ਚੰਡੀਗੜ੍ਹ: ਟਿਕ-ਟਾਕ ਉੱਤੇ ਵੀਡੀਓ ਬਣਾਉਣ ਦਾ ਕ੍ਰੇਜ਼ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਇੱਥੋਂ ਤੱਕ ਕਿ ਪੁਲਿਸ ਕਰਮਚਾਰੀ ਵੀ ਟਿਕ-ਟਾਕ ਵੀਡੀਓ ਬਣਾਉਣ ਤੋਂ ਪਰਹੇਜ਼ ਨਹੀਂ ਕਰ ਰਹੇ। ਹੁਣ ਦੋ ਹੋਰ ਮਹਿਲਾ ਪੁਲਿਸ ਕਾਂਸਟੇਬਲ ਦੇ ਟਿਕ-ਟਿਕ ਵੀਡੀਓ ਸਾਹਮਣੇ ਆਏ ਹਨ, ਜਿਸ ਵਿੱਚ ਉਹ ਪੰਜਾਬੀ ਗੀਤਾਂ ਉੱਤੇ ਪੁਲਿਸ ਦੀ ਵਰਦੀ ਵਿੱਚ ਹੀ ਵੀਡੀਓ ਬਣਾ ਰਹੀਆਂ ਹਨ।
VIDEO: ਮਹਿਲਾ ਕਾਂਸਟੇਬਲਾਂ 'ਤੇ ਚੜ੍ਹਿਆ TIK TOK ਦਾ ਬੁਖ਼ਾਰ, ਵਰਦੀ 'ਚ ਹੀ ਬਣਾਈ ਵੀਡੀਓ - ਟਿਕ-ਟਾਕ
ਟਿਕ-ਟਾਕ ਵੀਡੀਓ ਬਣਾਉਣ ਨੂੰ ਲੈ ਕੇ ਹੁਣ ਚੰਡੀਗੜ੍ਹ ਦੀਆਂ ਦੋ ਮਹਿਲਾ ਕਾਂਸਟੇਬਲ ਮੁਸ਼ਕਿਲ ਵਿੱਚ ਪੈ ਸਕਦੀਆਂ ਹਨ। ਇਨ੍ਹਾਂ ਦੋਹਾਂ ਮਹਿਲਾ ਕਾਂਸਟੇਬਲਾਂ ਨੇ ਜ਼ਿਆਦਾਤਰ ਵੀਡੀਓ ਪੁਲਿਸ ਦੀ ਵਰਦੀ ਵਿੱਚ ਬਣਾਈਆਂ ਹਨ।

ਚੰਡੀਗੜ੍ਹ: ਟਿਕ-ਟਾਕ ਉੱਤੇ ਵੀਡੀਓ ਬਣਾਉਣ ਦਾ ਕ੍ਰੇਜ਼ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਇੱਥੋਂ ਤੱਕ ਕਿ ਪੁਲਿਸ ਕਰਮਚਾਰੀ ਵੀ ਟਿਕ-ਟਾਕ ਵੀਡੀਓ ਬਣਾਉਣ ਤੋਂ ਪਰਹੇਜ਼ ਨਹੀਂ ਕਰ ਰਹੇ। ਹੁਣ ਦੋ ਹੋਰ ਮਹਿਲਾ ਪੁਲਿਸ ਕਾਂਸਟੇਬਲ ਦੇ ਟਿਕ-ਟਿਕ ਵੀਡੀਓ ਸਾਹਮਣੇ ਆਏ ਹਨ, ਜਿਸ ਵਿੱਚ ਉਹ ਪੰਜਾਬੀ ਗੀਤਾਂ ਉੱਤੇ ਪੁਲਿਸ ਦੀ ਵਰਦੀ ਵਿੱਚ ਹੀ ਵੀਡੀਓ ਬਣਾ ਰਹੀਆਂ ਹਨ।
VIDEO: ਮਹਿਲਾ ਕਾਂਸਟੇਬਲਾਂ 'ਤੇ ਚੜ੍ਹਿਆ TIK TOK ਦਾ ਬੁਖ਼ਾਰ, ਵਰਦੀ 'ਚ ਹੀ ਬਣਾਈ ਵੀਡੀਓ
