ETV Bharat / bharat

ਕੋਰੋਨਾ ਵਾਇਰਸ ਨੇ ਦਿੱਲੀ ਵਿੱਚ ਦਿੱਤੀ ਦਸਤਕ, 3 ਸ਼ੱਕੀ ਮਰੀਜ਼ ਹਸਪਤਾਲ ਭਰਤੀ - ਕੋਰੋਨਾ ਵਾਇਰਸ

ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਕੋਰੋਨਾ ਵਾਇਰਸ ਦੇ ਤਿੰਨ ਸ਼ੱਕੀ ਮਾਮਲੇ ਸਾਹਮਣੇ ਆਏ ਹਨ।

corona virus
ਕੋਰੋਨਾ ਵਾਇਰਸ
author img

By

Published : Jan 28, 2020, 1:03 PM IST

ਨਵੀਂ ਦਿੱਲੀ: ਚੀਨ ਵਿੱਚ ਫੈਲੇ ਕੋਰੋਨਾ ਵਾਇਰਸ ਦਾ ਅਸਰ ਹੁਣ ਰਾਜਧਾਨੀ ਦਿੱਲੀ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਅਜਿਹੀ ਜਾਣਕਾਰੀ ਹੈ ਕਿ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਅਜਿਹੇ ਤਿੰਨ ਸ਼ੱਕੀ ਮਾਮਲੇ ਸਾਹਮਣੇ ਆਏ ਹਨ।

ਡਾਕਟਰਾਂ ਦੀ ਟੀਮ ਨੇ ਸੈਂਪਲ ਨੂੰ ਜਾਂਚ ਲਈ ਭੇਜਿਆ ਹੈ। ਤਿੰਨ ਦਿਨ ਬਾਅਦ ਜਦੋਂ ਰਿਪੋਰਟ ਆਵੇਗੀ ਉਦੋਂ ਵਾਇਰਸ ਦੀ ਪੁਸ਼ਟੀ ਹੋਵੇਗੀ।

ਇਹ ਵੀ ਪੜ੍ਹੋ: ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਹਰਮੀਤ ਸਿੰਘ ਹੈਪੀ ਦਾ ਪਾਕਿਸਤਾਨ 'ਚ ਕਤਲ

ਚੀਨ ਤੋਂ ਭਾਰਤ ਆਏ ਮਰੀਜ਼
ਰਾਮ ਮਨੋਹਰ ਲੋਹੀਆ ਹਸਪਤਾਲ ਦੇ ਡਾਕਟਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਤਿੰਨੋ ਮਰੀਜ਼ ਕੁੱਝ ਦਿਨ ਪਹਿਲਾਂ ਹੀ ਭਾਰਤ ਆਏ ਸਨ ਅਤੇ ਤਿੰਨਾ ਵਿੱਚ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਪਾਈ ਗਈ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ।

ਡਾਕਟਰਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਰਿਪੋਰਟ ਸਾਹਮਣੇ ਨਹੀਂ ਆ ਜਾਂਦੀ ਉਦੋਂ ਤੱਕ ਇਸ ਦੀ ਪੁਸ਼ਟੀ ਨਹੀਂ ਹੋ ਸਕਦੀ ਹੈ ਪਰ ਮੁੱਢਲੇ ਤੌਰ ਉੱਤੇ ਇਹ ਵਾਇਰਸ ਦੇ ਲੱਛਣ ਹਨ।

ਕੀ ਹੈ ਕੋਰੋਨਾ ਵਾਇਰਸ ਦੇ ਲੱਛਣ
ਦੱਸ ਦਈਏ ਕਿ ਕੋਰੋਨਾ ਵਾਇਰਸ ਹੋਰ ਵਾਇਰਸਾਂ ਨਾਲੋਂ ਵੱਖ ਹੈ ਜੋ ਕਿ ਸਭ ਤੋਂ ਪਹਿਲਾਂ ਚੀਨ ਵਿੱਚ ਪਾਇਆ ਗਿਆ ਹੈ। ਉਸ ਤੋਂ ਬਾਅਦ ਦੁਨੀਆ ਦੇ ਕਈ ਦੇਸ਼ਾਂ ਵਿੱਚ ਹੁਣ ਇਹ ਵਾਇਰਸ ਫੈਲ ਰਿਹਾ ਹੈ। ਡਾਕਟਰਾਂ ਦੀ ਮੰਨੀਏ ਤਾਂ ਬੁਖਾਰ, ਸਾਹ ਲੈਣ ਵਿੱਚ ਔਖ, ਸਰਦੀ, ਜ਼ੁਖਾਮ, ਖਾਂਸੀ, ਸਿਰ ਦਰਦ ਵਰਗੇ ਇਸ ਦੇ ਕਈ ਲੱਛਣ ਹਨ।

