ETV Bharat / bharat

ਮੁਲਕ ਦੇ ਕਈਂ ਹਿੱਸਿਆ 'ਚ ਹਨ੍ਹੇਰੀ ਤੂਫ਼ਾਨ ਨਾਲ 28 ਲੋਕਾਂ ਦੀ ਮੌਤ, ਨਰਿੰਦਰ ਮੋਦੀ ਨੇ ਕੀਤਾ ਮੁਆਵਜ਼ੇ ਦਾ ਐਲਾਨ

ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਮੌਸਮ ਨੇ ਢਾਹਿਆ ਕਹਿਰ, ਕਈ ਲੋਕਾਂ ਦੀ ਮੌਤ। ਪੰਜਾਬ ਵਿੱਚ ਵੀ ਮੌਸਮ ਨੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਕੀਤਾ ਬਰਬਾਦ, ਕਈ ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਨਾਲ ਪੈ ਰਿਹਾ ਮੀਂਹ।

author img

By

Published : Apr 17, 2019, 12:07 PM IST

Updated : Apr 17, 2019, 12:14 PM IST

ਉੱਤਰ ਪ੍ਰਦੇਸ਼ ਦੇ ਕਈ ਹਿੱਸਿਆ 'ਚ ਤੂਫ਼ਾਨ

ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ਵਿੱਚ ਤੂਫ਼ਾਨ ਕਾਰਨ 28 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਜਸਥਾਨ ਵਿੱਚ ਆਏ ਤੂਫਾਨ 'ਚ 9 ਲੋਕਾਂ ਜੀ ਮੌਤ ਹੋ ਚੁੱਕੀ ਹੈ, ਜਦਕਿ ਮੱਧ ਪ੍ਰਦੇਸ਼ ਵਿੱਚ 10 ਲੋਕ ਮਰ ਚੁੱਕੇ ਹਨ ਤੇ ਕਈ ਲੋਕ ਜਖ਼ਮੀ ਹਨ।

  • Anguished by the loss of lives due to unseasonal rains and storms in various parts of Gujarat. My thoughts are with the bereaved families.

    Authorities are monitoring the situation very closely. All possible assistance is being given to those affected.

    — Chowkidar Narendra Modi (@narendramodi) April 17, 2019 " class="align-text-top noRightClick twitterSection" data=" ">
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ਰਾਬ ਮੌਸਮ ਦੇ ਸ਼ਿਕਾਰ ਹੋਏ ਮ੍ਰਿਤਕਾਂ ਦੇ ਪਰਿਵਾਰ ਤੇ ਜਖ਼ਮੀਆਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
  • An ex- gratia of Rs 2 lakh each for the next of kin of those who lost their lives due to unseasonal rain & storms in MP, Rajasthan, Manipur & various parts of the country has been approved from the PM’s National Relief Fund. Rs 50,000 each for the injured has also been approved.

    — PMO India (@PMOIndia) April 17, 2019 " class="align-text-top noRightClick twitterSection" data=" ">

ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਨਾਲ ਗੁਜਰਾਤ ਦੇ ਵੀ ਕਈ ਇਲਾਕਿਆਂ ਵਿੱਚ ਹਨ੍ਹੇਰੀ-ਤੂਫ਼ਾਨ ਨੇ ਤਬਾਹੀ ਮਚਾ ਦਿੱਤੀ ਹੈ। ਕਈ ਥਾਂਵਾਂ 'ਤੇ ਦਰਖ਼ਤ ਵੀ ਉਖੜ ਗਏ ਤੇ ਬਿਜਲੀ ਦੇ ਖੰਭੇ ਸੜਕਾਂ 'ਤੇ ਡਿਗ ਗਏ ਹਨ। ਕਈ ਰਾਹਗੀਰ ਦਰਖ਼ਤ ਦੇ ਡਿੱਗਣ ਨਾਲ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ।

ਮੌਸਮ ਨੇ ਇਸ ਕਦਰ ਕਹਿਰ ਮਚਾਇਆ ਹੈ ਕਿ ਰਾਜਸਥਾਨ ਵਿੱਚ 6 ਲੋਕਾਂ ਦੀ ਮੌਤ ਤੇ ਕਈ ਲੋਕ ਜਖ਼ਮੀ ਹੋ ਗਏ ਹਨ। ਉੱਥੇ ਸਥਿਤ ਉਦੈਪੁਰ ਰੇਲਵੇ ਸਟੇਸ਼ਨ ਦੀ ਟੀਨ ਦੀ ਛੱਤ ਉੱਡ ਗਈ। ਇਲਾਕੇ ਵਿੱਚ ਇੱਕ ਮਕਾਨ ਢਹਿ ਜਾਣ ਤੇ ਬਿਜਲੀ ਡਿੱਗਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਮਨੀਪੁਰ ਵਿੱਚ ਵੀ ਤੂਫ਼ਾਨ ਦੇ ਚੱਲਦਿਆ 3 ਔਰਤਾਂ ਦੀ ਮੌਤ ਹੋ ਚੁੱਕੀ ਹੈ।

ਮਿਜ਼ੋਰਮ ਵਿੱਚ 20 ਘਰ ਤਬਾਹ ਹੋ ਚੁੱਕੇ ਹਨ।

ਮੱਧ ਪ੍ਰਦੇਸ਼ ਵਿੱਚ ਵੀ ਅਚਾਨਕ ਆਏ ਇਸ ਹਨ੍ਹਰੀ-ਤੂਫ਼ਾਨ ਕਾਰਨ 9 ਲੋਕ ਮਰ ਚੁੱਕੇ ਹਨ, ਇਸ ਦੇ ਨਾਲ ਹੀ ਕਿਸਾਨਾਂ ਨੂੰ ਵੀ ਫ਼ਸਲਾਂ ਸੰਬਧੀ ਕਾਫ਼ੀ ਨੁਕਸਾਨ ਪਹੁੰਚਿਆ ਹੈ।
ਮੌਸਮ ਦੇ ਬਦਲਦੇ ਮਿਜਾਜ਼ ਨੂੰ ਵੇਖਦਿਆ ਮੌਸਮ ਵਿਭਾਗ ਨੇ ਹਨ੍ਹੇਰੀ-ਤੂਫ਼ਾਨ ਦਾ ਅਲਰਟ ਜਾਰੀ ਕਰ ਦਿੱਤਾ ਹੈ। ਵਿਭਾਗ ਦਾ ਕਹਿਣਾ ਹੈ ਕਿ ਮੱਧ ਪ੍ਰਦੇਸ਼, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਵਿੱਚ ਇੱਕ ਵਾਰ ਜਾਨਲੇਵਾ ਹਨ੍ਹੇਰੀ-ਤੂਫ਼ਾਨ ਦਸਤਕ ਦੇ ਸਕਦਾ ਹੈ।

Intro:Body:

weather

Conclusion:
Last Updated : Apr 17, 2019, 12:14 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.