ਸ੍ਰੀਨਗਰ: ਜੰਮੂ-ਕਸ਼ਮੀਰ ਦੇ ਵਿੱਚ ਪਾਕਿਸਤਾਨ ਵੱਲੋਂ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਪਾਕਿਸਤਾਨ ਵੱਲੋਂ ਮੁੜ ਤੋਂ ਲਾਇਨ ਆਫ਼ ਕੰਟਰੋਲ 'ਤੇ ਯੁੱਧਬੰਦੀ ਦੀ ਉਲੰਘਨਾ ਕੀਤੀ ਗਈ ਹੈ।
ਪਾਕਿ ਵੱਲੋਂ ਯੁੱਧਬੰਦੀ ਦੀ ਉਲੰਘਨਾ ਜੰਮੂ ਕਸ਼ਮੀਰ ਦੇ ਮਾਛੀਲ ਸੈਕਟਰ ਵਿੱਚ ਕੀਤਾ ਗਿਆ ਹੈ।
ਪਾਕਿਸਤਾਨੀ ਫੌਜਾਂ ਵੱਲੋਂ ਚਲਾਇਆ ਗੋਲੀਆਂ ਨਾਲ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਅਤੇ 7 ਨਾਗਰਿਕ ਜ਼ਖ਼ਮੀ ਹੋ ਗਏ।
-
Army Sources: One civilian killed, seven injured in ceasefire violation by Pakistan Army in Thaligaon village in Kumkari sector along the Line of Control. #JammuAndKashmir pic.twitter.com/anLbaiO3dZ
— ANI (@ANI) October 30, 2019 " class="align-text-top noRightClick twitterSection" data="
">Army Sources: One civilian killed, seven injured in ceasefire violation by Pakistan Army in Thaligaon village in Kumkari sector along the Line of Control. #JammuAndKashmir pic.twitter.com/anLbaiO3dZ
— ANI (@ANI) October 30, 2019Army Sources: One civilian killed, seven injured in ceasefire violation by Pakistan Army in Thaligaon village in Kumkari sector along the Line of Control. #JammuAndKashmir pic.twitter.com/anLbaiO3dZ
— ANI (@ANI) October 30, 2019
ਇਹ ਜਾਣਕਾਰੀ ਸਰਕਾਰੀ ਅਧਿਕਾਰੀਆਂ ਵੱਲੋਂ ਬੁੱਧਵਾਰ ਨੂੰ ਸਾਂਝੀ ਕੀਤੀ ਗਈ ਹੈ।
ਭਾਰਤੀ ਫੌਜ ਨੇ ਮੰਗਲਵਾਰ ਰਾਤ ਤੋਂ ਇਸ ਦੀ ਜਵਾਬੀ ਕਾਰਵਾਈ ਨੂੰ ਵੀ ਅੰਜਾਮ ਦੇਣਾ ਸ਼ੁਰੂ ਕੀਤਾ ਹੋਇਆ ਹੈ।
ਹੋਰ ਜਾਣਕਾਰੀ ਲਈ ਉਡੀਕ ਕਰੋ,,,