ETV Bharat / bharat

ਦੇਸ਼ ਤੇ ਦੁਨੀਆਂ 'ਚ ਕੀ ਰਹੇਗਾ ਖ਼ਾਸ, ਇੱਕ ਝਾਤ - capt. amrindr singh

ਅੱਜ ਦੀਆਂ ਖ਼ਾਸ ਖ਼ਬਰਾਂ 'ਤੇ ਇੱਕ ਨਜ਼ਰ-

ਫ਼ੋਟੋ
author img

By

Published : Jun 14, 2019, 8:47 AM IST

  • ਪ੍ਰਧਾਨ ਮੰਤਰੀ ਦਾ ਬਿਸ਼ਕੇਕ ਵਿੱਚ SCO ਸੰਮੇਲਨ 'ਚ ਅੱਜ ਦੂਜਾ ਦਿਨ। ਕਿਰਗਿਸਤਾਨ ਵਿਚ ਵਿਦੇਸ਼ੀ ਆਗੂਆਂ ਨਾਲ ਕਰ ਰਹੇ ਹਨ ਮੁਲਾਕਾਤ।
  • ਅੱਜ ਦਿੱਲੀ ਦੌਰੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਅਹਿਮਦ ਪਟੇਲ ਨਾਲ ਕਰਨਗੇ ਮੁਲਾਕਾਤ।
  • ਬਜਟ ਦੀ ਤਿਆਰੀ ਦੇ ਮੱਦੇਨਜ਼ਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਤੋਂ ਪਹਿਲਾਂ ਸਮਾਜਿਕ ਖੇਤਰ ਅਤੇ ਅਰਥ ਸ਼ਸਤਰੀਆਂ ਨਾਲ ਅੱਜ ਬੈਠਕ ਕਰਨਗੇ।
  • ਕੋਲਕਾਤਾ 'ਚ ਡਾਕਟਰਾਂ ਨਾਲ ਬਦਸਲੂਕੀ ਕਰਨ ਦੇ ਮਾਮਲੇ ਨੂੰ ਲੈ ਕੇ ਏਮਜ਼ ਦੇ ਡਾਕਟਰ ਕਰ ਰਹੇ ਹੜਤਾਲ। ਇੱਕ ਦਿਨ ਦੇ ਕੰਮ ਦਾ ਬਾਈਕਾਟ ਕਰਨ ਦਾ ਲਿਆ ਫ਼ੈਸਲਾ।
  • ਚੰਡੀਗੜ੍ਹ 'ਚ ਅਕਾਲੀ ਦਲ ਦੀ ਬੈਠਕ ਅੱਜ। ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦੌਰਾਨ ਟਿਕਟ ਵੰਡ ਨੂੰ ਲੈ ਕੇ ਹੋਵੇਗਾ ਵਿਚਾਰ-ਵਟਾਂਦਰਾ। ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਹੋਵੇਗੀ ਇਹ ਬੈਠਕ।
  • ਚੱਕਰਵਾਤੀ ਤੂਫ਼ਾਨ 'ਵਾਯੂ' ਨੇ ਬਦਲਿਆ ਆਪਣਾ ਰਸਤਾ, ਪਰ ਅਲਰਟ ਅਜੇ ਵੀ ਜਾਰੀ। ਸੌਰਾਸ਼ਟਰ ਵਿੱਚ ਭਾਰੀ ਮੀਂਹ ਦੀ ਚੇਤਾਵਨੀ।
  • ਤੂਫ਼ਾਨ 'ਵਾਯੂ' ਕਾਰਨ ਅਜਮੇਰ 'ਚ 15 ਜੂਨ ਤੋਂ 1 ਜੁਲਾਈ ਤੱਕ ਆਉਣ ਵਾਲੇ ਮਾਨਸੂਨ 'ਚ ਹੋ ਸਕਦੀ ਹੈ ਦੇਰੀ।
  • ਦੀਨਾਨਗਰ ਵਿਚ ਆਂਗਣਵਾੜੀ ਵਰਕਰਾਂ ਵੱਲੋਂ ਬਲਾਕ ਪੱਧਰ 'ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕੈਬਿਨੇਟ ਮੰਤਰੀ ਅਰੁਨਾ ਚੋਧਰੀ ਦੀ ਕੋਠੀ ਸਾਹਮਣੇ ਦਿੱਤਾ ਜਾਵੇਗਾ ਧਰਨਾ।
  • ਰੋਪੜ 'ਚ ਰੁਜ਼ਗਾਰ ਮੇਲਾ ਅੱਜ।
  • ਵਿਸ਼ਵ ਖ਼ੂਨਦਾਨ ਦਿਵਸ ਅੱਜ।
  • World Cup 2019: ਵੈਸਟਇੰਡੀਜ਼ ਅਤੇ ਇੰਗਲੈਂਡ ਵਿਚਾਲੇ ਮੁਕਾਬਲਾ ਅੱਜ। ਇੰਗਲੈਂਡ ਦੇ ਸਾਊਥੈਂਪਟਨ 'ਚ ਖੇਡਿਆ ਜਾਵੇਗਾ ਮੈਚ।

Intro:Body:

Today's News

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.