- ਪੰਜਾਬ 'ਚ ਭਾਜਪਾ ਦੀਆਂ ਵਰਚੂਅਲ ਰੈਲੀਆਂ ਅੱਜ ਤੋਂ, 8 ਕੇਂਦਰੀ ਮੰਤਰੀ ਕਰਨਗੇ ਰੈਲੀਆਂ
- ਕੇਂਦਰ ਨਾਲ ਬੈਠਕ ਬਾਰੇ ਅੱਜ ਫ਼ੈਸਲਾ ਲੈਣਗੀਆਂ ਕਿਸਾਨ ਜੱਥੇਬੰਦੀਆਂ
- ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਾ ਅੱਜ 20ਵਾਂ ਦਿਨ
- ਪ੍ਰਧਾਨ ਮੰਤਰੀ ਮੋਦੀ ਅੱਜ ਵੀਡੀਓ ਕਾਨਫਰੰਸ ਰਾਹੀਂ ਸ਼੍ਰੀ ਬਾਲਾਸਾਹਿਬ ਵਿਖੇ ਪਾਟਿਲ ਦੀ ਜੀਵਨੀ ਰੀਲੀਜ਼ ਕਰਨਗੇ।
- ਪੰਜਾਬ ਸਰਕਾਰ ਨੇ 15 ਅਕਤੂਬਰ ਤੋਂ ਸਕੂਲ ਅਤੇ ਕੋਚਿੰਗ ਸੰਸਥਾਵਾਂ ਖੋਲ੍ਹਣ ਸਬੰਧੀ ਦਿਸ਼ਾ ਨਿਰਦੇਸ਼ ਕੀਤੇ ਜਾਰੀ।
- ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਗੱਡੀ 'ਤੇ ਹਮਲਾ ਹੋਇਆ , ਬਾਲ ਬਾਲ ਬਚੇ।
- ਪੰਜਾਬ 'ਚ ਕੋਰੋਨਾ ਪੀੜਤਾਂ ਦਾ ਅੰਕੜਾ 1 ਲੱਖ 24 ਹਜ਼ਾਰ ਤੋਂ ਪਾਰ, ਮਰਨ ਵਾਲਿਆਂ ਦੀ ਗਿਣਤੀ 3,860
- ਬਿਹਾਰ ਚੋਣਾਂ: ਅੱਜ ਤੇਜ ਪ੍ਰਤਾਪ ਅਤੇ ਭਲਕੇ ਤੇਜਸਵੀ ਯਾਦਵ ਭਰ ਸਕਦੇ ਹਨ ਨਾਮਜਦਗੀ ਪੱਤਰ।
- GST ਬੈਠਕ ਰਹੀ ਬੇਸਿੱਟਾ, 9 ਸੂਬਿਆਂ ਨੇ ਕੇਂਦਰ ਦੇ ਹੱਲ ਨੂੰ ਠੁਕਰਾਇਆ।
- IPL 2020: ਸਨਰਾਈਜਰਜ਼ ਹੈਦਰਾਬਾਦ ਅਤੇ ਸੀਐਸਕੇ ਵਿਚਕਾਰ ਅੱਜ ਹੋਵੇਗਾ ਮੁਕਾਬਲਾ।
Top 10: ਇੱਕ ਕਲਿੱਕ 'ਚ ਜਾਣੋ, ਦੇਸ਼ ਅਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ - PUNJAB NEWS UPDATE
ਦੇਸ਼, ਦੁਨੀਆ ਅਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਅਤੇ ਕਿਸ ਖ਼ਬਰ 'ਤੇ ਰਹੇਗੀ ਨਜ਼ਰ, ਜਾਣੋ...
top10: punjab update news