- ਤੀਜੇ ਗੇੜ੍ਹ ਦੀਆਂ ਚੋਣਾਂ ਲਈ ਅੱਜ ਚੋਣ ਪ੍ਰਚਾਰ ਹੋ ਜਾਵੇਗਾ ਬੰਦ।
- ਗੁਰਜਾਤ ਵਿੱਚ 23 ਅਪ੍ਰੈਲ ਨੂੰ ਹੋਣਗੀਆਂ ਚੋਣਾਂ, ਅੱਜ ਚੋਣ ਪ੍ਰਚਾਰ ਕਰਨ ਦਾ ਆਖ਼ਰੀ ਦਿਨ।
- ਪੀਐੱਮ ਮੋਦੀ ਅੱਜ ਗੁਜਰਾਤ ਅਤੇ ਰਾਜਸਥਾਨ ਵਿੱਚ ਕਰਨਗੇ ਰੈਲੀਆਂ।
- ਅਮਿਤ ਸ਼ਾਹ ਅੱਜ ਆਪਣੇ ਹਲਕੇ ਗਾਂਧੀਨਗਰ ਵਿੱਚ ਕਰਨਗੇ ਰੋਡ ਸ਼ੋਅ।
- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੁਰਾਦਾਬਾਦ ਵਿੱਚ ਕਰਨਗੇ ਜਨਸਭਾ।
- ਦੋ ਦਿਨਾ ਚੀਨ ਦੌਰੇ 'ਤੇ ਰਵਾਨਾ ਹੋਣਗੇ ਵਿਦੇਸ਼ ਸਕੱਤਰ ਵਿਜੈ ਗੋਖਲੇ।
- ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਬਠਿੰਡਾ ਪਹੁੰਚਣਗੇ।
- ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਦੇ ਪਿੰਡਾਂ ਵਿੱਚ ਅਮਨ ਅਰੋੜਾ ਆਪ ਵਰਕਰਾਂ ਨਾਲ ਕਰਨਗੇ ਮੀਟਿੰਗ।
- ਜੱਸੀ ਜਸਰਾਜ ਸੁਨਾਮ ਦੇ ਪਿੰਡਾਂ ਦਾ ਕਰਨਗੇ ਦੌਰਾ।
- ਖ਼ਾਲਸਾ ਸਾਜਨਾ ਦਿਵਸ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜੱਥਾ ਅੱਜ ਪਰਤੇਗਾ ਭਾਰਤ।
- ਅੱਜ ਮਨਾਇਆ ਜਾ ਰਿਹੈ 'ਆਕਲੈਂਡ ਸਿੱਖ ਟਰਬਨ ਡੇਅ'
- ਅੱਜ ਇਟਲੀ ਵਿਖੇ ਮਨਾਇਆ ਜਾ ਰਿਹੈ ਸੰਤ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 642ਵਾਂ ਪ੍ਰਕਾਸ਼ ਦਿਹਾੜਾ।
- ਭਗਤ ਧੰਨਾ ਦਾ ਜਨਮ ਦਿਹਾੜਾ ਅੱਜ।
ਦੇਸ਼ ਤੇ ਦੁਨੀਆਂ 'ਚ ਕੀ ਰਹੇਗਾ ਖ਼ਾਸ, ਇੱਕ ਨਜ਼ਰ - gujrat
ਅੱਜ ਦੇ ਮੁੱਖ ਮੁੱਦਿਆਂ 'ਤੇ ਇੱਕ ਝਾਤ-
![ਦੇਸ਼ ਤੇ ਦੁਨੀਆਂ 'ਚ ਕੀ ਰਹੇਗਾ ਖ਼ਾਸ, ਇੱਕ ਨਜ਼ਰ](https://etvbharatimages.akamaized.net/etvbharat/images/768-512-3062693-thumbnail-3x2-news.jpg?imwidth=3840)
ਡਿਜ਼ਾਇਨ ਫ਼ੋਟੋ।
- ਤੀਜੇ ਗੇੜ੍ਹ ਦੀਆਂ ਚੋਣਾਂ ਲਈ ਅੱਜ ਚੋਣ ਪ੍ਰਚਾਰ ਹੋ ਜਾਵੇਗਾ ਬੰਦ।
- ਗੁਰਜਾਤ ਵਿੱਚ 23 ਅਪ੍ਰੈਲ ਨੂੰ ਹੋਣਗੀਆਂ ਚੋਣਾਂ, ਅੱਜ ਚੋਣ ਪ੍ਰਚਾਰ ਕਰਨ ਦਾ ਆਖ਼ਰੀ ਦਿਨ।
- ਪੀਐੱਮ ਮੋਦੀ ਅੱਜ ਗੁਜਰਾਤ ਅਤੇ ਰਾਜਸਥਾਨ ਵਿੱਚ ਕਰਨਗੇ ਰੈਲੀਆਂ।
- ਅਮਿਤ ਸ਼ਾਹ ਅੱਜ ਆਪਣੇ ਹਲਕੇ ਗਾਂਧੀਨਗਰ ਵਿੱਚ ਕਰਨਗੇ ਰੋਡ ਸ਼ੋਅ।
- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੁਰਾਦਾਬਾਦ ਵਿੱਚ ਕਰਨਗੇ ਜਨਸਭਾ।
- ਦੋ ਦਿਨਾ ਚੀਨ ਦੌਰੇ 'ਤੇ ਰਵਾਨਾ ਹੋਣਗੇ ਵਿਦੇਸ਼ ਸਕੱਤਰ ਵਿਜੈ ਗੋਖਲੇ।
- ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਬਠਿੰਡਾ ਪਹੁੰਚਣਗੇ।
- ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਦੇ ਪਿੰਡਾਂ ਵਿੱਚ ਅਮਨ ਅਰੋੜਾ ਆਪ ਵਰਕਰਾਂ ਨਾਲ ਕਰਨਗੇ ਮੀਟਿੰਗ।
- ਜੱਸੀ ਜਸਰਾਜ ਸੁਨਾਮ ਦੇ ਪਿੰਡਾਂ ਦਾ ਕਰਨਗੇ ਦੌਰਾ।
- ਖ਼ਾਲਸਾ ਸਾਜਨਾ ਦਿਵਸ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜੱਥਾ ਅੱਜ ਪਰਤੇਗਾ ਭਾਰਤ।
- ਅੱਜ ਮਨਾਇਆ ਜਾ ਰਿਹੈ 'ਆਕਲੈਂਡ ਸਿੱਖ ਟਰਬਨ ਡੇਅ'
- ਅੱਜ ਇਟਲੀ ਵਿਖੇ ਮਨਾਇਆ ਜਾ ਰਿਹੈ ਸੰਤ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 642ਵਾਂ ਪ੍ਰਕਾਸ਼ ਦਿਹਾੜਾ।
- ਭਗਤ ਧੰਨਾ ਦਾ ਜਨਮ ਦਿਹਾੜਾ ਅੱਜ।
Intro:Body:
Conclusion:
Today's News
Conclusion: