ETV Bharat / bharat

ਕਾਨਪੁਰ ਐਨਕਾਊਂਟਰ ਮਾਮਲੇ 'ਚ ਹੋਈ ਗ੍ਰਿਫ਼ਤਾਰੀ, ਵਿਕਾਸ ਦੂਬੇ ਗੈਂਗ ਦਾ ਦਯਾਸ਼ੰਕਰ ਕਾਬੂ

author img

By

Published : Jul 5, 2020, 11:05 AM IST

ਕਾਨਪੁਰ ਐਨਕਾਊਂਟਰ ਮਾਮਲੇ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ ਮਾਮਲੇ ਵਿੱਚ ਪੁਲਿਸ ਨੇ ਕਲਿਆਣਪੁਰ ਤੋਂ ਹਿਸਟਰੀ ਸ਼ੀਟਰ ਵਿਕਾਸ ਦੂਬੇ ਦੇ ਸਾਥੀ ਦਯਾਸ਼ੰਕਰ ਅਗਨੀਹੋਤਰੀ ਨੂੰ ਕਾਬੂ ਕੀਤਾ ਹੈ।

Kanpur: Police have arrested Daya Shankar Agnihotri
ਕਾਨਪੁਰ ਮਾਮਲੇ 'ਚ ਹੋਈ ਗ੍ਰਿਫ਼ਤਾਰੀ, ਵਿਕਾਸ ਦੂਬੇ ਗੈਂਗ ਦਾ ਦਯਾਸ਼ੰਕਰ ਕਾਬੂ

ਕਾਨਪੁਰ: ਜ਼ਿਲ੍ਹੇ ਦੇ ਬਿਕਾਰੂ ਪਿੰਡ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ ਮਾਮਲੇ ਵਿੱਚ ਪੁਲਿਸ ਨੇ ਕਲਿਆਣਪੁਰ ਤੋਂ ਹਿਸਟਰੀ ਸ਼ੀਟਰ ਵਿਕਾਸ ਦੂਬੇ ਦੇ ਸਾਥੀ ਦਯਾਸ਼ੰਕਰ ਅਗਨੀਹੋਤਰੀ ਨੂੰ ਕਾਬੂ ਕੀਤਾ ਹੈ। ਅਗਨੀਹੋਤਰੀ ਨੂੰ ਪੁਲਿਸ ਨੇ ਬੀਤੀ ਰਾਤ ਹੋਏ ਇੱਕ ਮੁਕਾਬਲੇ ਵਿੱਚ ਗ੍ਰਿਫ਼ਤਾਰ ਕੀਤਾ।

  • Kanpur: Police have arrested Daya Shankar Agnihotri, an accomplice of history-sheeter Vikas Dubey in Kalyanpur. Agnihotri was arrested following an encounter last night.

    — ANI UP (@ANINewsUP) July 5, 2020 " class="align-text-top noRightClick twitterSection" data=" ">

ਉਥੇ ਹੀ ਵਿਕਾਸ ਦੂਬੇ ਬਾਰੇ ਅਜੇ ਕੋਈ ਪੱਕੀ ਜਾਣਕਾਰੀ ਨਹੀਂ ਆਈ ਹੈ। ਪੁਲਿਸ ਅਤੇ ਐਸਟੀਐਫ ਦੀਆਂ ਟੀਮਾਂ ਨਿਰੰਤਰ ਭਾਲ ਕਰ ਰਹੀਆਂ ਹਨ।

ਇਹ ਵੀ ਪੜ੍ਹੋ: ਪੱਛਮੀ ਬੰਗਾਲ: ਬੰਗਲਾਦੇਸ਼ੀ ਤਸਕਰਾਂ ਨੇ ਕੀਤਾ ਹਮਲਾ, ਬੀਐਸਐਫ਼ ਦੇ 3 ਜਵਾਨ ਜ਼ਖ਼ਮੀ

ਦੱਸ ਦਈਏ ਕਿ ਬੀਤੀ ਰਾਤ ਕਲਿਆਣਪੁਰ ਥਾਣਾ ਖੇਤਰ ਵਿੱਚ ਕਾਨਪੁਰ ਪੁਲਿਸ ਅਤੇ ਦਯਾਸ਼ੰਕਰ ਵਿਚਕਾਰ ਮੁਠਭੇੜ ਹੋਈ। ਇਸ ਦੌਰਾਨ ਦਯਾਸ਼ੰਕਰ ਦੇ ਪੈਰ ਵਿੱਚ ਗੋਲੀ ਲੱਗ ਗਈ। ਮੁਠਭੇੜ ਤੋਂ ਬਾਅਦ ਪੁਲਿਸ ਦਯਾਸ਼ੰਕਰ ਦਾ ਇਲਾਜ ਕਰਵਾ ਰਹੀ ਹੈ ਅਤੇ ਉਸ ਤੋਂ ਪੁਛਗਿੱਛ ਦੀ ਕੋਸ਼ਿਸ਼ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.