ETV Bharat / bharat

ਪੰਜਾਬ ਸਾਵਨ ਬੰਪਰ ਨੇ ਲਾਟਰੀ ਜੇਤੂਆਂ ਦਾ ਕੀਤਾ ਐਲਾਨ - punjab lottery

ਪੰਜਾਬ ਸਾਵਨ ਬੰਪਰ ਲਾਟਰੀ ਨੇ ਦੋ ਲੋਕਾਂ ਨੂੰ ਬਣਾਇਆ ਕਰੋੜਪਤੀ, ਤੇ ਹੋਰ ਜੇਤੂਆਂ ਦਾ ਕੀਤਾ ਐਲਾਨ

Lottery
author img

By

Published : Jul 8, 2019, 10:57 PM IST

ਚੰਡੀਗੜ੍ਹ: ਪੰਜਾਬ ਸਰਕਾਰ ਦੇ ਲਾਟਰੀ ਵਿਭਾਗ ਨੇ ਅੱਜ ਪੰਜਾਬ ਸਾਵਨ ਬੰਪਰ-2019 ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਸਾਵਨ ਬੰਪਰ ਲਾਟਰੀ ਨੇ ਦੋ ਜਣਿਆਂ ਨੂੰ ਕਰੋੜਪਤੀ ਬਣਾਇਆ ਹੈ ਪਹਿਲੇ ਦੋ ਜੇਤੂਆਂ ਨੂੰ ਡੇਢ-ਡੇਢ ਕਰੋੜ ਰੁਪਏ ਮਿਲਣਗੇ। ਸਾਵਨ ਬੰਪਰ ਦਾ ਡਰਾਅ ਲੁਧਿਆਣਾ ਵਿਖੇ ਕੱਢਿਆ ਗਿਆ।
ਜਾਣਕਾਰੀ ਮੁਤਾਬਕ ਡੇਢ-ਡੇਢ ਕਰੋੜ ਰੁਪਏ ਦੇ ਪਹਿਲੇ ਦੋ ਇਨਾਮ ਟਿਕਟ ਨੰਬਰ ਏ-316460 ਅਤੇ ਬੀ-331362 ਦੇ ਨਾਂ ਰਿਹਾ ਹੈ ਜਦਕਿ 10 ਲੱਖ ਰੁਪਏ ਦੇ ਦੂਜੇ ਪੰਜ ਇਨਾਮ ਟਿਕਟ ਨੰਬਰ ਏ-036353, ਬੀ-658192, ਬੀ-212798, ਬੀ-587653 ਅਤੇ ਏ-705832 ਨੂੰ ਮਿਲਣਗੇ।
ਇਸ ਤੋਂ ਇਲਾਵਾ ਢਾਈ ਲੱਖ ਰੁਪਏ ਦੇ ਤੀਜੇ 20 ਇਨਾਮ ਟਿਕਟ ਨੰਬਰ 619857, 597078, 361054, 956774, 120991, 816054, 195383, 883910, 611843 ਅਤੇ 250904 ਦੇ ਧਾਰਕਾਂ ਨੂੰ ਦਿੱਤੇ ਜਾਣਗੇ।

lottery
lottery
ਪੰਜਾਬ ਬੰਪਰ ਲਾਟਰੀ ਦੀ ਹਰਮਨਪਿਆਰਤਾ ਦੇ ਮੱਦੇਨਜ਼ਰ ਬਹੁਤ ਜਲਦ ਹੀ ਰਾਖੀ ਬੰਪਰ- 2019 ਵੀ ਜਾਰੀ ਕੀਤਾ ਜਾਵੇਗਾ ਜਿਸ ਦੀਆਂ ਟਿਕਟਾਂ ਕੁਝ ਸਮੇਂ ਬਾਅਦ ਬਾਜ਼ਾਰ ਵਿਚ ਮਿਲਣੀਆਂ ਸ਼ੁਰੂ ਹੋ ਜਾਣਗੀਆਂ।
lottery
lottery
ਸਾਵਨ ਬੰਪਰ-2019 ਦੇ ਨਤੀਜਿਆਂ ਦੀ ਸਹੀ ਜਾਣਕਾਰੀ ਲਈ ਪੰਜਾਬ ਲਾਟਰੀ ਵਿਭਾਗ ਦੀ ਵੈੱਬਸਾਈਟ ਚੈੱਕ ਕਰ ਲਈ ਜਾਵੇ।

Intro:Body:

aa

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.