ਕੋਰੋਨਾ ਵਾਇਰਸ ਦੇ ਕਈ ਹੋਰ ਸ਼ੱਕੀ ਮਾਮਲੇ ਦਿੱਲੀ ਸਣੇ ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਵਿੱਚ ਸਾਹਮਣੇ ਆ ਚੁੱਕੇ ਹਨ।

Intro:आरएमएल अस्पताल में कोरोना वायरस के तीन संदिग्ध मामले, डॉक्टर की टीम जांच में जुटी

नई दिल्ली: चीन में फैले कोरोना वायरस का असर अब राजधानी दिल्ली में भी देखने को मिला है. आपको बता दें कि राम मनोहर लोहिया अस्पताल में ऐसे तीन संदिग्ध मामले सामने आए हैं. हालांकि डॉक्टरों की टीम ने सैंपल को जांच के लिए भेजा है.इसकी रिपोर्ट तीन बाद आएगी, जिसके बाद वायरस की पूर्ण रूप से पुष्टि हो सकेगी.

Body:राम मनोहर लोहिया अस्पताल के डॉक्टरों से मिली जानकारी के अनुसार, तीनों मरीज पिछले कुछ दिन में चीन से भारत आए थे. और तीनों को कोरोना जैसे वायरस के इंफेक्शन पाए गए, जिसके बाद उन्हें आइसोलेशन वार्ड में रखा गया है. जहां उनका उपचार किया जा रहा है.हालांकि डॉक्टरों का मानना है कि जब तक रिपोर्ट सामने नहीं आ जाती तब तक इसकी पुष्टि नहीं हो सकती है, लेकिन प्राथमिक तौर पर यह वायरस के लक्षण है.

क्या है कोरोना वायरस के लक्षण
आपको बता दें कि कोरोनावायरस अन्य वायरस की भिन्नता में अलग है और यह सबसे पहले चीन में पाया गया है. उसके बाद दुनिया के तमाम देशों में इसका वायरस तेजी से फैल रहा है. डॉक्टरों की मानें तो यह वायरस पहले बुखार, सांस लेने में दिक्कत, सर्दी, जुकाम, खांसी, नाक का लगातार बहना, सिर में दर्द, ऑर्गन फेलियर जैसी तमाम लक्षण सामने आते हैं. डॉक्टरों का कहना है कि यह वायरस उसी को होता है जिसके परिवार में पहले से कोई कोरोना से पीड़ित हो.

दिल्ली से पुणे जाएगा सैंपल और तीन दिन में मिलेगी रिपोर्ट
डॉक्टर से मिली जानकारी के अनुसार कोरोनावायरस की जांच के लिए पहले मरीज का सैंपल लिया जाएगा और उसके बाद सैंपल को पुणे भेजा जाएगा. पुणे से कोरोनावायरस की पुष्टि होने के बाद ही पता चल सकेगा कि वह इस बीमारी से पीड़ित है या नहीं अहम बात यह है कि यह सैंपल दिल्ली से पुणे जाएगा और उसके. बाद तीन दिन में इसकी रिपोर्ट सामने आएगी.

Conclusion: फिलहाल राम मनोहर लोहिया अस्पताल में कोरोना वायरस की संदिग्ध तीन केस मिलने के बाद पूरी हलचल मची हुई है और इसी के साथ आइसोलेशन वार्ड भी बना दिया गया है,जहां पर डॉक्टरों की टीम लगातार ब्लड सेंपल लेकर जांच कर रही है.
ETV Bharat Logo

Copyright © 2024 Ushodaya Enterprises Pvt. Ltd., All Rights Reserved.