈ। ਸਾਵਧਾਨੀ ਤੋਂ ਬਾਅਦ ਵੀ ਮੱਖੀਆਂ ਖਾਣਾ ਬਣਾਉਂਦੇ ਸਮੇਂ ਵਿੱਚ ਡਿੱਗ ਹੀ ਜਾਂਦੀਆਂ ਹਨ। ਮੱਖੀਆਂ ਦੇ ਕਾਰਨ ਕਈ ਬੱਚੇ ਖਾਣਾ ਨਹੀਂ ਖਾ ਪਾ ਰਹੇ।
ਪਿੰਡ ਦੇ ਸਰਪੰਚ ਦੀ ਮੰਨੀਏ ਤਾਂ ਜਦੋਂ ਵੀ ਪਿੰਡ ਵਿੱਚ ਕੋਈ ਪ੍ਰੋਗਰਾਮ ਰੱਖਿਆ ਜਾਂਦਾ ਹੈ ਤਾਂ ਦੂਜੇ ਪਿੰਡ ਦੇ ਲੋਕ ਪ੍ਰੋਗਰਾਮ 'ਚ ਬਿਨਾ ਭੋਜਨ ਖਾਧਿਆਂ ਹੀ ਘਰ ਤੁਰ ਜਾਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। ਜੇਕਰ ਇਹੀ ਹਾਲਾਤ ਰਹੇ ਤਾਂ ਇਸ ਪਿੰਡ ਵਿੱਚ ਵਿਆਹ ਹੋਣੇ ਵੀ ਬੰਦ ਹੋ ਜਾਣਗੇ।
ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਇਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਸ਼ਿਕਾਇਤ ਵੀ ਕੀਤੀ ਹੈ। ਪਰ ਇਸਦਾ ਕੋਈ ਪੁਖ਼ਤਾ ਹੱਲ ਨਹੀਂ ਨਿਕਲਿਆ। ਉੱਥੇ ਹੀ ਐਸਡੀਐਮ ਨੇ ਮਾਮਲੇ 'ਚ ਜਾਂਚ ਦੇ ਆਦੇਸ਼ ਦਿੱਤੇ ਹਨ।
ਇੱਥੇ ਕੋਈ 'ਮੱਖੀਚੂਸ' ਵੀ ਨਹੀਂ, ਫਿਰ ਵੀ ਪਿੰਡ 'ਮੱਖੀਪੁਰ' ਨਾਂਅ ਨਾਲ ਕਿਉਂ ਹੋ ਰਿਹਾ ਮਸ਼ਹੂਰ?
ਮਨੇਂਦਰਗੜ ਤਹਿਸੀਲ ਦੇ ਭਲੌਰ ਪਿੰਡ ਦੇ ਹਰ ਘਰ ਦੇ ਲੋਕ ਮੱਖੀਆਂ ਨਾਲ ਪਰੇਸ਼ਾਨ ਹਨ। ਲੋਕ ਇੰਨੇ ਪਰੇਸ਼ਾਨ ਹਨ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਇਸ ਤੋਂ ਛੁਟਕਾਰਾ ਕਿੰਝ ਪਾਉਣ।
ਕੋਰਿਆ: ਮਨੇਂਦਰਗੜ੍ਹ ਤਹਿਸੀਲ ਦਾ ਭਲੌਰ ਪਿੰਡ ਹੁਣ ਮੱਖੀਪੁਰ ਦੇ ਨਾਂਅ ਨਾਲ ਮਸ਼ਹੂਰ ਹੋ ਰਿਹਾ ਹੈ। ਇਸਦਾ ਕਾਰਨ ਇਹ ਨਹੀਂ ਕਿ ਇੱਥੇ ਦੇ ਲੋਕ ਕੰਜੂਸ ਜਾਂ 'ਮੱਖੀਚੂਸ' ਹਨ, ਬਲਕਿ ਇੱਥੋਂ ਦੇ ਲੋਕ ਮੱਖੀਆਂ ਤੋਂ ਪਰੇਸ਼ਾਨ ਹਨ।
