- ਕੇਂਦਰ ਵੱਲੋਂ ਦਿਹਾਤੀ ਵਿਕਾਸ ਫੰਡ ਦੇਣ ਨਾ ਮਗਰੋਂ ਮੁੱਖ ਮੰਤਰੀ ਨੇ ਅੱਜ ਸੱਦੀ ਦਿਹਾਤੀ ਵਿਕਾਸ ਬੋਰਡ ਦੀ ਮੀਟਿੰਗ
- ਅੰਮ੍ਰਿਤਸਰ 'ਚ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਾ 35ਵਾਂ ਦਿਨ ਅੱਜ
- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 6 ਨਵੰਬਰ ਤੱਕ ਰੇਲ ਮਾਰਗਾਂ 'ਤੇ ਬੈਠਣ ਦਾ ਫੈਸਲਾ
- ਚੱਕਾ ਜਾਮ 'ਤੇ 'ਦਿੱਲੀ ਚਲੋਂ' ਸੰਘਰਸ਼ 'ਚ ਸ਼ਮੂਲੀਅਤ ਬਾਰੇ ਮੀਟਿੰਗ ਭਲਕੇ
- ਆਪ ਦੇ ਪ੍ਰਧਾਨ ਭਗਵੰਤ ਮਾਨ ਤੇ ਵਿਧਾਇਕ ਮੀਤ ਹੇਅਰ ਕਰਨਗੇ ਪ੍ਰੈਸ ਕਾਨਫਰੰਸ
- ਪੀਐਮ ਮੋਦੀ ਗੁਜਰਾਤ ਦੇ ਕੇਵਾਡੀਆ ਵਿੱਚ ਏਕਤਾ ਦਿਵਸ ਸਮਾਰੋਹ 'ਚ ਲੈਣਗੇ ਹਿੱਸਾ
- ਬਿਹਾਰ ਚੋਣਾਂ: ਪਹਿਲੇ ਗੇੜ 'ਚ 53.54 ਫ਼ੀਸਦੀ ਹੋਈ ਵੋਟਿੰਗ
- ਕੇਂਦਰੀ ਵੀਅਤਨਾਮ ਪ੍ਰਾਂਤ ਵਿੱਚ ਢਿੱਗਾਂ ਡਿੱਗਣ ਕਾਰਨ 7 ਦੀ ਮੌਤ, 46 ਲਾਪਤਾ
- ਟਾਈਗਰ ਸ਼ਰਾਫ਼ ਛੇਤੀ ਹੀ ਸ਼ੁਰੂ ਕਰਗਨੇ ਬਾਰੀ 4 ਤੇ ਹੀਰੋਪੰਤੀ 2 ਦੀ ਸ਼ੂਟਿੰਗ
- IPL 2020: ਚੇਨੰਈ ਸੁਪਰ ਕਿੰਗਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਮੁਕਾਬਲਾ ਅੱਜ
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ
ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...
ਫ਼ੋਟੋ