ETV Bharat / bharat

ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - big news

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

top 10 news
ਫ਼ੋਟੋ
author img

By

Published : Jun 25, 2020, 6:58 AM IST

1. ਚੀਨ ਮੁੜ ਤੋਂ ਰੱਚ ਰਿਹਾ ਨਾਪਾਕ ਸਾਜਿਸ਼, ਗਲਵਾਨ ਘਾਟੀ ਵਿਖੇ ਮੁੜ ਤੋਂ ਲਗਾਏ ਟੈਂਟ

2. ਕੋਰੋਨਾ ਦੀ ਚਪੇਟ 'ਚ ਰਾਜਧਾਨੀ ਦਿੱਲੀ, ਮਰੀਜ਼ਾਂ ਦਾ ਅੰਕੜਾ 70 ਹਜ਼ਾਰ ਤੋਂ ਪਾਰ

3. ਕੋਰੋਨਾ ਮਹਾਂਮਾਰੀ ਕਾਰਨ ਪੱਛਮੀ ਬੰਗਾਲ ਸਰਕਾਰ ਨੇ 31 ਜੁਲਾਈ ਤੱਕ ਵਧਾਇਆ ਲੌਕਡਾਊਨ

4. ਸਰਕਾਰ ਨੇ ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਨੂੰ ਦਿੱਤੀ ਰਾਹਤ, 30 ਨਵੰਬਰ ਤਕ ਭਰ ਸਕਣਗੇ ਆਈਟੀਆਰ

5. ਪੰਜਾਬ ਤੇ ਹਰਿਆਣਾ ਵਿੱਚ ਮੌਨਸੂਨ ਦੀ ਅਗਾਊਂ ਦਸਤਕ

ਵੇਖੋ ਵੀਡੀਓ

6. ਪੰਜਾਬ ਦੇ ਸਮਾਜਕ ਕਾਰਕੁਨਾਂ ਵੱਲੋਂ ਬਾਬਾ ਰਾਮਦੇਵ ਵਿਰੁੱਧ ਮੁਕਦਮਾ ਦਰਜ ਕਰਨ ਦੀ ਮੰਗ

7. ਨਾਗਾਲੈਂਡ ਵਿੱਚ ਭੂਚਾਲ ਦੇ ਝਟਕੇ, ਰਿਟਰਲ ਸਕੇਲ 'ਤੇ ਤੀਬਰਤਾ 3.8

8. ਬੀਜੇਪੀ ਅੱਜ ਹਿਮਾਚਲ ਵਿੱਚ ਕਰੇਗੀ ਵਰਚੁਅਲ ਰੈਲੀ

9. ਅੱਜ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਵਰਚੁਅਲ ਰੈਲੀ ਦੁਆਰਾ ਅਲਮੋੜਾ ਵਿੱਚ ਲੋਕਾਂ ਨੂੰ ਕਰਨਗੇ ਸੰਬੋਧਨ

10. ਪੇਰਿਸ ਵਿੱਚ ਅੱਜ ਤੋਂ ਆਮ ਲੋਕਾਂ ਲਈ ਫਿਰ ਤੋਂ ਖੁੱਲੇਗਾ ਆਈਫਿਲ ਟਾਵਰ

ETV Bharat Logo

Copyright © 2025 Ushodaya Enterprises Pvt. Ltd., All Rights Reserved.