ਦਰਅਸਲ ਇੱਕ ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਦਾ ਹਰ ਘਰ ਮੱਖੀਆਂ ਦੀ ਸਮੱਸਿਆ ਤੋਂ ਪਰੇਸ਼ਾਨ ਹੈ। ਜਿਸ ਕਾਰਨ ਪਿੰਡ ਦੇ ਲੋਕਾਂ ਦਾ ਖਾਣਾ ਬਣਾਉਣਾ ਤੇ ਖਾਣਾ ਵੀ ਮੁਸ਼ਕਲ ਹੋ ਗਿਆ ਹੈ। ਇਹ ਸਮੱਸਿਆ ਇੰਨੀ ਵੱਧ ਚੁੱਕੀ ਹੈ ਕਿ ਜੇ ਪ੍ਰਸ਼ਾਸਨ ਨੇ ਅਜੇ ਵੀ ਕੋਈ ਪੁਖ਼ਤਾ ਕਦਮ ਨਾ ਚੁੱਕਿਆ ਤਾਂ ਲੋਕ ਪਿੰਡ ਛੱਡ ਕੇ ਜਾਣ ਨੂੰ ਮਜਬੂਰ ਹੋ ਜਾਣਗੇ।
ਭਲੌਰ ਪਿੰਡ ਦੇ ਲੋਕ ਇੰਨੇ ਜ਼ਿਆਦਾ ਪਰੇਸ਼ਾਨ ਹੋ ਗਏ ਹਨ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਕਿਵੇਂ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਪਿੰਡ ਦਾ ਹਾਲ ਇਹ ਹੈ ਕਿ ਇੱਥੇ ਦੇ ਲੋਕ ਡਾਇਰੀਆ ਦੀ ਬੀਮਾਰੀ ਨਾਲ ਪੀੜਤ ਹਨ।
ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਤਿੰਨ ਪੋਲਟਰੀ ਫ਼ਾਰਮ ਹਨ, ਜਿਸ ਕਾਰਨ ਪਿੰਡ ਮੱਖੀਆਂ ਦਾ ਘਰ ਬਣ ਗਿਆ ਹੈ। ਸਾਵਧਾਨੀ ਤੋਂ ਬਾਅਦ ਵੀ ਮੱਖੀਆਂ ਖਾਣਾ ਬਣਾਉਂਦੇ ਸਮੇਂ ਵਿੱਚ ਡਿੱਗ ਹੀ ਜਾਂਦੀਆਂ ਹਨ। ਮੱਖੀਆਂ ਦੇ ਕਾਰਨ ਕਈ ਬੱਚੇ ਖਾਣਾ ਨਹੀਂ ਖਾ ਪਾ ਰਹੇ।
ਪਿੰਡ ਦੇ ਸਰਪੰਚ ਦੀ ਮੰਨੀਏ ਤਾਂ ਜਦੋਂ ਵੀ ਪਿੰਡ ਵਿੱਚ ਕੋਈ ਪ੍ਰੋਗਰਾਮ ਰੱਖਿਆ ਜਾਂਦਾ ਹੈ ਤਾਂ ਦੂਜੇ ਪਿੰਡ ਦੇ ਲੋਕ ਪ੍ਰੋਗਰਾਮ 'ਚ ਬਿਨਾ ਭੋਜਨ ਖਾਧਿਆਂ ਹੀ ਘਰ ਤੁਰ ਜਾਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। ਜੇਕਰ ਇਹੀ ਹਾਲਤ ਰਹੇ ਤਾਂ ਇਸ ਪਿੰਡ ਵਿੱਚ ਵਿਆਹ ਹੋਣੇ ਵੀ ਬੰਦ ਹੋ ਜਾਣਗੇ
ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਇਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਸ਼ਿਕਾਇਤ ਵੀ ਕੀਤੀ ਹੈ। ਪਰ ਇਸਦਾ ਕੋਈ ਪੁਖ਼ਤਾ ਹਲ ਨਹੀਂ ਨਿਕਲਿਆ। ਉੱਥੇ ਹੀ ਐਸਡੀਐਮ ਨੇ ਮਾਮਲੇ 'ਚ ਜਾਂਚ ਦੇ ਆਦੇਸ਼ ਦਿੱਤੇ ਹਨ।
Conclusion: