ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਲਈ 7 ਸੂਬਿਆਂ ਦੀਆਂ 51 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਟਵੀਟ ਕਰਦਿਆਂ ਲਿਖਿਆ, "ਅੱਜ ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਦੀਆਂ ਚੋਣਾਂ 'ਚ ਵੋਟ ਕਰਨ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਵੱਡੀ ਗਿਣਤੀ 'ਚ ਵੋਟ ਕਰਨ। ਇੱਕ ਵੋਟ ਸਾਡੇ ਲੋਕਤੰਤਰ ਨੂੰ ਅਮੀਰ ਬਣਾਉਣ ਅਤੇ ਭਾਰਤ ਦੇ ਵਧੀਆ ਭਵਿੱਖ 'ਚ ਯੋਗਦਾਨ ਪਾਉਣ ਦਾ ਪ੍ਰਭਾਵਸ਼ਾਲੀ ਤਰੀਕਾ ਹੈ। ਮੈਨੂੰ ਉਮੀਦ ਹੈ ਕਿ ਮੇਰੇ ਨੌਜਵਾਨ ਮਿੱਤਰ ਰਿਕਾਰਡ ਗਿਣਤੀ 'ਚ ਵੋਟ ਕਰਨਗੇ।"
-
Requesting all those voting in today’s fifth phase of the 2019 Lok Sabha elections to do so in large numbers.
— Chowkidar Narendra Modi (@narendramodi) May 6, 2019 " class="align-text-top noRightClick twitterSection" data="
A vote is the most effective way to enrich our democracy and contribute to India’s better future.
I hope my young friends turnout in record numbers.
">Requesting all those voting in today’s fifth phase of the 2019 Lok Sabha elections to do so in large numbers.
— Chowkidar Narendra Modi (@narendramodi) May 6, 2019
A vote is the most effective way to enrich our democracy and contribute to India’s better future.
I hope my young friends turnout in record numbers.Requesting all those voting in today’s fifth phase of the 2019 Lok Sabha elections to do so in large numbers.
— Chowkidar Narendra Modi (@narendramodi) May 6, 2019
A vote is the most effective way to enrich our democracy and contribute to India’s better future.
I hope my young friends turnout in record numbers.
ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੀਆਂ 14, ਬਿਹਾਰ ਦੀਆਂ 5, ਰਾਜਸਥਾਨ ਦੀਆਂ 12, ਝਾਰਖੰਡ ਦੀਆਂ 4, ਮੱਧ ਪ੍ਰਦੇਸ਼ ਦੀਆਂ 7, ਪੱਛਮੀ ਬੰਗਾਲ ਦੀਆਂ 7, ਜੰਮੂ ਕਸ਼ਮੀਰ ਦੀਆਂ 2 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। 7 ਗੇੜਾਂ ਵਿੱਚ ਹੋਣ ਵਾਲੀਆਂ ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।