ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਪ੍ਰਧਾਨ ਮੰਤਰੀ ਮੋਦੀ

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...

today top 10 news
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
author img

By

Published : Aug 20, 2020, 7:02 AM IST

1.ਪ੍ਰਧਾਨ ਮੰਤਰੀ ਮੋਦੀ ਅੱਜ ਐਲਾਨਣਗੇ 'ਸਵੱਛ ਸਰਵੇਖਣ 2020' ਦਾ ਨਤੀਜਾ

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

2.ਭਾਰਤ ਤੇ ਚੀਨ 'ਚ ਅਗਲੇ ਗੇੜ ਦੀ ਸਫ਼ਾਰਤੀ ਗੱਲਬਾਤ ਅੱਜ ਸੰਭਵ

3.ਮੁਲਤਾਨੀ ਕੇਸ: ਸਾਬਕਾ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ ਅੱਜ ਦਰਜ ਹੋਣਗੇ ਵਾਅਦਾ ਮੁਆਫ਼ ਗਵਾਹਾਂ ਦੇ ਬਿਆਨ

4.ਡੀਜੀਪੀ ਨਿਯੁਕਤੀ ਮਾਮਲਾ: ਹਾਈ ਕੋਰਟ 'ਚ ਅੱਜ ਹੋਵੇਗੀ ਸੁਣਵਾਈ

5.ਸ਼ਾਸਤਰੀ ਗਾਇਕ ਪੰਡਿਤ ਜਸਰਾਜ ਦਾ ਮੁੰਬਈ 'ਚ ਸਸਕਾਰ ਅੱਜ

6.ਰਾਮ ਮੰਦਰ ਨਿਰਮਾਣ ਕਮੇਟੀ ਅਤੇ ਐਲਐਨਟੀ ਕੰਪਨੀ ਦੇ ਅਧਿਕਾਰੀਆਂ ਦੇ ਵਿਚਕਾਰ ਅੱਜ ਹੋਵੇਗੀ ਮੀਟਿੰਗ

7.ਸੂਬੇ ਭਰ ਵਿੱਚ ਅੱਜ ਵੀ ਮੁਲਾਜ਼ਮ ਰਹਿਣਗੇ ਸਮੂਹਿਕ ਛੁੱਟੀ 'ਤੇ

8.ਮੰਗਾਂ ਨੂੰ ਲੈ ਕੇ ਸਰਕਾਰ ਅਤੇ ਮੁਲਾਜ਼ਮਾਂ ਵਿਚਕਾਰ ਅੱਜ ਹੋਵੇਗੀ ਗੱਲਬਾਤ

9.ਤ੍ਰਿਪਰਾ 'ਚ ਨੇਬਰਹੁੱਡ ਕਲਾਸਾਂ ਅੱਜ ਤੋਂ ਸ਼ੁਰੂ

10.ਮਹਰੂਮ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਜਨਮ ਦਿਨ 'ਤੇ ਨਿੱਘੀ ਸ਼ਰਧਾਂਜਲੀ

ETV Bharat Logo

Copyright © 2024 Ushodaya Enterprises Pvt. Ltd., All Rights Reserved.