1. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਜੁਗਨੌਥ ਅੱਜ ਵੀਡੀਓ ਕਾਨਫਰਸਿੰਗ ਰਾਹੀਂ ਮਾਰੀਸ਼ਸ ਸੁਪਰੀਮ ਕੋਰਟ ਦੀ ਨਵੀਂ ਇਮਾਰਤ ਦਾ ਸਾਂਝੇ ਤੌਰ 'ਤੇ ਕਰਨਗੇ ਉਦਘਾਟਨ..
2. ਤਰਨ ਤਾਰਨ 'ਚ ਸਵੇਰੇ 2.50 ਵਜੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ 3.1 ਮਾਪੀ ਗਈ ਤੀਬਰਤਾ...
3. ਅੱਜ ਆਈਸੀਐੱਮਆਰ ਕੋਵਿਡ-19 ਵੈਕਸੀਨ ਦੇ ਨੈਤਿਕਤਾ 'ਤੇ ਕੌਮਾਂਤਰੀ ਸਿਮਪੋਜ਼ੀਅਮ ਦਾ ਕਰੇਗਾ ਆਯੋਜਨ...
4. ਬਲਵੰਤ ਸਿੰਘ ਮੁਲਤਾਨੀ ਮਾਮਲੇ ਦੀ ਅੱਜ ਅਦਾਲਤ 'ਚ ਹੋਵੇਗੀ ਸੁਣਵਾਈ...
5. ਵੈੱਬ ਸੀਰੀਜ਼ " ਪਤਾਲ ਲੋਕ " ਹਾਈ ਕੋਰਟ 'ਚ ਹੋਵੇਗੀ ਸੁਣਵਾਈ...
6. ਲੁਧਿਆਣਾ ਨਜਾਇਜ਼ ਮਾਈਨਿੰਗ ਮਾਮਲੇ 'ਚ ਹਾਈ ਕੋਰਟ ਵਿੱਚ ਹੋਵੇਗੀ ਸੁਣਵਾਈ...
7. ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅੱਜ ਕਾਂਗਰਸੀ ਰਾਜ ਸਭਾ ਮੈਂਬਰਾਂ ਨਾਲ ਕਰਨਗੇ ਮੀਟਿੰਗ...
8. ਪੱਛਮੀ ਬੰਗਾਲ ਕਾਂਗਰਸ ਕਮੇਟੀ ਦੇ ਪ੍ਰਧਾਨ ਸੋਮਣ ਮਿੱਤਰਾ ਦਾ ਅੱਜ ਸਵੇਰੇ ਹੋਇਆ ਦਿਹਾਂਤ...
9. ਅੱਜ ਇੰਗਲੈਂਡ ਬਨਾਮ ਆਇਰਲੈਂਡ ਵਿਚਕਾਰ ਹੋਣ ਵਾਲੇ ਕ੍ਰਿਕਟ ਮੈਚ ਨਾਲ ਵਿਸ਼ਵ ਕ੍ਰਿਕਟ ਸੁਪਰ ਲੀਗ ਦੀ ਹੋਵੇਗੀ ਸ਼ੁਰੂਆਤ...