- ਕਿਸਾਨ ਜਥੇਬੰਦੀਆਂ ਦੀ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਅੱਜ
- ਪ੍ਰਧਾਨ ਮੰਤਰੀ ਅੱਜ ਆਯੂਰਵੇਦ ਦਿਵਸ 'ਤੇ ਦੇਸ਼ ਨੂੰ 2 ਆਯੂਰਵੇਦ ਸੰਸਥਾਵਾਂ ਕਰਨਗੇ ਸਮਰਪਿਤ
- ਪਹਿਲੀ ਵਾਰ ਐਸਸੀਓ ਕਾਨਫਰੰਸ ਦੀ ਮੇਜ਼ਬਾਨੀ ਕਰੇਗਾ ਭਾਰਤ, ਪਾਕਿਸਤਾਨ ਨੂੰ ਵੀ ਭੇਜਿਆ ਸੱਦਾ
- ਭਾਰਤ ਤੋਂ ਰੱਖਿਆ-ਸੁਰੱਖਿਆ ਭਾਈਵਾਲੀ ਨੂੰ ਪ੍ਰਾਇਮਰੀ ਬਣਾਏਗਾ ਬਾਈਡਨ
- ਵਿੱਤ ਮੰਤਰੀ ਵੱਲੋਂ ਇੱਕ ਹੋਰ ਰਾਹਤ ਪੈਕੇਜ ਦਾ ਐਲਾਨ
- ਪਬਜੀ ਵੱਲੋਂ ਭਾਰਤ 'ਚ ਮੁੜ ਦਸਤਕ ਦੇਣ ਦੀ ਤਿਆਰੀ
- ਅਰਨਬ ਪਰਿਵਾਰ ਦੀ ਪੇਸ਼ਗੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ 23 ਅਕਤੂਬਰ ਤੱਕ ਮੁਲਤਵੀ
- ਪੰਜਾਬ 'ਚ ਕੋਰੋਨਾ ਦੇ 1,39869 ਮਾਮਲੇ, 4,412 ਮੌਤਾਂ
- ਨਿੱਜੀ ਸਕੂਲਾਂ ਨੇ ਸੁਪਰੀਮ ਕੋਰਟ 'ਚ ਦਿੱਤੀ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ
- ਡਰੱਗਜ਼ ਕੇਸ: ਅਰਜੁਨ ਰਾਮਪਾਲ ਤੋਂ ਐਨਸੀਬੀ ਅੱਜ ਕਰੇਗੀ ਪੁੱਛਗਿੱਛ
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - TODAY TOP NEWS
ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
- ਕਿਸਾਨ ਜਥੇਬੰਦੀਆਂ ਦੀ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਅੱਜ
- ਪ੍ਰਧਾਨ ਮੰਤਰੀ ਅੱਜ ਆਯੂਰਵੇਦ ਦਿਵਸ 'ਤੇ ਦੇਸ਼ ਨੂੰ 2 ਆਯੂਰਵੇਦ ਸੰਸਥਾਵਾਂ ਕਰਨਗੇ ਸਮਰਪਿਤ
- ਪਹਿਲੀ ਵਾਰ ਐਸਸੀਓ ਕਾਨਫਰੰਸ ਦੀ ਮੇਜ਼ਬਾਨੀ ਕਰੇਗਾ ਭਾਰਤ, ਪਾਕਿਸਤਾਨ ਨੂੰ ਵੀ ਭੇਜਿਆ ਸੱਦਾ
- ਭਾਰਤ ਤੋਂ ਰੱਖਿਆ-ਸੁਰੱਖਿਆ ਭਾਈਵਾਲੀ ਨੂੰ ਪ੍ਰਾਇਮਰੀ ਬਣਾਏਗਾ ਬਾਈਡਨ
- ਵਿੱਤ ਮੰਤਰੀ ਵੱਲੋਂ ਇੱਕ ਹੋਰ ਰਾਹਤ ਪੈਕੇਜ ਦਾ ਐਲਾਨ
- ਪਬਜੀ ਵੱਲੋਂ ਭਾਰਤ 'ਚ ਮੁੜ ਦਸਤਕ ਦੇਣ ਦੀ ਤਿਆਰੀ
- ਅਰਨਬ ਪਰਿਵਾਰ ਦੀ ਪੇਸ਼ਗੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ 23 ਅਕਤੂਬਰ ਤੱਕ ਮੁਲਤਵੀ
- ਪੰਜਾਬ 'ਚ ਕੋਰੋਨਾ ਦੇ 1,39869 ਮਾਮਲੇ, 4,412 ਮੌਤਾਂ
- ਨਿੱਜੀ ਸਕੂਲਾਂ ਨੇ ਸੁਪਰੀਮ ਕੋਰਟ 'ਚ ਦਿੱਤੀ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ
- ਡਰੱਗਜ਼ ਕੇਸ: ਅਰਜੁਨ ਰਾਮਪਾਲ ਤੋਂ ਐਨਸੀਬੀ ਅੱਜ ਕਰੇਗੀ ਪੁੱਛਗਿੱਛ
Last Updated : Nov 13, 2020, 7:13 AM IST