ਸੀਤਾਮੜ੍ਹੀ: ਇਸ ਜ਼ਿਲ੍ਹੇ ਦੇ ਰੀਗਾ ਬਲਾਕ ਦੇ ਦੌੜਾ ਪਿੰਡ ਵਿੱਚ ਇੱਕ ਕੀੜੇ ਦੇ ਵੱਢਣ ਨਾਲ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ 32 ਲੋਕ ਬੀਮਾਰ ਹੋ ਗਏ ਹਨ। ਜਿਸ ਤੋਂ ਬਾਅਦ ਮੈਡੀਕਲ ਟੀਮ ਪਿੰਡ ਦੇ ਲੋਕਾਂ ਦੀ ਜਾਂਚ ਕਰ ਰਹੀ ਹੈ।
ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੀੜਤ ਔਰਤਾਂ ਅੰਧਵਿਸ਼ਵਾਸ ਵਿੱਚ ਪੈ ਕੇ ਵੈਦ ਤੋਂ ਇਲਾਜ ਕਰਵਾ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਕਿਸੇ ਤਰ੍ਹਾਂ ਦਾ ਨਿਸ਼ਾਨ ਸਰੀਰ ਉੱਤੇ ਵਿਖਾਈ ਤਾਂ ਦਿੰਦਾ ਹੈ, ਪਰ ਕਦੋਂ ਕੀ ਵੱਢਦਾ ਹੈ ਇਹ ਪਤਾ ਨਹੀਂ ਚੱਲਦਾ। ਉੱਥੇ ਹੀ, ਕੀੜੇ ਦੇ ਵੱਢਣ ਨਾਲ ਹੱਥ-ਪੈਰ ਸੁੰਨ ਹੋ ਜਾਂਦੇ ਹਨ।
ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹੈ ਇਹ ਕੀੜਾ, 3 ਦੀ ਮੌਤ, 32 ਬੀਮਾਰ
ਬਿਹਾਰ ਦੇ ਜ਼ਿਲ੍ਹਾ ਸੀਤਾਮੜ੍ਹੀ ਦੇ ਦੌੜਾ ਪਿੰਡ ਵਿੱਚ ਇੱਕ ਅਜੀਬ ਹੀ ਕੀੜੇ ਦੇ ਵੱਢਣ ਨਾਲ 32 ਲੋਕਾਂ ਦੇ ਬੀਮਾਰ ਹੋਣ ਦੀ ਖ਼ਬਰ ਹੈ, ਜਦੋਂ ਕਿ 3 ਲੋਕਾਂ ਦੀ ਮੌਤ ਹੋ ਗਈ ਹੈ। ਜਿਸ ਨਾਲ ਪਿੰਡ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਘਟਨਾ ਤੋਂ ਬਾਅਦ ਮੈਡੀਕਲ ਟੀਮ ਉਸ ਪਿੰਡ ਵਿੱਚ ਕੈਂਪ ਲਗਾ ਕੇ ਲੋਕਾਂ ਦੀ ਜਾਂਚ ਕਰ ਰਹੀ ਹੈ।
ਸੀਤਾਮੜ੍ਹੀ: ਇਸ ਜ਼ਿਲ੍ਹੇ ਦੇ ਰੀਗਾ ਬਲਾਕ ਦੇ ਦੌੜਾ ਪਿੰਡ ਵਿੱਚ ਇੱਕ ਕੀੜੇ ਦੇ ਵੱਢਣ ਨਾਲ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ 32 ਲੋਕ ਬੀਮਾਰ ਹੋ ਗਏ ਹਨ। ਜਿਸ ਤੋਂ ਬਾਅਦ ਮੈਡੀਕਲ ਟੀਮ ਪਿੰਡ ਦੇ ਲੋਕਾਂ ਦੀ ਜਾਂਚ ਕਰ ਰਹੀ ਹੈ।
ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੀੜਤ ਔਰਤਾਂ ਅੰਧਵਿਸ਼ਵਾਸ ਵਿੱਚ ਪੈ ਕੇ ਵੈਦ ਤੋਂ ਇਲਾਜ ਕਰਵਾ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਕਿਸੇ ਤਰ੍ਹਾਂ ਦਾ ਨਿਸ਼ਾਨ ਸਰੀਰ ਉੱਤੇ ਵਿਖਾਈ ਤਾਂ ਦਿੰਦਾ ਹੈ, ਪਰ ਕਦੋਂ ਕੀ ਵੱਢਦਾ ਹੈ ਇਹ ਪਤਾ ਨਹੀਂ ਚੱਲਦਾ। ਉੱਥੇ ਹੀ, ਕੀੜੇ ਦੇ ਵੱਢਣ ਨਾਲ ਹੱਥ-ਪੈਰ ਸੁੰਨ ਹੋ ਜਾਂਦੇ ਹਨ।
ਲੋਕਾਂ ਨੂੰ ਆਪਣੀ ਸ਼ਿਕਾਰ ਬਣਾ ਰਿਹਾ ਇਹ ਕੀੜਾ, 3 ਦੀ ਮੌਤ, 32 ਲੋਕ ਬੀਮਾਰ

ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ
ਮੌਕੇ ਉੱਤੇ ਪੁੱਜੀ ਮੈਡੀਕਲ ਟੀਮ ਨੇ ਲੋਕਾਂ ਦੇ ਜਖ਼ਮਾਂ ਨੂੰ ਵੇਖਿਆ ਤਾਂ ਕਿਹਾ ਕਿ ਲੋਕਾਂ ਨੂੰ ਕੀੜੇ ਨੇ ਵੱਢਿਆ ਹੈ। ਪਰ, ਲੋਕਾਂ ਦੀ ਮੌਤ ਕੀੜੇ ਦੇ ਵੱਢਣ ਨਾਲ ਹੋਈ ਹੈ, ਇਸਦੀ ਪੁਸ਼ਟੀ ਨਹੀਂ ਹੋ ਸਕੀ ਹੈ। ਉੱਥੇ ਹੀ, ਜਾਂਚ ਕਰਨ ਆਏ ਡਾਕਟਰਾਂ ਨੇ ਕਿਹਾ ਕਿ ਇਸ ਨਾਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਹ ਸਨੇਕ ਬਾਈਟ ਅਤੇ ਇਨਸੈੱਕਟ ਬਾਈਟ ਦਾ ਲੱਛਣ ਨਹੀਂ ਹੈ ਅਤੇ ਨਾ ਹੀ ਕਿਸੇ ਪ੍ਰਾਪਰ ਇਨਸੈੱਕਟ ਬਾਈਟ ਦਾ ਲੱਛਣ ਵਿਖਾਈ ਦੇ ਰਿਹਾ ਹੈ। ਕੋਈ ਵੇਗ ਬਾਈਟ ਹੈ ਪਰ ਲੋਕਾਂ ਵਿੱਚ ਇਸਦੇ ਲੱਛਣ ਵੱਖ-ਵੱਖ ਦਿਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਹਾਲ ਹੀ ਵਿੱਚ ਜ਼ਿਲ੍ਹੇ ਵਿੱਚ ਹੜ੍ਹ ਆਇਆ ਸੀ। ਇਸ ਲਈ ਹੋ ਸਕਦਾ ਹੈ ਕਿ ਕੋਈ ਇਨਸੈੱਕਟ ਆਇਆ ਹੋਵੇ। ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਸੁਰੱਖਿਆ ਵਰਤਣ ਦੀ ਸਲਾਹ ਦਿੱਤੀ ਹੈ।
Conclusion: