ETV Bharat / bharat

ਦੇਸ਼ 'ਤੇ ਦੁਨੀਆ 'ਚ ਕੀ ਰਹੇਗਾ ਖ਼ਾਸ, ਇੱਕ ਝਾਤ - ਚਿਦੰਬਰਮ ਦੀ ਪਟੀਸ਼ਨ

ਈਟੀਵੀ ਭਾਰਤ ਉੱਤੇ ਪੜ੍ਹੋ ਅੱਜ ਦੀਆਂ ਮੁੱਖ ਖ਼ਬਰਾਂ।

ਫ਼ੋਟੋ
author img

By

Published : Aug 21, 2019, 8:02 AM IST

  • ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਭਾਖੜਾ ਤੇ ਪੌਂਗ ਡੈਮ ਸਬੰਧੀ ਅੱਜ ਹੋਵੇਗੀ ਪ੍ਰੈਸ ਕਾਨਫਰੰਸ।
  • ਸੁਪਰੀਮ ਕੋਰਟ ਅੱਜ ਕਰੇਗਾ ਪੀ. ਚਿਦੰਬਰਮ ਦੀ ਪਟੀਸ਼ਨ 'ਤੇ ਸੁਣਵਾਈ
  • ਯੋਗੀ ਸਰਕਾਰ ਦਾ ਅੱਜ ਹੋਵੇਗਾ ਕੈਬਿਨੇਟ ਵਿਸਤਾਰ, ਨਵੇਂ ਚੇਹਰਿਆਂ ਨੂੰ ਮਿਲ ਸਕਦੀ ਹੈ ਜਗ੍ਹਾਂ।
  • ਚੰਡੀਗੜ੍ਹ ਦੇ 'ਚ ਅੱਜ ਲਗੇਗੀ ਜੀਐੱਸਟੀ ਸਬੰਧੀ ਜਾਗਰੂਕਤਾ ਵਰਕਸ਼ਾਪ।
  • ਨੈਸ਼ਨਲ ਹੈਲਥ ਮਿਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੈਕਟਰ-16 ਸਥਿਤ ਕੀਤਾ ਜਾ ਰਹੀ ਹੈ ਹੜਤਾਲ।
  • ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦੀਆਂ ਚੋਣਾਂ ਅੱਜ, ਲਾਅ ਆਡੀਟੋਰੀਅਮ ਵਿੱਚ ਸਵੇਰ 8.30 ਤੋਂ ਪੈਣਗੀਆਂ ਵੋਟਾਂ।
  • ਚੰਡੀਗੜ੍ਹ ਦੇ ਸੈਕਟਰ-10 ਦੀ ਆਰਟ ਗੈਲਰੀ ਅੱਜ ਲਗੇਗਾ ਕਵੀ ਦਰਬਾਰ।
  • ਅੱਜ ਹੈ ਵਿਸ਼ਵ ਸੀਨੀਅਰ ਸਿਟੀਜਨ ਦਿਵਸ।
  • ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅਗਲੇ 2 ਦਿਨਾਂ ਤੱਕ ਸਕੂਲ ਬੰਦ।
  • 12 ਸਿਤੰਬਰ ਨੂੰ ਹੋਣਗਿਆ ਦਿੱਲੀ ਯੁਨਿਵਰਸਿਟੀ 'ਚ ਵਿਦਿਆਰਥੀ ਚੋਣਾਂ।
  • ਦਿੱਲੀ ਰੇਲ ਰੂਟ ਦਾ ਲੋਹਾ ਪੁਲ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਬਦਲਿਆ ਗਿਆ ਟ੍ਰੈਨਾਂ ਦਾ ਰੂਟ।

Intro:Body:

Today's News

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.