ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਮੁੱਖ ਸਕੱਤਰ ਅਤੇ ਸੰਸਦ ਮੈਂਬਰ ਕੇ ਸੀ ਵੇਣੂਗੋਪਾਲ ਨੇ ਇਸ ਮਾਮਲੇ 'ਚ ਨੋਟਿਸ ਜਾਰੀ ਕਰਦਿਆਂ ਹੋਇਆਂ ਦੱਸਿਆ ਕਿ ਕਾਂਗਰਸ ਪ੍ਰਧਾਨ ਨੇ ਦੋਹਾਂ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਵੰਡ ਦਿੱਤੀ ਹੈ।
राहुल गांधी ने किया UP सीटों का बंटवारा, देखें सूची pic.twitter.com/kpYFluwzrq
— ETV Bharat Hindi (@Eenadu_Hindi) February 13, 2019 " class="align-text-top noRightClick twitterSection" data="
">राहुल गांधी ने किया UP सीटों का बंटवारा, देखें सूची pic.twitter.com/kpYFluwzrq
— ETV Bharat Hindi (@Eenadu_Hindi) February 13, 2019राहुल गांधी ने किया UP सीटों का बंटवारा, देखें सूची pic.twitter.com/kpYFluwzrq
— ETV Bharat Hindi (@Eenadu_Hindi) February 13, 2019
ਲਖਨਊ, ਅਮੇਠੀ ਅਤੇ ਰਾਏਬਰੇਲੀ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਸਦੀ ਖੇਤਰ ਵਾਰਾਣਸੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦਾ ਗੜ੍ਹ ਕਹੇ ਜਾਣ ਵਾਲੀ ਗੋਰਖਪੁਰ, ਫ਼ੈਜਾਬਾਦ, ਝਾਂਸੀ ਵਰਗੀਆਂ ਸੀਟਾਂ ਦੀ ਜ਼ਿੰਮੇਵਾਰੀ ਪ੍ਰਿਯੰਕਾ ਗਾਂਧੀ ਨੂੰ ਮਿਲੀ ਹੈ। ਇਸ ਦੇ ਨਾਲ ਹੀ ਜੋਤੀਰਾਦਿੱਤਿਯ ਨੂੰ ਕਾਨਪੁਰ, ਬਹਰਾਇਚ, ਬਰੇਲੀ, ਮੁਰਦਾਬਾਦ, ਬਿਜਨੌਰ, ਕੈਰਾਨਾ, ਆਗਰਾ, ਮਥੂਰਾ, ਸਹਾਰਨਪੁਰ ਵਰਗੀਆਂ ਸੀਟਾਂ ਦੀ ਜ਼ਿੰਮੇਵਾਰੀ ਮਿਲੀ ਹੈ।