ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਜੰਮੂ ਕਸ਼ਮੀਰ ਦੇ ਕੁਲਗਾਮ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...

top 10 news of punjab
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
author img

By

Published : Aug 9, 2020, 7:02 AM IST

1. ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

2. ਖੇਤੀ ਬੁਨਿਆਦੀ ਢਾਂਚਾ ਕੋਸ਼ ਤਹਿਤ ਸਹੂਲਤ ਅੱਜ ਸ਼ੁਰੂ ਕਰਨਗੇ ਪ੍ਰਧਾਨ ਮੰਤਰੀ ਮੋਦੀ

3. ਯੂਥ ਕਾਂਗਰਸ ਆਪਣੇ ਸਥਾਪਨਾ 'ਤੇ 'ਰੁਜ਼ਗਾਰ ਦਿਉ' ਮੁਹਿੰਮ ਦਾ ਕਰੇਗੀ ਆਗਾਜ਼

4. ਪਾਵਨ ਸਰੂਪ ਚੋਰੀ ਹੋਣ ਦੇ ਮਾਮਲੇ 'ਤੇ ਪਟਿਆਲਾ ਵਿੱਚ ਅੱਜ ਵੀ ਜਾਰੀ ਰਹੇਗਾ ਸ਼੍ਰੋਮਣੀ ਅਕਾਲੀ ਦਲ ਧਰਨਾ

5. 10 ਟਰੇਡ ਯੂਨੀਅਨਾਂ ਦੇਸ਼ ਭਰ ਵਿੱਚ ਅੱਜ ਕਰਨਗੀਆਂ ਹੜਤਾਲ

6. ਗੁਰਦਾਸੁਪਰ, ਪਠਾਨਕੋਟ, ਸੰਗਰੂਰ, ਬਠਿੰਡਾ, ਪਟਿਆਲਾ ਅਤੇ ਲੁਧਿਆਣਾ ਸਣੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ

7. ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਅੱਜ

8. ਕੌਮਾਂਤਰੀ ਆਦਿਵਾਸੀ ਦਿਵਸ ਅੱਜ ਮਨਾਇਆ ਜਾਵੇਗਾ

9. ਨੌਜਵਾਨ ਲੋਕ ਸਭਾ ਮੈਂਬਰ ਜੋਤੀਮਨੀ ਨੂੰ 44ਵਾਂ ਜਨਮ ਦਿਨ ਮੁਬਾਰਕ

10. ਉੱਘੀ ਅਦਾਕਾਰਾ ਹੰਸਿਕਾ ਮੋਟਵਾਨੀ ਨੂੰ 30ਵਾਂ ਜਨਮ ਦਿਨ ਮੁਬਾਰਕ

ETV Bharat Logo

Copyright © 2024 Ushodaya Enterprises Pvt. Ltd., All Rights Reserved.