ETV Bharat / bharat

TOP NEWS: ਜਾਣੋ, ਦਿਨ ਭਰ ਕੀ ਰਹੇਗਾ ਖ਼ਾਸ...

author img

By

Published : Mar 24, 2020, 8:24 AM IST

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...

TOP NEWS: ਜਾਣੋ, ਦਿਨ ਭਰ ਕੀ ਰਹੇਗਾ ਖ਼ਾਸ...
TOP NEWS: ਜਾਣੋ, ਦਿਨ ਭਰ ਕੀ ਰਹੇਗਾ ਖ਼ਾਸ...
  1. ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਰਫ਼ਿਊ ਲਾਗੂ, ਪ੍ਰਸ਼ਾਸਨ ਸਖ਼ਤ
    TOP NEWS: ਜਾਣੋ, ਦਿਨ ਭਰ ਕੀ ਰਹੇਗਾ ਖ਼ਾਸ...
  2. ਭਾਰਤ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 499, ਪੰਜਾਬ 'ਚ 23, ਜਦਕਿ ਭਾਰਤ 'ਚ 10 ਤੇ ਵਿਸ਼ਵ ਭਰ 'ਚ 16 ਹਜ਼ਾਰ ਤੋਂ ਵੱਧ ਮੌਤਾਂ
  3. ਦੇਸ਼ਭਰ ਵਿੱਚ 30 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਾਗੂ ਕਰਫ਼ਿਊ, ਕਈਆਂ 'ਚ ਲਾਕਡਾਉਨ
  4. ਭੋਪਾਲ 'ਚ ਨਵੀਂ ਬਣੀ ਸ਼ਿਵਰਾਜ ਸਿੰਘ ਚੌਹਾਨ ਸਰਕਾਰ ਦਾ ਅੱਜ ਸਦਨ 'ਚ ਪੇਸ਼ ਹੋਵੇਗਾ ਵਿਸ਼ਵਾਸ ਮਤ
  5. ਸੰਸਦ ਵਿੱਚ ਬਜਟ ਸੈਸ਼ਨ 'ਚ ਪਾਸ ਹੋਏ 12 ਬਿੱਲ, ਸੰਸਦ ਦੇ ਦੋਵੇ ਸਦਨ ਅਣਮਿਥੇ ਸਮੇਂ ਲਈ ਮੁਲਤਵੀ
  6. ਕੇਂਦਰ ਸਰਕਾਰ ਦਾ ਫੈਸਲਾ, ਅੱਜ ਤੋਂ ਸਾਰੀਆਂ ਘਰੇਲੂ ਉਡਾਣਾਂ ਰਹਿਣਗੀਆਂ ਬੰਦ
  7. ਇਕਾਂਤਵਾਸ ਲਈ ਵਰਤੀਆਂ ਜਾਣਗੀਆਂ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ, 26 ਨੂੰ ਸੱਦੀ ਅੰਤ੍ਰਿੰਗ ਕਮੇਟੀ ਦੀ ਬੈਠਕ
  8. ਪੰਜਾਬ ਦੀਆਂ ਸੜਕਾਂ 'ਤੇ ਅੱਜ ਤੋਂ ਨਹੀਂ ਲੱਗੇਗਾ ਟੋਲ, ਕਰਫ਼ਿਊ ਦੌਰਾਨ ਅਖ਼ਬਾਰਾਂ ਵੰਡਣ ਅਤੇ ਦੁੱਧ-ਦਹੀਂ ਦੀ ਸਪਲਾਈ 'ਚ ਢਿੱਲ
  9. ਕੈਨੇਡਾ ਨੇ ਓਲੰਪਿਕ 'ਚੋਂ ਨਾਂਅ ਵਾਪਿਸ ਲਿਆ, ਜਾਪਾਨ ਨੇ ਕਿਹਾ ਓਲੰਪਿਕ ਦਾ ਮੁਲਤਵੀ ਹੋਣਾ ਲਗਭਗ ਤੈਅ
  10. ਪਟਿਆਲਾ 'ਚ ਹੋਣ ਵਾਲੀ ਅਥਲੈਟਿਕ ਚੈਂਪੀਅਨਸ਼ਿਪ ਮੁਲਤਵੀ, ਦਿੱਲੀ ਦੀ ਟੂਰਨਾਮੈਂਟ ਕਮੇਟੀ 'ਚ ਲਿਆ ਗਿਆ ਫ਼ੈਸਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.