ETV Bharat / bharat

ਰਾਹੁਲ ਨੇ ਕਿਹਾ, ਪੀਐਮ ਕੇਅਰਜ਼ ਫੰਡ ਦਾ ਆਡਿਟ ਯਕੀਨੀ ਬਣਾਉਣ ਪ੍ਰਧਾਨ ਮੰਤਰੀ - covid-19

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਸੰਕਟ ਨਾਲ ਨਜਿੱਠਣ ਲਈ 'ਪ੍ਰਧਾਨ ਮੰਤਰੀ ਕੇਅਰਜ਼' ਫੰਡ ਦਾ ਆਡਿਟ ਕਰਵਾਉਣ।

rahul gandhi
rahul gandhi
author img

By

Published : May 10, 2020, 9:55 AM IST

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਸੰਕਟ ਨਾਲ ਨਜਿੱਠਣ ਲਈ 'ਪ੍ਰਧਾਨ ਮੰਤਰੀ ਕੇਅਰਜ਼' ਫੰਡ ਦਾ ਆਡਿਟ ਕਰਵਾਉਣ।

  • The #PmCares fund has received huge contributions from PSUs & major public utilities like the Railways.

    It’s important that PM ensures the fund is audited & that the record of money received and spent is available to the public.

    — Rahul Gandhi (@RahulGandhi) May 9, 2020 " class="align-text-top noRightClick twitterSection" data=" ">

ਰਾਹੁਲ ਨੇ ਟਵੀਟ ਕੀਤਾ, 'ਪ੍ਰਧਾਨ ਮੰਤਰੀ ਕੇਅਰਜ਼ ਫੰਡ ਨੂੰ ਪਬਲਿਕ ਸੈਕਟਰ ਦੇ ਕੰਮਾਂ ਅਤੇ ਰੇਲਵੇ ਵਰਗੇ ਵੱਡੇ ਜਨਤਕ ਖੇਤਰ ਦੇ ਉੱਦਮਾਂ ਤੋਂ ਬਹੁਤ ਸਾਰਾ ਪੈਸਾ ਮਿਲਿਆ ਹੈ। ਇਹ ਮਹੱਤਵਪੂਰਨ ਹੈ ਕਿ ਪ੍ਰਧਾਨ ਮੰਤਰੀ ਇਸ ਫੰਡ ਦਾ ਆਡਿਟ ਕਰਵਾਉਣ ਅਤੇ ਪੈਸੇ ਲੈਣ ਤੇ ਖਰਚਣ ਦਾ ਰਿਕਾਰਡ ਲੋਕਾਂ ਨੂੰ ਉਪਲਬਧ ਹੋਵੇ।'

ਇਹ ਵੀ ਪੜ੍ਹੋ: ਮੁੰਬਈ: ਬੈਸਟ ਦੇ ਕਿਸੇ ਵੀ ਸਟਾਫ ਦੇ ਕੋਵਿਡ -19 ਨਾਲ ਮਰਨ 'ਤੇ ਪਰਿਵਾਰਕ ਮੈਂਬਰ ਨੂੰ ਮਿਲੇਗੀ ਨੌਕਰੀ

ਕਾਂਗਰਸ ਆਗੂ ਨੇ ਸ਼ੁੱਕਰਵਾਰ ਨੂੰ ਵੀਡੀਓ ਲਿੰਕ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਵੀ ਕਿਹਾ ਸੀ ਕਿ ਪ੍ਰਧਾਨ ਮੰਤਰੀ ਕੇਅਰਜ਼ ਫੰਡ ਦਾ ਆਡਿਟ ਹੋਣਾ ਚਾਹੀਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.