ETV Bharat / bharat

ਗਵਾਲੀਆਰ ਫੌਜ ਛਾਉਣੀ ਖੇਤਰ 'ਚੋਂ ਪੰਜਾਬ ਦੇ ਦੋ ਸ਼ੱਕੀ ਨੌਜਵਾਨ ਕਾਬੂ

ਗਵਾਲੀਆਰ ਦੇ ਉਪਨਗਰ ਮੁਰਾਰ ਸਥਿਤ ਫੌਜ ਛਾਉਣੀ ਖੇਤਰ ਵਿੱਚੋਂ ਦੋ ਸ਼ੱਕੀ ਨੌਜਵਾਨ ਫੌਜ ਦੀ ਮਦਦ ਨਾਲ ਫੜੇ ਗਏ ਹਨ। ਪੰਜਾਬ ਦੇ ਰਹਿਣ ਵਾਲੇ ਦੋਨਾਂ ਨੌਜਵਾਨ ਫੌਜੀਆਂ ਦੇ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ।

author img

By

Published : Jan 20, 2020, 3:12 PM IST

ਗਵਾਲੀਆਰ ਫੌਜ ਛਾਉਣੀ ਖੇਤਰ
ਗਵਾਲੀਆਰ ਫੌਜ ਛਾਉਣੀ ਖੇਤਰ

ਮੱਧ ਪ੍ਰਦੇਸ਼: ਗਵਾਲੀਆਰ ਦੇ ਉਪਨਗਰ ਮੁਰਾਰ ਸਥਿਤ ਫੌਜ ਛਾਉਣੀ ਖੇਤਰ ਵਿੱਚੋਂ ਦੋ ਸ਼ੱਕੀ ਨੌਜਵਾਨ ਫੌਜ ਦੀ ਮਦਦ ਨਾਲ ਫੜੇ ਗਏ ਹਨ। ਪੰਜਾਬ ਦੇ ਰਹਿਣ ਵਾਲੇ ਦੋਨਾਂ ਨੌਜਵਾਨ ਫੌਜੀਆਂ ਦੇ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਇਨ੍ਹਾਂ ਨੌਜਵਾਨਾਂ ਦਾ ਅਸਲ ਮਕਸਦ ਕੀ ਸੀ ਇਸਦੇ ਬਾਰੇ ਜਾਂਚ ਕੀਤੀ ਜਾ ਰਹੀ ਹੈ।

ਵੇਖੋ ਵੀਡੀਓ

ਦਰਅਸਲ ਉਪਨਗਰ ਸਥਿਤ ਕੁਮਾਉਂ ਛਾਉਣੀ ਇਲਾਕੇ ਵਿੱਚ ਦੋ ਸ਼ੱਕੀ ਨੌਜਵਾਨ ਜਵਾਨਾਂ ਦੇ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਨੌਜਵਾਨ ਕਿਉ ਫੌਜ ਦੇ ਜਵਾਨਾਂ ਦੇ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਇਸ ਦੀ ਜਾਣਕਾਰੀ ਜਦੋ ਅਫਸਰਾਂ ਨੂੰ ਲੱਗੀ ਤਾਂ ਫੌਜ ਦੇ ਅਧਿਕਾਰੀ ਬਾਬੂਲਾਲ ਨੇ ਮੁਰਾਰ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਦੋਨਾਂ ਨੌਜਵਾਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਇਹ ਵੀ ਪੜੋ: ਉੱਘੇ ਆਜ਼ਾਦੀ ਘੁਲਾਟੀਏ ਦਰਬਾਰਾ ਸਿੰਘ ਦਾ ਦੇਹਾਂਤ

ਫੜੇ ਗਏ ਦੋਨੋਂ ਨੌਜਵਾਨ ਪੰਜਾਬ ਦੇ ਪਠਾਨਕੋਟ ਦੇ ਰਹਿਣ ਵਾਲੇ ਹਨ। ਇਨ੍ਹਾਂ ਦੀ ਪਹਿਚਾਣ ਸੋਰਵ ਅਤੇ ਅਮਿਤ ਗੁਲੇਰੀਆ ਵਜੋਂ ਦੱਸੀ ਜਾ ਰਹੀ ਹੈ। ਫੜੇ ਗਏ ਨੌਜਵਾਨਾਂ ਤੋਂ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਇਨ੍ਹਾਂ ਦਸਤਾਵੇਜ਼ਾ ਦੀ ਜਾਂਚ ਕਰ ਰਹੀ ਹੈ। ਇਸ ਦੇ ਲਈ ਪੰਜਾਬ ਪੁਲਿਸ ਨਾਲ ਵੀ ਸੰਪਰਕ ਬਣਾਇਆ ਜਾ ਰਿਹਾ ਹੈ।

Intro:ग्वालियर
ग्वालियर के उपनगर मुरार स्थित आर्मी कैंट एरिया में दो संदिग्ध युवकों को सेना की मदद से पकड़ा गया है। पंजाब के रहने वाले दोनों युवक जवानों के ड्राइविंग लाइसेंस बनाने की कोशिश कर रहे थे। इन युवकों का असल मकसद क्या था इसके बारे में पतारसी की जा रही है।Body:दरअसल उपनगर मुरार स्थित कुमाऊं रेजीमेंट इलाके में दो संदिग्ध युवक जवानों के लाइसेंस बनाने की कोशिश कर रहे थे। युवक क्यों सेना के जवानों का ड्राइविंग लाइसेंस बनाने की कोशिश कर रहे थे। इसकी जानकारी जब आला अफसरों को लगी तो सेना के अधिकारी बाबूलाल ने मुरार पुलिस को इत्तला की और दोनों युवकों को पकड़कर पुलिस के हवाले कर दिया।Conclusion:पकड़े गए दोनों युवक पंजाब के पठानकोट के रहने वाले हैं। इनके नाम सौरव और अमित गुलेरिया बताए गए हैं। पकड़े गए युवकों से कुछ दस्तावेज भी बरामद किए गए हैं। पुलिस इन दस्तावेजों की तस्वीर कर रही है इसके लिए पंजाब पुलिस से भी संपर्क साधा जा रहा है।
बाइट हेमंत पाटिल... विवेचना अधिकारी थाना मुरार ग्वालियर
ETV Bharat Logo

Copyright © 2024 Ushodaya Enterprises Pvt. Ltd., All Rights Reserved.