ETV Bharat / bharat

ਪਾਕਿ 'ਚ ਵੱਸਦੇ ਹਿੰਦੂ-ਸਿੱਖਾਂ ਲਈ ਸਿਰਸਾ ਨੇ ਪੀਐੱਮ ਮੋਦੀ ਨੂੰ ਕੀਤੀ ਦਖ਼ਲ ਦੇਣ ਦੀ ਅਪੀਲ

ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਕਿਸਤਾਨ 'ਚ ਵਸਦੇ ਘੱਟ ਗਿਣਤੀਆਂ ਦੀ ਰੱਖਿਆ ਲਈ ਇਸ ਮਾਮਲੇ 'ਚ ਦਖ਼ਲ ਦੇਣ ਦੀ ਬੇਨਤੀ ਕੀਤੀ ਹੈ। ਇਸ ਤੋਂ ਇਲਾਵਾ ਅੱਜ ਡੀਐਸਜੀਐਮਸੀ ਤੇ ਸ਼੍ਰੋਮਣੀ ਅਕਾਲੀ ਦਲ ਮਿਲ ਕੇ ਪਾਕਿ ਅੰਬੈਸੀ ਦੇ ਬਾਹਰ ਸ਼ਾਤੀ ਨਾਲ ਧਰਨਾ ਪ੍ਰਦਰਸ਼ਨ ਕਰਨਗੇ।

ਸਿਰਸਾ ਦੀ ਪੀਐੱਮ ਮੋਦੀ ਨੂੰ ਅਪੀਲ
ਸਿਰਸਾ ਦੀ ਪੀਐੱਮ ਮੋਦੀ ਨੂੰ ਅਪੀਲ
author img

By

Published : Jan 4, 2020, 12:31 PM IST

ਨਵੀਂ ਦਿੱਲੀ: ਗੁਰਦੁਆਰਾ ਨਨਕਾਣਾ ਸਾਹਿਬ 'ਤੇ ਬੀਤੇ ਸ਼ੁੱਕਰਵਾਰ ਨੂੰ ਹੋਈ ਪੱਥਰਬਾਜ਼ੀ ਤੋਂ ਬਾਅਦ ਉਥੇ ਦਾ ਮਾਹੌਲ ਕਾਫ਼ੀ ਚਿੰਤਾਜਨਕ ਬਣ ਗਿਆ ਹੈ। ਇਸ ਮਾਹੌਲ ਨੂੰ ਵੇਖਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ 'ਚ ਦਖ਼ਲ ਦੇਣ ਦੀ ਬੇਨਤੀ ਕੀਤੀ ਹੈ।

ਸਿਰਸਾ ਦੀ ਪੀਐੱਮ ਮੋਦੀ ਨੂੰ ਅਪੀਲ

ਸਿਰਸਾ ਨੇ ਟਵੀਟ 'ਚ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਾਕਿਸਤਾਨ ਵਿੱਚ ਰਹੀ ਰਹੇ ਹਿੰਦੂ-ਸਿੱਖਾਂ 'ਤੇ ਹੋ ਰਹੀ ਦਹਿਸ਼ਤਗਰਦੀ ਦੇ ਮੁੱਦੇ ਨੂੰ ਕੌਮਾਂਤਰੀ ਪਧੱਰ 'ਤੇ ਚੁਕਿਆ ਜਾਵੇ।" ਉਨ੍ਹਾਂ ਅੱਗੇ ਕਿਹਾ," ਨਨਕਾਣਾ ਸਾਹਿਬ ਵਿੱਚ ਫਸੇ ਸਿੱਖਾਂ ਦੀ ਜਾਨ ਨੂੰ ਖ਼ਤਰਾ ਹੈ। ਭਾਰਤ ਸਰਕਾਰ ਘੱਟ ਗਿਣਤੀਆਂ ਨੂੰ ਭਰੋਸਾ ਦੇਵੇ ਕਿ ਅਸੀਂ ਉਨ੍ਹਾਂ ਦੀ ਹਰ ਸੰਭਵ ਮਦਦ ਕਰਾਂਗੇ।"

