- ਅੱਜ ਚੰਡੀਗੜ੍ਹ, ਉੱਤਰ ਪ੍ਰਦੇਸ਼ ਅਤੇ ਬਿਹਾਰ ਦੌਰੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੰਡੀਗੜ੍ਹ 'ਚ ਕਿਰਨ ਖੇਰ ਦੇ ਹੱਕ 'ਚ ਕਰਨਗੇ ਚੋਣ ਪ੍ਰਚਾਰ।
- ਬਠਿੰਡਾ ਅਤੇ ਪਠਾਨਕੋਟ ਆਵੇਗੀ ਕਾਂਗਰਸ ਦੀ ਸੀਨੀਅਰ ਆਗੂ ਪ੍ਰਿਅੰਕਾ ਗਾਂਧੀ। ਇਸ ਤੋਂ ਇਲਾਵਾ ਹਿਮਾਚਲ ਦੇ ਮੰਡੀ 'ਚ ਕਰੇਗੀ ਚੋਣ ਪ੍ਰਚਾਰ।
- ਅੱਜ ਬਰਨਾਲਾ, ਬਠਿੰਡਾ, ਮਾਨਸਾ 'ਚ ਰੋਡ ਸ਼ੋਅ ਕਰਨਗੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ।
- ਅੱਜ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਜਾਰੀ ਕੀਤਾ ਜਾਵੇਗਾ ਚੋਣ ਮਨੋਰਥ ਪੱਤਰ।
- ਅੱਜ ਬਿਕਰਮ ਸਿੰਘ ਮਜੀਠੀਆ ਵਿਰੁੱਧ ਮਾਨਹਾਨੀ ਦਾ ਮਾਮਲਾ ਦਰਜ ਕਰੇਗੀ ਸੂਬਾ ਸਰਕਾਰ।
- ਬਰਨਾਲਾ 'ਚ ਚੋਣ ਰੈਲੀ ਕਰੇਗੀ ਸਮ੍ਰਿਤੀ ਈਰਾਨੀ।
- ਪੱਛਮੀ ਬੰਗਾਲ 'ਚ ਰੋਡ ਸ਼ੋਅ ਕਰਨਗੇ ਅਮਿਤ ਸ਼ਾਹ।
- ਮਮਤਾ ਬੈਨਰਜੀ ਦੀ ਵਿਵਾਦਤ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ ਦੇ ਮਾਮਲੇ 'ਚ ਸੁਪਰੀਮ ਕੋਰਟ 'ਚ ਸੁਣਵਾਈ ਅੱਜ।
- ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਸ੍ਰੀ ਫ਼ਤਿਹਗੜ੍ਹ ਦੇ ਵੱਖ-ਵੱਖ ਹਲਕਿਆਂ 'ਚ ਕਰਨਗੇ ਚੋਣ ਪ੍ਰਚਾਰ।
- ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਮਾਨਸਾ ਹਲਕੇ ਦੇ ਪਿੰਡਾਂ 'ਚ ਚੋਣ ਮੀਟਿੰਗਾਂ ਨੂੰ ਕਰਨਗੇ ਸੰਬੋਧਨ।
- ਆਈਸੀਆਈਸੀਆਈ ਬੈਂਕ ਦੀ ਸਾਬਕਾ ਮੁਖੀ ਚੰਦਾ ਕੋਚਰ ਵੀਡਿਓਕਾਨ ਕਰਜ਼ ਮਾਮਲੇ ਵਿੱਚ ਅੱਜ ਮੁੜ ਹੋਵੇਗੀ ਪੁੱਛਗਿੱਛ।
ਦੇਸ਼ ਤੇ ਦੁਨੀਆ 'ਚ ਕੀ ਰਹੇਗਾ ਖ਼ਾਸ, ਇੱਕ ਨਜ਼ਰ - arvind kejriwal
ਕਿਨ੍ਹਾਂ ਖ਼ਬਰਾਂ 'ਤੇ ਅੱਜ ਰਹੇਗੀ ਨਜ਼ਰ:
