ETV Bharat / bharat

ਦੇਸ਼ ਤੇ ਦੁਨੀਆਂ 'ਚ ਕੀ ਰਹੇਗਾ ਖ਼ਾਸ, ਇੱਕ ਝਾਤ - vijayinder singla

ਅੱਜ ਦੀਆਂ ਖ਼ਾਸ ਖ਼ਬਰਾਂ 'ਤੇ ਇੱਕ ਨਜ਼ਰ-

ਫ਼ਾਈਲ ਫ਼ੋਟੋ।
author img

By

Published : Jun 25, 2019, 7:46 AM IST

  • ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਪੀਓ ਤਿੰਨ ਦਿਨਾ ਭਾਰਤ ਦੌਰੇ 'ਤੇ।
  • ਰਾਜਸਥਾਨ ਭਾਜਪਾ ਪ੍ਰਧਾਨ ਮਦਨ ਲਾਲ ਸੈਨੀ ਦਾ ਦੇਹਾਂਤ ,ਅੱਜ ਹੋਵੇਗਾ ਅੰਤਿਮ ਸਸਕਾਰ ।
  • ਅਗਸਤਾ ਵੈਸਟਲੈਂਡ ਘੋਟਾਲਾ ਮਾਮਲੇ ਚ ਈਡੀ ਦੀ ਪਟੀਸ਼ਨ ਤੇ ਅੱਜ ਸੁਣਵਾਈ ਕਰ ਸਕਦਾ ਹੈ ਸੁਪਰੀਮ ਕੋਰਟ।
  • 25 ਜੂਨ ਤੋਂ 12 ਜੁਲਾਈ ਤੱਕ ਰੇਲਵੇ ਦੀਆਂ ਕੁਝ ਟਰੇਨਾਂ ਹੋਈਆਂ ਰੱਦ।
  • ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਸਕੂਲੀ ਅਧਿਆਪਕਾਂ ਲਈ ਆਨਲਾਈਨ ਟਰਾਂਸਫਰ ਨੀਤੀ 'ਤੇ ਚੰਡੀਗੜ੍ਹ ਦੇ ਪੰਜਾਬ ਭਵਨ ਚ ਕਰਨਗੇ ਪ੍ਰੈੱਸ ਕਾਨਫ਼ਰੰਸ।
  • ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਨੇ ਔਰਤਾਂ ਦੀ ਸੁਰੱਖਿਆ ਲਈ "ਸ਼ਕਤੀ" ਐਪ ਕੀਤਾ ਲਾਂਚ।
  • ਪੱਛਮੀ ਅਤੇ ਮੱਧ ਇਲਾਕੇ ਤੱਕ ਪਹੁੰਚ ਸਕਦਾ ਹੈ ਮਾਨਸੂਨ, ਕਿਸਾਨਾਂ ਨੂੰ ਮਿਲੇਗਾ ਫ਼ਾਇਦਾ।
  • ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਅੱਜ
  • ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਦਾ ਜਨਮ ਦਿਨ
  • RV400 ਇਲੈਕਟ੍ਰਿਕ ਬਾਈਕ ਦੀ ਪ੍ਰੀ ਬੁਕਿੰਗ ਅੱਜ ਤੋਂ ਸ਼ੁਰੂ।
  • ਵਿਸ਼ਵ ਕੱਪ 2019: ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਮੁਕਾਬਲਾ ਅੱਜ। ਇੰਗਲੈਂਡ ਦੇ ਲਾਰਡਜ਼ ਮੈਦਾਨ ਚ ਖੇਡਿਆ ਜਾਵੇਗਾ ਮੈਚ।

Intro:Body:

jyoti

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.