1. ਰਾਜਸਥਾਬਨ ਸਿਆਸੀ ਸਕੰਟ: ਕਾਂਗਰਸੀ ਵਿਧਾਇਕਾਂ ਨੇ ਰਾਜਪਾਲ ਭਵਨ ਦੇ ਬਾਹਰੋਂ ਚੁੱਕਿਆ ਧਰਨਾ, ਅੱਜ ਕਈ ਵੱਡੇ ਘਟਨਾ ਕਰਮ ਹੋਣ ਦੀ ਉਮੀਦ?
2. ਅਯੋਧਿਆ ਦਾ ਦੌਰਾ ਕਰਕੇ ਰਾਮ ਮੰਦਰ ਭੂਮੀ ਪੂਜਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਗੇ ਮੁੱਖ ਮੰਤਰੀ ਯੋਗੀ।
3. ਅੱਜ ਪੰਜਾਬ ਭਰ 'ਚ ਰਹੇਗਾ ਹਫਤਾਵਰੀ ਲੌਕਡਾਊਨ।
4. ਪੰਜਾਬ 'ਚ 12 ਹਜ਼ਾਰ ਤੋਂ ਪਾਰ ਹੋਏ ਕੋਰੋਨਾ ਦੇ ਮਾਮਲੇ।
5. ਦੇਸ਼ ਭਰ 'ਚ ਅੱਜ ਮਨਾਇਆ ਜਾਵੇਗਾ ਨਾਗ ਪੰਚਮੀ ਦਾ ਤਿਉਹਾਰ।
6. ਚੰਡੀਗੜ੍ਹ ’ਚ ਹੁਣ ਸਰਕਾਰੀ ਖਰਚੇ ’ਤੇ ਹੋਵੇਗਾ ਕੋਵਿਡ ਟੈਸਟ!
7. ਪੱਛਮੀ ਬੰਗਾਲ 'ਚ ਅੱਜ ਰਹੇਗਾ ਲੌਕਡਾਊਨ, ਸਮੁੱਚੀਆਂ ਉਡਾਣਾਂ ਵੀ ਰਹਿਣਗੀਆਂ ਬੰਦ।
8. ਸ਼ੇਅਰ ਬਜ਼ਾਰ 'ਚ ਕੱਲ ਦੇ ਮੁਕਾਬਲੇ ਅੱਜ ਰਹਿ ਸਕਦੀ ਹੈ ਤੇਜ਼ੀ, ਸੋਨੇ ਦੇ ਭਾਅ 'ਚ ਵੀ ਤੇਜ਼ੀ ਰਹਿਣ ਦੀ ਉਮੀਦ?
9. ਉੱਘੇ ਮਾਰਕਸਵਾਦੀ ਆਗੂ ਅਤੇ ਲੋਕ ਸਭਾ ਦੇ ਸਾਬਕਾ ਸਪੀਕਰ ਮਰਹੂਮ ਸੋਮਨਾਥ ਚੈਟਰਜੀ ਨੂੰ ਜਨਮ ਦਿਹਾੜੇ 'ਤੇ ਯਾਦ ਕਰਦਿਆ..
10. ਕੇਂਦਰੀ ਕੈਬਿਨੇਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਅੱਜ 54ਵਾਂ ਜਨਮ ਦਿਨ ਮੁਬਾਰਕ...