ਡਿਜ਼ਾਈਨ ਫ਼ੋਟੋ।
- ਅੱਜ ਚੰਡੀਗੜ੍ਹ, ਉੱਤਰ ਪ੍ਰਦੇਸ਼ ਅਤੇ ਬਿਹਾਰ ਦੌਰੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੰਡੀਗੜ੍ਹ 'ਚ ਕਿਰਨ ਖੇਰ ਦੇ ਹੱਕ 'ਚ ਕਰਨਗੇ ਚੋਣ ਪ੍ਰਚਾਰ।
- ਬਠਿੰਡਾ ਅਤੇ ਪਠਾਨਕੋਟ ਆਵੇਗੀ ਕਾਂਗਰਸ ਦੀ ਸੀਨੀਅਰ ਆਗੂ ਪ੍ਰਿਅੰਕਾ ਗਾਂਧੀ। ਇਸ ਤੋਂ ਇਲਾਵਾ ਹਿਮਾਚਲ ਦੇ ਮੰਡੀ 'ਚ ਕਰੇਗੀ ਚੋਣ ਪ੍ਰਚਾਰ।
- ਅੱਜ ਬਰਨਾਲਾ, ਬਠਿੰਡਾ, ਮਾਨਸਾ 'ਚ ਰੋਡ ਸ਼ੋਅ ਕਰਨਗੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ।
- ਅੱਜ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਜਾਰੀ ਕੀਤਾ ਜਾਵੇਗਾ ਚੋਣ ਮਨੋਰਥ ਪੱਤਰ।
- ਅੱਜ ਬਿਕਰਮ ਸਿੰਘ ਮਜੀਠੀਆ ਵਿਰੁੱਧ ਮਾਨਹਾਨੀ ਦਾ ਮਾਮਲਾ ਦਰਜ ਕਰੇਗੀ ਸੂਬਾ ਸਰਕਾਰ।
- ਬਰਨਾਲਾ 'ਚ ਚੋਣ ਰੈਲੀ ਕਰੇਗੀ ਸਮ੍ਰਿਤੀ ਈਰਾਨੀ।
- ਪੱਛਮੀ ਬੰਗਾਲ 'ਚ ਰੋਡ ਸ਼ੋਅ ਕਰਨਗੇ ਅਮਿਤ ਸ਼ਾਹ।
- ਮਮਤਾ ਬੈਨਰਜੀ ਦੀ ਵਿਵਾਦਤ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ ਦੇ ਮਾਮਲੇ 'ਚ ਸੁਪਰੀਮ ਕੋਰਟ 'ਚ ਸੁਣਵਾਈ ਅੱਜ।
- ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਸ੍ਰੀ ਫ਼ਤਿਹਗੜ੍ਹ ਦੇ ਵੱਖ-ਵੱਖ ਹਲਕਿਆਂ 'ਚ ਕਰਨਗੇ ਚੋਣ ਪ੍ਰਚਾਰ।
- ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਮਾਨਸਾ ਹਲਕੇ ਦੇ ਪਿੰਡਾਂ 'ਚ ਚੋਣ ਮੀਟਿੰਗਾਂ ਨੂੰ ਕਰਨਗੇ ਸੰਬੋਧਨ।
- ਆਈਸੀਆਈਸੀਆਈ ਬੈਂਕ ਦੀ ਸਾਬਕਾ ਮੁਖੀ ਚੰਦਾ ਕੋਚਰ ਵੀਡਿਓਕਾਨ ਕਰਜ਼ ਮਾਮਲੇ ਵਿੱਚ ਅੱਜ ਮੁੜ ਹੋਵੇਗੀ ਪੁੱਛਗਿੱਛ।
Intro:Body:
Conclusion:
today's News
Conclusion: