ETV Bharat / bharat

ਰਾਜਸਥਾਨ ਦੇ ਪਿੰਡ ਕੇਸ਼ਵਪੁਰਾ ਦੇ ਲੋਕਾਂ ਦੀ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਖ਼ਾਸ ਪਹਿਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਮੌਕੇ single use plastic ਦੀ ਨਾ ਵਰਤੋਂ ਦਾ ਐਲਾਨ ਕੀਤਾ ਸੀ। ਉੱਥੇ ਹੀ ਰਾਜਸਥਾਨ ਦੇ ਕੋਟਾ ਜ਼ਿਲ੍ਹੇ ਦੇ ਪਛੜੇ ਇਲਾਕੇ ਵਿੱਚ ਵਸਦੇ ਪਿੰਡ ਕੇਸ਼ਵਪੁਰਾ ਵਿੱਚ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਪਹਿਲਾਂ ਹੀ ਪਲਾਸਟਿਕ ਦੀ ਨਾ ਵਰਤੋਂ ਕਰਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਸੀ।

ਫ਼ੋਟੋ
ਫ਼ੋਟੋ
author img

By

Published : Dec 11, 2019, 7:31 PM IST

Updated : Dec 12, 2019, 9:05 AM IST

ਪਿੰਡ ਕੇਸਵਪੁਰਾ ਵਿੱਚ ਪਲਾਸਟਿਕ ਦੀ ਖ਼ਪਤ ਕਾਰਨ ਕਈ ਪਾਲਤੂ ਪਸ਼ੂਆਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਫ਼ੈਸਲਾ ਲੈ ਲਿਆ ਤੇ ਪਲਾਸਟਿਕ ਦੇ ਕੁੜੇ ਦੱਬਣਾਂ ਸ਼ੁਰੂ ਕਰ ਦਿੱਤਾ।

ਇਸ ਤੋਂ ਬਾਅਦ 11 ਜੁਲਾਈ, 2019 ਨੂੰ ਪਿੰਡ ਵਾਸੀਆਂ ਨੇ ਪਲਾਸਟਿਕ ਦੀ ਰਹਿੰਦ-ਖੂੰਹਦ ਨੂੰ ਪਿੰਡ ਤੋਂ ਖ਼ਰੀਦਿਆ ਤੇ ਅੱਗ ਲਾਉਣ ਤੋਂ ਪਹਿਲਾਂ ਇਸ ਨੂੰ ਇੱਕ ਟੋਏ ਵਿੱਚ ਸੁੱਟ ਦਿੱਤਾ। ਪਿੰਡ ਵਾਲਿਆਂ ਨੇ ਫਿਰ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਵਾਅਦਾ ਕੀਤਾ। ਪਿੰਡ ਵਾਸੀਆਂ ਦੀ ਸਵੈ-ਇੱਛੁਕ ਪਹਿਲਕਦਮੀ ਤੋਂ ਪ੍ਰੇਰਿਤ ਕੇਸ਼ਵਪੁਰਾ ਪਿੰਡ ਦੀ ਵਿਕਾਸ ਕਮੇਟੀ ਨੇ ਅਧਿਕਾਰਤ ਤੌਰ 'ਤੇ ਪਲਾਸਟਿਕ ਦੀ ਵਰਤੋਂ ਕਰਨ ਵਾਲੇ, ਖ਼ਾਸ ਕਰਕੇ ਕਮਿਊਨਿਟੀ ਦੇ ਤਿਉਹਾਰਾਂ ਦੌਰਾਨ ਵਰਤੇ ਜਾਣ ਵਾਲੇ ਪਲਾਸਟਿਕ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਲਿਆ।

ਵੀਡੀਓ

ਇਸ ਦੇ ਨਤੀਜੇ ਵਜੋਂ, ਜੁਲਾਈ ਤੋਂ ਲੈ ਕੇ ਆਯੋਜਿਤ ਕੀਤੇ ਗਏ 11 ਸਮੂਹਿਕ ਭੋਜਾਂ ਵਿਚ ਪਲਾਸਟਿਕ ਦੀਆਂ ਚੀਜ਼ਾਂ ਜਿਵੇਂ ਕਿ ਪਲਾਸਟਿਕ ਦੀਆਂ ਪਲੇਟਾਂ, ਗਲਾਸ ਅਤੇ ਹੋਰ ਕਟਲਰੀਆਂ ਦੀ ਵਰਤੋਂ ਨਹੀਂ ਕੀਤੀ ਗਈ। ਪਿੰਡ ਦੀ ਵਿਕਾਸ ਕਮੇਟੀ ਨੇ ਅੱਗੇ ਤੋਂ ਕੇਸ਼ਵਪੁਰਾ ਤੋਂ ਪਾਰ ਪਲਾਸਟਿਕ ਦੇ ਕੂੜੇ ਨੂੰ ਧਾਤ ਨਾਲ ਤਬਦੀਲ ਕਰਨ ਦਾ ਫ਼ੈਸਲਾ ਕਰ ਲਿਆ। ਪਿੰਡ ਕੇਸ਼ਵਪੁਰਾ ਜੈਪੁਰ ਤੋਂ 40 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ, ਤੇ ਪਿੰਡ ਵਿੱਚ ਲਗਭਗ 600 ਦੀ ਆਬਾਦੀ ਹੈ ਤੇ ਹੁਣ ਇਹ ਪਿੰਡ ਨੇੜਲੇ ਪਿੰਡਾਂ ਨੂੰ ਵਾਤਾਵਰਣ ਪੱਖੀ ਉਪਾਅ ਅਪਣਾਉਣ ਲਈ ਪ੍ਰੇਰਿਤ ਕਰ ਰਿਹਾ ਹੈ।

Intro:Body:

Blank

Conclusion:
Last Updated : Dec 12, 2019, 9:05 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.