tik tok videos become viral of two women constable of chandigarh policeਟਿਕ-ਟਾਕ ਵੀਡੀਓ ਬਣਾਉਣ ਨੂੰ ਲੈ ਕੇ ਹੁਣ ਚੰਡੀਗੜ੍ਹ ਦੀਆਂ ਦੋ ਮਹਿਲਾ ਕਾਂਸਟੇਬਲ ਮੁਸ਼ਕਿਲ ਵਿੱਚ ਪੈ ਸਕਦੀਆਂ ਹਨ। ਇਨ੍ਹਾਂ ਦੋਹਾਂ ਮਹਿਲਾ ਕਾਂਸਟੇਬਲਾਂ ਨੇ ਜ਼ਿਆਦਾਤਰ ਵੀਡੀਓ ਪੁਲਿਸ ਦੀ ਵਰਦੀ ਵਿੱਚ ਬਣਾਈਆਂ ਹਨ।
ਚੰਡੀਗੜ੍ਹ: ਟਿਕ-ਟਾਕ ਉੱਤੇ ਵੀਡੀਓ ਬਣਾਉਣ ਦਾ ਕ੍ਰੇਜ਼ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਇੱਥੋਂ ਤੱਕ ਕਿ ਪੁਲਿਸ ਕਰਮਚਾਰੀ ਵੀ ਟਿਕ-ਟਾਕ ਵੀਡੀਓ ਬਣਾਉਣ ਤੋਂ ਪਰਹੇਜ਼ ਨਹੀਂ ਕਰ ਰਹੇ। ਹੁਣ ਦੋ ਹੋਰ ਮਹਿਲਾ ਪੁਲਿਸ ਕਾਂਸਟੇਬਲ ਦੇ ਟਿਕ-ਟਿਕ ਵੀਡੀਓ ਸਾਹਮਣੇ ਆਏ ਹਨ, ਜਿਸ ਵਿੱਚ ਉਹ ਪੰਜਾਬੀ ਗੀਤਾਂ ਉੱਤੇ ਪੁਲਿਸ ਦੀ ਵਰਦੀ ਵਿੱਚ ਹੀ ਵੀਡੀਓ ਬਣਾ ਰਹੀਆਂ ਹਨ।
ਇਨ੍ਹਾਂ ਟਿਕ-ਟਾਕ ਵੀਡੀਓਜ਼ ਕਾਰਨ ਇਹ ਦੋਵੇਂ ਮਹਿਲਾ ਕਾਂਸਟੇਬਲ ਮੁਸ਼ਕਲ ਵਿੱਚ ਪੈ ਸਕਦੀਆਂ ਹਨ, ਦਰਅਸਲ ਦੋਹਾਂ ਨੇ ਜ਼ਿਆਦਾਤਰ ਵੀਡੀਓ ਪੁਲਿਸ ਦੀ ਵਰਦੀ ਵਿੱਚ ਬਣਾਈਆਂ ਹਨ। ਇੱਥੋਂ ਤੱਕ ਕਿ ਜ਼ਿਆਦਾਤਰ ਵੀਡੀਓ ਪੁਲਿਸ ਥਾਣੇ ਦੇ ਸਾਹਮਣੇ ਵਰਦੀ ਵਿੱਚ ਬਣਾਈਆਂ ਗਈਆਂ ਹਨ। ਇਸਦੇ ਨਾਲ ਹੀ ਵੀਡੀਓ ਵਿੱਚ ਪੁਲਿਸ ਦੀਆਂ ਗੱਡੀਆਂ ਦਾ ਵੀ ਇਸਤੇਮਾਲ ਕੀਤਾ ਗਿਆ ਹੈ।
ਪੁਲਿਸ ਦੀ ਵਰਦੀ ਵਿੱਚ ਪੁਲਿਸ ਥਾਣੇ ਦੇ ਸਾਹਮਣੇ ਅਤੇ ਇਸ ਤਰ੍ਹਾਂ ਨਾਲ ਪੁਲਿਸ ਦੀਆਂ ਗੱਡੀਆਂ ਦਾ ਇਸਤੇਮਾਲ ਕਰਨਾ ਗੈਰਕਾਨੂੰਨੀ ਹੈ। ਜਿਸਨੂੰ ਵੇਖਦਿਆਂ ਚੰਡੀਗੜ੍ਹ ਪੁਲਿਸ ਇਨ੍ਹਾਂ ਦੋਹਾਂ ਮਹਿਲਾ ਕਾਂਸਟੇਬਲਾਂ ਖਿਲਾਫ਼ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ।
Conclusion: