⦁ ਗਰਭਪਾਤ ਲਈ ਸਮਾਂ ਹੱਦ ਵਧਾਉਣ ਸਬੰਧੀ ਪਟੀਸ਼ਨ 'ਤੇ ਸੁਣਵਾਈ ਅੱਜ।
⦁ ਅੱਜ ਹੋਵੇਗੀ ਚੋਣਾਂ ਤੋਂ ਬਾਅਦ ਯੋਗੀ ਸਰਕਾਰ ਦੀ ਪਹਿਲੀ ਕੈਬਨਿਟ ਬੈਠਕ।
⦁ ਲੋਕ ਸਭਾ ਚੋਣ ਨੂੰ ਲੈ ਕੇ ਲੱਗਾ ਚੋਣ ਜ਼ਾਬਤਾ ਅੱਜ ਹਟ ਜਾਵੇਗਾ।
⦁ ਮਹਾਰਾਸ਼ਟਰ ਹਾਈ ਸਕੂਲ ਦੇ ਨਤੀਜੇ ਅੱਜ ਦੁਪਹਿਰ 1 ਵਜੇ ਆਉਣਗੇ।
⦁ ਧੂਰੀ ਬਲਾਤਕਾਰ ਮਾਮਲੇ 'ਚ ਸਕੂਲ ਪ੍ਰਿੰਸੀਪਲ ਸਣੇ 4 ਗ੍ਰਿਫ਼ਤਾਰ
⦁ ਅੱਜ 2 ਵਜੇ ਚੰਡੀਗੜ੍ਹ 'ਚ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ।
⦁ ਤਿਹਾੜ ਜੇਲ ਵਿੱਚ ਬੰਦ ਆਰੋਪੀ ਚੋਟਾਲਾ ਅੱਜ ਬਾਹਰ ਆ ਸਕਦਾ ਹੈ।
⦁ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ 2019 ਦੇ ਮੁਕਾਬਲੇ ਅੱਜ।
⦁ ਅੱਜ ਭਾਰਤ ਬਨਾਮ ਬੰਗਲਾਦੇਸ਼ ਖੇਡੇਗਾ ਕ੍ਰਿਕਟ ਅਭਿਆਸ ਮੈਚ।
⦁ ਫੀਫਾ ਅੰਡਰ-20 ਫੁੱਟਬਾਲ ਵਿਸ਼ਵ ਕੱਪ-2019 ਦੇ ਮੁਕਾਬਲੇ ਅੱਜ ਖੇਡੇ ਜਾਣਗੇ।
ਜਾਣੋ, ਅੱਜ ਦਿਨਭਰ ਕੀ ਰਹੇਗਾ ਖਾਸ? - national
ਦਿਨਭਰ ਦੀਆਂ ਖਾਸ ਖ਼ਬਰਾਂ ਪੜ੍ਹੋ-
⦁ ਗਰਭਪਾਤ ਲਈ ਸਮਾਂ ਹੱਦ ਵਧਾਉਣ ਸਬੰਧੀ ਪਟੀਸ਼ਨ 'ਤੇ ਸੁਣਵਾਈ ਅੱਜ।
⦁ ਅੱਜ ਹੋਵੇਗੀ ਚੋਣਾਂ ਤੋਂ ਬਾਅਦ ਯੋਗੀ ਸਰਕਾਰ ਦੀ ਪਹਿਲੀ ਕੈਬਨਿਟ ਬੈਠਕ।
⦁ ਲੋਕ ਸਭਾ ਚੋਣ ਨੂੰ ਲੈ ਕੇ ਲੱਗਾ ਚੋਣ ਜ਼ਾਬਤਾ ਅੱਜ ਹਟ ਜਾਵੇਗਾ।
⦁ ਮਹਾਰਾਸ਼ਟਰ ਹਾਈ ਸਕੂਲ ਦੇ ਨਤੀਜੇ ਅੱਜ ਦੁਪਹਿਰ 1 ਵਜੇ ਆਉਣਗੇ।
⦁ ਧੂਰੀ ਬਲਾਤਕਾਰ ਮਾਮਲੇ 'ਚ ਸਕੂਲ ਪ੍ਰਿੰਸੀਪਲ ਸਣੇ 4 ਗ੍ਰਿਫ਼ਤਾਰ
⦁ ਅੱਜ 2 ਵਜੇ ਚੰਡੀਗੜ੍ਹ 'ਚ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ।
⦁ ਤਿਹਾੜ ਜੇਲ ਵਿੱਚ ਬੰਦ ਆਰੋਪੀ ਚੋਟਾਲਾ ਅੱਜ ਬਾਹਰ ਆ ਸਕਦਾ ਹੈ।
⦁ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ 2019 ਦੇ ਮੁਕਾਬਲੇ ਅੱਜ।
⦁ ਅੱਜ ਭਾਰਤ ਬਨਾਮ ਬੰਗਲਾਦੇਸ਼ ਖੇਡੇਗਾ ਕ੍ਰਿਕਟ ਅਭਿਆਸ ਮੈਚ।
⦁ ਫੀਫਾ ਅੰਡਰ-20 ਫੁੱਟਬਾਲ ਵਿਸ਼ਵ ਕੱਪ-2019 ਦੇ ਮੁਕਾਬਲੇ ਅੱਜ ਖੇਡੇ ਜਾਣਗੇ।
create
Conclusion: