ETV Bharat / bharat

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

author img

By

Published : Nov 5, 2020, 6:59 AM IST

Updated : Nov 5, 2020, 7:05 AM IST

1. ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਦਾ ਦੇਸ਼ਵਿਆਪੀ ਚੱਕਾ ਜਾਮ ਅੱਜ

2. ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ 4 ਘੰਟਿਆਂ ਲਈ ਪੰਜਾਬ 'ਚ ਕੀਤੀ ਜਾਵੇਗੀ ਨਾਕੇਬੰਦੀ

3. ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ 35 ਥਾਵਾਂ 'ਤੇ ਰੋਕੇਗੀ ਸੜਕਾਂ

4. ਮਾਲ ਗੱਡੀਆਂ ਦੀ ਆਵਾਜਾਈ ਬਹਾਲ ਕਰਨ ਸਬੰਧੀ ਪੰਜਾਬ ਸਾਂਸਦਾਂ ਦੀ ਰੇਲ ਮੰਤਰੀ ਨਾਲ ਬੈਠਕ ਅੱਜ

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

5. ਕੇਂਦਰ ਵੱਲੋਂ ਜੀਐਸਟੀ ਤੇ ਆਰਡੀਐਫ ਜਾਰੀ ਨਾ ਕਰਨ ਸਬੰਧੀ ਸ਼ਨੀਵਾਰ ਨੂੰ ਸਾਂਸਦਾਂ ਦੀ ਅਮਿਤ ਸ਼ਾਹ ਨਾਲ ਮੀਟਿੰਗ

6. ਕਿਸਾਨ ਜਥੇਬੰਦੀਆਂ ਨੇ 20 ਨਵੰਬਰ ਤੱਕ ਮਾਲ ਗੱਡੀਆਂ ਲੰਘਣ ਦੇਣ ਦਾ ਕੀਤਾ ਐਲਾਨ

7. ਕੋਲੇ ਦੀ ਕਮੀ ਦੇ ਚਲਦਿਆਂ ਪੀਐਸਪੀਸੀਐਲ ਵੱਲੋਂ ਕਈ ਜ਼ਿਲ੍ਹਿਆਂ 'ਚ ਬਿਜਲੀ ਕੱਟ

8. ਪ੍ਰਧਾਨ ਮੰਤਰੀ ਸ਼ਾਮ 6 ਵਜੇ ਗਲੋਬਲ ਇੰਨਵੈਸਟਰ ਰਾਉਂਡਟੇਬਲ ਨੂੰ ਵਰਚਉਲੀ ਕਰਨਗੇ ਸੰਬੋਧਨ

9. ਖੁਦਕੁਸ਼ੀ ਲਈ ਉਕਸਾਉਣ ਮਾਮਲੇ 'ਚ ਅਰਨਬ ਗੋਸਵਾਮੀ 14 ਦਿਨਾਂ ਦੀ ਨਿਆਂਇਕ ਹਿਰਾਸਤ 'ਤੇ

10. ਆਈਪੀਆਲ 2020: ਮੁੰਬਈ ਇੰਡੀਅਨਜ਼ ਤੇ ਦਿੱਲੀ ਕੈਪੀਟਲਜ਼ ਵਿਚਾਲੇ ਮੁਕਾਬਲਾ

Last Updated : Nov 5, 2020, 7:05 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.