ETV Bharat / bharat

ਦੇਸ਼ 'ਤੇ ਦੁਨੀਆ 'ਚ ਕੀ ਰਹੇਗਾ ਖ਼ਾਸ, ਇੱਕ ਝਾਤ - ਆਦਮੀ ਪਾਰਟੀ ਦਾ ਵਫ਼ਦ

ਅੱਜ ਦੀਆਂ ਖ਼ਾਸ ਖ਼ਬਰਾਂ 'ਤੇ ਇੱਕ ਨਜ਼ਰ-

ਡਿਜ਼ਾਇਨ ਫ਼ੋਟੋ।
author img

By

Published : Jul 30, 2019, 7:40 AM IST

  • ਅੱਜ ਰਾਜ ਸਭਾ 'ਚ ਪੇਸ਼ ਹੋਵੇਗਾ ਤਿੰਨ ਤਲਾਕ ਬਿੱਲ, ਭਾਰਤੀ ਜਨਤਾ ਪਾਰਟੀ ਨੇ ਜਾਰੀ ਕੀਤਾ ਵਿੱਪ।
  • ਰਾਜਸਥਾਨ ਸਰਕਾਰ ਆਨਰ ਕਿਲਿੰਗ ਵਿਰੁੱਧ ਬਣਾਏਗੀ ਸਖ਼ਤ ਕਾਨੂੰਨ, ਅੱਜ ਵਿਧਾਨ ਸਭਾ 'ਚ ਪੇਸ਼ ਹੋਵੇਗਾ ਬਿੱਲ।
  • ਪਾਕਿਸਤਾਨ ਜਾਣ ਲਈ ਅੱਜ ਵਾਹਘਾ ਸਰਹੱਦ ਤੋਂ ਰਵਾਨਾ ਹੋਵੇਗਾ ਜੱਥਾ। 1 ਅਗਸਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਜਾਏ ਜਾਣ ਵਾਲੇ ਨਗਰ ਕੀਰਤਨ 'ਚ ਹੋਣਗੇ ਸ਼ਾਮਲ।
  • ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਦਾ ਇਜਲਾਸ ਵਧਾਉਣ ਲਈ ਅੱਜ ਸਪੀਕਰ ਨੂੰ ਸੌਂਪੇਗਾ ਮੰਗ ਪੱਤਰ।
  • ਅੱਜ ਰਾਜਪੁਰਾ ਦੇ ਪਿੰਡ ਖੇੜੀ ਜਾਵੇਗਾ ਆਮ ਆਦਮੀ ਪਾਰਟੀ ਦਾ ਵਫ਼ਦ, ਲਾਪਤਾ ਹੋਏ 2 ਬੱਚਿਆਂ ਦੇ ਪਰਿਵਾਰ ਨੂੰ ਮਿਲੇਗਾ ਇਹ ਵਫ਼ਦ।
  • ਅੱਜ ਤੋਂ ਅਮਰੀਕਾ ਅਤੇ ਚੀਨ ਵਿਚਾਲੇ ਸ਼ੁਰੂ ਹੋਵੇਗੀ ਵਪਾਰ ਵਾਰਤਾ।

Intro:Body:Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.