  • देश के PM @narendramodi जी से हाथ जोड़ के विनती- पाकिस्तान में रह रहे हिंदु-सिखों पर हो रही दहशतगर्दी के मुद्दे को अंतरराष्ट्रीय स्तर पर उठाया जाए

    ननकाना साहिब में फँसे हुए सिखों का जीवन ख़तरे में है
    भारत सरकार वहाँ के माइनॉरिटी को आश्वासन दे कि हम उनकी हरसंभव मदद करेंगे@ANI pic.twitter.com/C8lBuKGPtg

    — Manjinder S Sirsa (@mssirsa) January 4, 2020 " class="align-text-top noRightClick twitterSection" data=" ">

ਪਾਕਿਸਤਾਨ ਅੰਬੈਸੀ ਦੇ ਬਾਹਰ ਧਰਨਾ ਪ੍ਰਦਰਸ਼ਨ

ਇਸ ਤੋਂ ਪਹਿਲਾ ਇੱਕ ਹੋਰ ਟਵੀਟ 'ਚ ਸਿਰਸਾ ਨੇ ਕਿਹਾ ਕਿ ਡੀਐਸਜੀਐਮਸੀ ਤੇ ਸ਼੍ਰੋਮਣੀ ਅਕਾਲੀ ਦਲ ਮਿਲ ਕੇ ਸ਼ਨੀਵਾਰ ਨੂੰ ਪਾਕਿਸਤਾਨ ਅੰਬੈਸੀ ਦੇ ਬਾਹਰ ਸ਼ਾਤੀ ਨਾਲ ਧਰਨਾ ਪ੍ਰਦਰਸ਼ਨ ਕਰਨਗੇ। ਇਹ ਪ੍ਰਦਰਸ਼ਨ ਗੁਰਦੁਆਰਾ ਨਨਕਾਣਾ ਸਾਹਿਬ 'ਚ ਹੋਏ ਹਮਲੇ ਦੇ ਵਿਰੋਧ 'ਚ ਦਿੱਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਲੋਕ ਪਾਕਿ ਵਿੱਚ ਇਸ ਫਿਰਕੂ ਨਫਰਤ ਦੇ ਵਿਰੁੱਧ ਇੱਕਜੁੱਟ ਹੋਣ, ਤਾਂ ਜੋ ਇਸ 'ਤੇ ਰੋਕ ਲਾਈ ਜਾਵੇ।

  • DSGMC & @Akali_Dal_ organising a peaceful protest outside Pak Embassy on Saturday, 04 Jan 2020 in wake of attack on Janam Asthan Gurdwara Nankana Sahib, Pak

    Assembly time:1 pm
    Place:Teen Murti Golchakkar, New Delhi

    Let’s all stand united against this communal hatred in Pak @ANI pic.twitter.com/kiCKtTGasF

    — Manjinder S Sirsa (@mssirsa) January 3, 2020 " class="align-text-top noRightClick twitterSection" data=" ">

ਕਿ ਹੈ ਮਾਮਲਾ...

ਸ਼ੁੱਕਰਵਾਰ ਨੂੰ ਨਾਰਾਜ਼ ਭੀੜ ਨੇ ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਪਥਰਾਅ ਕੀਤਾ। ਮੁਢਲੀ ਰਿਪੋਰਟਾਂ ਦੇ ਮੁਤਾਬਕ, ਭੀੜ ਦੀ ਅਗਵਾਈ ਮੁਹੰਮਦ ਹਸਨ ਦੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਜਿਸ ਨੇ ਕਥਿਤ ਤੌਰ 'ਤੇ ਇੱਕ ਸਿੱਖ ਕੁੜੀ ਨੂੰ ਅਗਵਾ ਕਰ ਲਿਆ ਸੀ, ਜੋ ਕਿ ਗੁਰਦੁਆਰਾ ਸਾਹਿਬ ਦੇ ਪਾਠੀ ਦੀ ਧੀ ਹੈ।

Intro:Body:

Neha 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.