- ਚੰਡੀਗੜ੍ਹ ਦੇ ਸੈਕਟਰ 43 ਦੇ ਅੰਤਰਰਾਜੀ ਬੱਸ ਅੱਡੇ ਤੋਂ 16 ਸਤੰਬਰ ਤੋਂ ਚੱਲਣਗੀਆਂ ਬੱਸਾਂ.
- ਅੱਜ ਪਾਰਲੀਮੈਂਟ ਇਜਲਾਸ ਤੋਂ ਐਨ ਪਹਿਲਾਂ ਖੇਤੀ ਆਰਡੀਨੈਂਸਾਂ ਵਿਰੁੱਧ ਗੂੰਜੇਗਾ ਸਾਰਾ ਪੰਜਾਬ
- ਹਰੀਆਂ ਸਬਜ਼ੀਆਂ ਨੇ ਪਿਆਜ਼ ਨੂੰ ਛੱਡਿਆ ਪਿੱਛੇ, ਮਟਰ 200, ਸ਼ਿਮਲਾ ਮਿਰਚ 80 ਅਤੇ ਟਮਾਟਰ 80 ਰੁਪਏ
- ਪੰਜਾਬ ਵਿੱਚ ਕੋਰੋਨਾ ਦਾ ਅੰਕੜਾ ਲਗਭਗ 80 ਹਜ਼ਾਰ ਹੋਇਆ, ਜਦਕਿ 2356 ਲੋਕਾਂ ਦੀ ਹੋ ਚੁੱਕੀ ਐ ਮੌਤ
- ਆਪ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੀ ਕੋਰੋਨਾ ਰਿਪੋਰਟ ਆਈ ਨੈਗੀਟਿਵ
- ਵਿਕਰਮਜੀਤ ਦੁੱਗਲ ਬਣੇ ਸਿਟੀ ਪਟਿਆਲਾ ਦੇ ਨਵੇਂ ਐੱਸ.ਐੱਸ.ਪੀ.
- ਕੋਰੋਨਾ ਦੇ ਪਰਛਾਵੇਂ ਹੇਠ ਸੰਸਦ ਅੰਦਰ ਮੌਨਸੂਨ ਸੈਸ਼ਨ ਅੱਜ ਤੋਂ, ਰਾਜ ਸਭਾ 9 ਤੋਂ ਇੱਕ, ਲੋਕ ਸਭਾ 3ਤੋਂ 7 ਤੱਕ ਚੱਲੇਗੀ
- ਭਾਰਤ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ 47 ਲੱਖ ਤੋਂ ਪਾਰ, 78486 ਲੋਕਾਂ ਦੀ ਮੌਤ
- ਨੇਪਾਲ ਵਿੱਚ ਜ਼ਮੀਨ ਖਿਸਕਣ ਨਾਲ 9 ਦੀ ਮੌਤ, 22 ਲਾਪਤਾ
- ਬਾਲੀਵੁੱਡ ਗਾਇਕ ਅਤੇ ਅਦਾਕਾਰ ਆਯੂਸ਼ਮਾਨ ਖ਼ੁਰਾਨਾ ਅੱਜ ਹੋਣ ਜਾ ਰਹੇ ਨੇ 35 ਸਾਲਾਂ ਦੇ, ਚੰਡੀਗੜ੍ਹ ਦੇ ਨੇ ਜੰਮਪੱਲ੍ਹ
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਪੰਜਾਬ ਅੱਜ ਦੀਆਂ ਮੁੱਖ ਖ਼ਬਰਾਂ
ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