ETV Bharat / bharat

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
author img

By

Published : Jul 2, 2020, 7:02 AM IST

  1. ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪੰਜਾਬ ਦੇ ਡੀ.ਜੀ.ਪੀ ਦਿਨਕਰ ਗੁਪਤਾ ਦੀ ਨਿਯੁਕਤੀ ਮਾਮਲੇ ਦੀ ਸੁਣਵਾਈ ਹੋਵੇਗੀ ਅੱਜ
  2. ਚੰਡੀਗੜ੍ਹ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਚੇਅਰਪਰਸਨ ਬੀਬੀ ਹਰਜਿੰਦਰ ਕੌਰ ਈ.ਟੀ.ਵੀ ਭਾਰਤ ਨਾਲ ਕਰਨਗੇ ਖ਼ਾਸ ਗੱਲਬਾਤ
  3. ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ 2 ਜੁਲਾਈ ਸਵੇਰੇ 3.00 ਵਜੇ ਤੋਂ ਲੈ ਕੇ 7.45 ਵਜੇ ਤੱਕ ਭਾਈ ਜਰਨੈਲ ਸਿੰਘ ਅਤੇ ਭਾਈ ਕੁਲਦੀਪ ਸਿੰਘ ਅਨੰਦਪੁਰੀ ਕਰਨਗੇ ਕੀਰਤਨ
  4. ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਹੋਈ 5,568 ਜਦਕਿ 3,867 ਮਰੀਜ਼ ਹੋ ਚੁੱਕੇ ਨੇ ਠੀਕ ਅਤੇ 144 ਦੀ ਹੋ ਚੁੱਕੀ ਹੈ ਮੌਤ
  5. ਸਿਹਤ ਸਕੱਤਰ ਪ੍ਰੀਤੀ ਸੁਡਾਨ ਕੋਵਿਡ-19 ਟੈਸਟਿੰਗ ਰਣਨੀਤੀ ਬਾਰੇ ਸੂਬਿਆਂ ਦੇ ਸਿਹਤ ਸਕੱਤਰਾਂ ਨਾਲ ਕਰੇਗੀ ਗੱਲਬਾਤ
    ਵੇਖੋ ਵੀਡੀਓ।
  6. ਮੱਧ-ਪ੍ਰਦੇਸ਼ ਕੈਬਿਨੇਟ ਦਾ ਅੱਜ ਹੋਵੇਗਾ ਵਿਸਥਾਰ ਅਤੇ ਮੰਤਰੀ 11.00 ਵਜੇ ਰਾਜਭਵਨ, ਭੋਪਾਲ ਵਿਖੇ ਚੁੱਕਣਗੇ ਸਹੁੰ
  7. ਕੇਂਦਰੀ ਸਰਕਾਰ ਤਬਲੀਗੀ ਜਮਾਤ ਦੇ ਮੈਂਬਰਾਂ ਦਾ ਵੀਜ਼ਾ ਰੱਦ ਕਰਨ ਅਤੇ ਕਾਲੀ ਸੂਚੀ ਵਿੱਚ ਪਾਉਣ ਨੂੰ ਦਾਖ਼ਲ ਕਰੇਗੀ ਆਪਣਾ ਜਵਾਬ
  8. ਪੁਰੀ 2 ਜੁਲਾਈ, ਵੀਰਵਾਰ ਨੂੰ ਭਗਵਾਨ ਜਗਨਨਾਥ ਅਤੇ ਭੈਣ-ਭਰਾਵਾਂ ਦੇ ਸੁਨਾ ਬੇਸਾ (ਸੁਨਹਿਰੀ ਪਹਿਰਾਵਾ) ਦੇ ਲਈ ਤਿਆਰ
  9. 54 ਨੈਸ਼ਨਲ ਸਪੋਰਟਸ ਫ਼ੈਡਰੇਸ਼ਨ ਨੂੰ ਦੁਬਾਰਾ ਮਾਨਤਾ ਦੇਣ ਦੀ ਖੇਡ ਮੰਤਰਾਲੇ ਦੀ ਮੰਗ ਦਿੱਲੀ ਹਾਈਕੋਰਟ ਕਰ ਸਕਦੈ ਸੁਣਵਾਈ
  10. ਫ਼ੋਰਟਿਸ ਹੈਲਥਕੇਅਰ ਅਤੇ ਰੈਨਬੈਕਸੀ ਦੇ ਸਾਬਕਾ ਪ੍ਰੋਮੋਟਰ ਸ਼ਵਿੰਦਰ ਸਿੰਘ ਦੀ ਜ਼ਮਾਨਤ ਅਰਜ਼ੀ ਉੱਤੇ ਹੋ ਸਕਦੀ ਹੈ ਸੁਣਵਾਈ

ETV Bharat Logo

Copyright © 2024 Ushodaya Enterprises Pvt. Ltd., All Rights Reserved.