- ਕਾਂਗਰਸ ਨੇ ਬੁੱਧਵਾਰ ਨੂੰ ਪਾਰਟੀ ਦੇ ਜਨਰਲ ਸਕੱਤਰਾਂ ਤੇ ਸੂਬਾ ਇੰਚਾਰਜਾਂ ਦੀ ਬੈਠਕ ਸੱਦੀ ਹੈ। ਇਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਨਾਲ ਜੁੜੇ ਪ੍ਰੋਗਰਾਮਾਂ ਦੀਆਂ ਤਿਆਰੀਆਂ ਬਾਰ ਮੁੱਖ ਰੁਪ ਨਾਲ ਚਰਚਾ ਕੀਤੀ ਜਾਵੇਗੀ।
- ਅੱਜ ਪੰਜਾਬ 'ਚ ਮਨਾਇਆ ਜਾ ਰਿਹੈ ਉਧਮ ਸਿੰਘ ਦਾ ਸ਼ਹੀਦੀ ਦਿਹਾੜਾ।
- ਕਾਂਗਰਸ ਦੇ ਆਗੂ ਤੇ ਗਾਂਧੀ ਪਰਿਵਾਰ ਦੇ ਕਰੀਬੀ ਮੰਨੇ ਜਾਣ ਵਾਲੇ ਸੰਜੇ ਸਿੰਘ ਨੇ ਪਾਰਟੀ ਤੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।
- ਕਰਨਾਟਕ 'ਚ ਅੱਜੇ ਨਵੇਂ ਵਿਧਾਨ ਸਭਾ ਪ੍ਰਧਾਨ ਦੀ ਚੋਣ ਹੋਵੇਗੀ।
- ਭਾਰਤੀ ਹਵਾਈ ਫ਼ੌਜ ਇੱਕ ਮੋਬਾਇਲ ਗੇਂਮ ਲਾਂਚ ਕਰਨ ਵਾਲੀ ਹੈ।
- ਅਮਲੋਹ ਨੇੜੇ 4 ਸਾਲ ਪਹਿਲਾਂ ਰਖਿਆ ਗਿਆ ਸੀ ਮਾਤਾ ਗੁਜਰੀ ਕਾਲਜ ਦੀ ਬ੍ਰਾਂਚ ਬਣਾਉਣ ਦਾ ਨੀਂਹ ਪੱਥਰ।
ਦੇਸ਼ 'ਤੇ ਦੁਨੀਆ 'ਚ ਕੀ ਰਹੇਗਾ ਖ਼ਾਸ, ਇੱਕ ਝਾਤ - congress meeting
ਅੱਜ ਦੀਆਂ ਖ਼ਾਸ ਖ਼ਬਰਾਂ 'ਤੇ ਇੱਕ ਨਜ਼ਰ-
ਫ਼ੋਟੋ
- ਕਾਂਗਰਸ ਨੇ ਬੁੱਧਵਾਰ ਨੂੰ ਪਾਰਟੀ ਦੇ ਜਨਰਲ ਸਕੱਤਰਾਂ ਤੇ ਸੂਬਾ ਇੰਚਾਰਜਾਂ ਦੀ ਬੈਠਕ ਸੱਦੀ ਹੈ। ਇਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਨਾਲ ਜੁੜੇ ਪ੍ਰੋਗਰਾਮਾਂ ਦੀਆਂ ਤਿਆਰੀਆਂ ਬਾਰ ਮੁੱਖ ਰੁਪ ਨਾਲ ਚਰਚਾ ਕੀਤੀ ਜਾਵੇਗੀ।
- ਅੱਜ ਪੰਜਾਬ 'ਚ ਮਨਾਇਆ ਜਾ ਰਿਹੈ ਉਧਮ ਸਿੰਘ ਦਾ ਸ਼ਹੀਦੀ ਦਿਹਾੜਾ।
- ਕਾਂਗਰਸ ਦੇ ਆਗੂ ਤੇ ਗਾਂਧੀ ਪਰਿਵਾਰ ਦੇ ਕਰੀਬੀ ਮੰਨੇ ਜਾਣ ਵਾਲੇ ਸੰਜੇ ਸਿੰਘ ਨੇ ਪਾਰਟੀ ਤੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।
- ਕਰਨਾਟਕ 'ਚ ਅੱਜੇ ਨਵੇਂ ਵਿਧਾਨ ਸਭਾ ਪ੍ਰਧਾਨ ਦੀ ਚੋਣ ਹੋਵੇਗੀ।
- ਭਾਰਤੀ ਹਵਾਈ ਫ਼ੌਜ ਇੱਕ ਮੋਬਾਇਲ ਗੇਂਮ ਲਾਂਚ ਕਰਨ ਵਾਲੀ ਹੈ।
- ਅਮਲੋਹ ਨੇੜੇ 4 ਸਾਲ ਪਹਿਲਾਂ ਰਖਿਆ ਗਿਆ ਸੀ ਮਾਤਾ ਗੁਜਰੀ ਕਾਲਜ ਦੀ ਬ੍ਰਾਂਚ ਬਣਾਉਣ ਦਾ ਨੀਂਹ ਪੱਥਰ।
Intro:Body:
Conclusion:
top news
Conclusion: