- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਤਾਰਪੁਰ 'ਚ ਕਰਨਗੇ ਚੋਣ ਰੈਲੀ, ਕਈ ਕਾਂਗਰਸੀ ਆਗੂ ਅਤੇ ਵਰਕਰ ਹੋਣਗੇ ਮੌਜੂਦ।
- ਅੱਜ ਗੁਰਦਾਸਪੁਰ 'ਚ ਰੋਡ ਸ਼ੋਅ ਕਰਨਗੇ ਸਨੀ ਦਿਓਲ, ਡੇਰਾ ਬਾਬਾ ਨਾਨਕ 'ਚ ਹੋਣਗੇ ਨਤਮਸਤਕ, ਬੌਬੀ ਦਿਓਲ ਵੀ ਰਹਿਣਗੇ ਮੌਜੂਦ।
- ਬਠਿੰਡਾ ਲੋਕ ਸਭਾ ਸੀਟ ਤੋਂ ਉਮੀਦਵਾਰ ਤੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਪਿੰਡਾਂ 'ਚ ਕਰਨਗੇ ਚੋਣ ਪ੍ਰਚਾਰ।
- ਆਂਗਣਵਾੜੀ ਵਰਕਰ ਯੂਨੀਅਨ ਮਲੇਰਕੋਟਲਾ 'ਚ ਕਰਨਗੇ ਪ੍ਰੈ੍ੱਸ ਕਾਨਫ਼ਰੰਸ। ਪੰਜਾਬ ਸਰਕਾਰ ਵਿਰੁੱਧ ਲੈ ਸਕਦੇ ਹਨ ਵੱਡਾ ਫੈਸਲਾ।
- ਕਾਂਗਰਸੀ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਪਿੰਡਾਂ ਵਿੱਚ ਕਰਨਗੇ ਚੋਣ ਪ੍ਰਚਾਰ।
- ਸ੍ਰੀ ਫਤਿਹਗੜ੍ਹ ਸਾਹਿਬ 'ਚ ਮੁਲਾਜਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਸਾਹਮਣੇ ਸ਼ੁਰੂ ਕੀਤਾ ਮਰਨ ਵਰਤ।
- ਆਈਪੀਐੱਲ-12: ਮੁੰਬਈ ਇੰਡੀਅਨਜ਼ ਅਤੇ ਸਨਰਾਇਜ਼ਰਜ਼ ਹੈਦਰਬਾਦ ਵਿਚਾਲੇ ਮੁਕਾਬਲਾ ਅੱਜ।
ਦੇਸ਼ ਤੇ ਦੁਨੀਆ 'ਚ ਕੀ ਰਹੇਗਾ ਖ਼ਾਸ, ਇੱਕ ਨਜ਼ਰ - sunny deol
ਦਿਨ ਭਰ ਦੀਆਂ ਖ਼ਾਸ ਖ਼ਬਰਾਂ 'ਤੇ ਇੱਕ ਝਾਤ:-
ਫ਼ਾਈਲ ਫ਼ੋਟੋ।
- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਤਾਰਪੁਰ 'ਚ ਕਰਨਗੇ ਚੋਣ ਰੈਲੀ, ਕਈ ਕਾਂਗਰਸੀ ਆਗੂ ਅਤੇ ਵਰਕਰ ਹੋਣਗੇ ਮੌਜੂਦ।
- ਅੱਜ ਗੁਰਦਾਸਪੁਰ 'ਚ ਰੋਡ ਸ਼ੋਅ ਕਰਨਗੇ ਸਨੀ ਦਿਓਲ, ਡੇਰਾ ਬਾਬਾ ਨਾਨਕ 'ਚ ਹੋਣਗੇ ਨਤਮਸਤਕ, ਬੌਬੀ ਦਿਓਲ ਵੀ ਰਹਿਣਗੇ ਮੌਜੂਦ।
- ਬਠਿੰਡਾ ਲੋਕ ਸਭਾ ਸੀਟ ਤੋਂ ਉਮੀਦਵਾਰ ਤੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਪਿੰਡਾਂ 'ਚ ਕਰਨਗੇ ਚੋਣ ਪ੍ਰਚਾਰ।
- ਆਂਗਣਵਾੜੀ ਵਰਕਰ ਯੂਨੀਅਨ ਮਲੇਰਕੋਟਲਾ 'ਚ ਕਰਨਗੇ ਪ੍ਰੈ੍ੱਸ ਕਾਨਫ਼ਰੰਸ। ਪੰਜਾਬ ਸਰਕਾਰ ਵਿਰੁੱਧ ਲੈ ਸਕਦੇ ਹਨ ਵੱਡਾ ਫੈਸਲਾ।
- ਕਾਂਗਰਸੀ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਪਿੰਡਾਂ ਵਿੱਚ ਕਰਨਗੇ ਚੋਣ ਪ੍ਰਚਾਰ।
- ਸ੍ਰੀ ਫਤਿਹਗੜ੍ਹ ਸਾਹਿਬ 'ਚ ਮੁਲਾਜਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਸਾਹਮਣੇ ਸ਼ੁਰੂ ਕੀਤਾ ਮਰਨ ਵਰਤ।
- ਆਈਪੀਐੱਲ-12: ਮੁੰਬਈ ਇੰਡੀਅਨਜ਼ ਅਤੇ ਸਨਰਾਇਜ਼ਰਜ਼ ਹੈਦਰਬਾਦ ਵਿਚਾਲੇ ਮੁਕਾਬਲਾ ਅੱਜ।
Intro:Body:
Conclusion:
j
Conclusion: