- ਛੇ ਦਿਨਾਂ ਦੀ ਮਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ 2 ਸਾਲਾ ਫਤਿਹਵੀਰ, ਡਾਕਟਰਾਂ ਨੇ ਐਲਾਨਿਆ ਮ੍ਰਿਤਕ।
- ਦਿੱਲੀ 'ਚ ਕੇਜਰੀਵਾਲ ਸਰਕਾਰ ਦੀ ਕੈਬਿਨੇਟ ਮੀਟਿੰਗ ਅੱਜ। ਔਰਤਾਂ ਲਈ ਮੈਟਰੋ ਤੇ ਡੀ.ਟੀ.ਸੀ ਬੱਸਾਂ 'ਚ ਫ੍ਰੀ ਸਫ਼ਰ ਦੀ ਯੋਜਨਾ 'ਤੇ ਹੋ ਸਕਦੀ ਹੈ ਚਰਚਾ।
- ਦੋ ਦਿਨਾਂ ਰਾਏਬਰੇਲੀ ਦੌਰੇ 'ਤੇ ਜਾਣਗੇ ਕਾਂਗਰਸ ਜਨਕਲ ਸਕੱਤਰ ਪ੍ਰਿਯੰਕਾ ਗਾਂਧੀ।
- ਹਵਾਬਾਜੀ ਘਪਲੇ ਮਾਮਲੇ 'ਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਪ੍ਰਫੁੱਲ ਪਟੇਲ ਤੋਂ ਅੱਜ ਮੁੜ ਪੁੱਛਗਿੱਛ ਕਰੇਗੀ ਈਡੀ।
- ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਅੱਜ।
- ਯੋਗੀ ਅਦਿੱਤਿਆਨਾਥ ਸਰਕਾਰ ਦੀ ਕੈਬਿਨੇਟ ਮੀਟਿੰਗ ਅੱਜ। ਇਸ ਬੈਠਕ 'ਚ ਉਦਯੋਗਿਕ ਨੀਤੀ ਪੇਸ਼ ਕਰ ਸਕਦੀ ਹੈ ਸਰਕਾਰ।
- ਇਸ ਹਫ਼ਤੇ ਮੁੰਬਈ ਪਹੁੰਚ ਸਕਦਾ ਹੈ ਮਾਨਸੂਨ, ਅਰਬ ਸਾਗਰ 'ਚ ਬਣ ਰਹੇ ਚੱਕਰਵਾਤ ਦੇ ਹਾਲਾਤ
- ਵਿਸ਼ਵ ਕੱਪ 2019: ਸ੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਮੁਕਾਬਲਾ ਅੱਜ।
ਦੇਸ਼ ਤੇ ਦੁਨੀਆਂ 'ਚ ਕੀ ਰਹੇਗਾ ਖ਼ਾਸ, ਇੱਕ ਝਾਤ - priyanka gandhi
ਅੱਜ ਦੀਆਂ ਖ਼ਾਸ ਖ਼ਬਰਾਂ 'ਤੇ ਇੱਕ ਨਜ਼ਰ-
ਫ਼ਾਈਲ ਫ਼ੋਟੋ।
- ਛੇ ਦਿਨਾਂ ਦੀ ਮਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ 2 ਸਾਲਾ ਫਤਿਹਵੀਰ, ਡਾਕਟਰਾਂ ਨੇ ਐਲਾਨਿਆ ਮ੍ਰਿਤਕ।
- ਦਿੱਲੀ 'ਚ ਕੇਜਰੀਵਾਲ ਸਰਕਾਰ ਦੀ ਕੈਬਿਨੇਟ ਮੀਟਿੰਗ ਅੱਜ। ਔਰਤਾਂ ਲਈ ਮੈਟਰੋ ਤੇ ਡੀ.ਟੀ.ਸੀ ਬੱਸਾਂ 'ਚ ਫ੍ਰੀ ਸਫ਼ਰ ਦੀ ਯੋਜਨਾ 'ਤੇ ਹੋ ਸਕਦੀ ਹੈ ਚਰਚਾ।
- ਦੋ ਦਿਨਾਂ ਰਾਏਬਰੇਲੀ ਦੌਰੇ 'ਤੇ ਜਾਣਗੇ ਕਾਂਗਰਸ ਜਨਕਲ ਸਕੱਤਰ ਪ੍ਰਿਯੰਕਾ ਗਾਂਧੀ।
- ਹਵਾਬਾਜੀ ਘਪਲੇ ਮਾਮਲੇ 'ਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਪ੍ਰਫੁੱਲ ਪਟੇਲ ਤੋਂ ਅੱਜ ਮੁੜ ਪੁੱਛਗਿੱਛ ਕਰੇਗੀ ਈਡੀ।
- ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਅੱਜ।
- ਯੋਗੀ ਅਦਿੱਤਿਆਨਾਥ ਸਰਕਾਰ ਦੀ ਕੈਬਿਨੇਟ ਮੀਟਿੰਗ ਅੱਜ। ਇਸ ਬੈਠਕ 'ਚ ਉਦਯੋਗਿਕ ਨੀਤੀ ਪੇਸ਼ ਕਰ ਸਕਦੀ ਹੈ ਸਰਕਾਰ।
- ਇਸ ਹਫ਼ਤੇ ਮੁੰਬਈ ਪਹੁੰਚ ਸਕਦਾ ਹੈ ਮਾਨਸੂਨ, ਅਰਬ ਸਾਗਰ 'ਚ ਬਣ ਰਹੇ ਚੱਕਰਵਾਤ ਦੇ ਹਾਲਾਤ
- ਵਿਸ਼ਵ ਕੱਪ 2019: ਸ੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਮੁਕਾਬਲਾ ਅੱਜ।
Intro:Body:
Conclusion:
Conclusion: