ਨਵੀਂ ਦਿੱਲੀ: ਭਾਰਤ-ਚੀਨ ਸਰਹੱਦ ਵਿਵਾਦ ਦੌਰਾਨ ਇੱਕ ਵਾਰ ਮੁੜ ਤੋਂ ਕਾਂਗਰਸ ਨੇ ਭਾਰਤੀ ਜਨਤਾ ਪਾਰਟੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬਿਆਨ ਨੂੰ ਖੋਖਲੀ ਬਿਆਨਬਾਜ਼ੀ ਦੱਸਦੇ ਹੋਏ ਕਿਹਾ ਕਿ ਅਜੇ ਵੀ ਅਸਲ ਕੰਟਰੋਲ ਰੇਖਾ ਦੇ ਭਾਰਤੀ ਖੇਤਰ ਵਿੱਚ 1.5 ਕਿਲੋਮੀਟਰ ਦੇ ਅੰਦਰ ਚੀਨੀ ਫ਼ੌਜ ਮੌਜੂਦ ਹੈ।
-
भारतीय सुरक्षा एजेंसियों ने आकलन किया है कि चीनी सैनिक अभी भी 1.5 कि.मी. तक LAC के भारतीय क्षेत्र में (भारत की धारणा के अनुसार) हैं।
— P. Chidambaram (@PChidambaram_IN) July 18, 2020 " class="align-text-top noRightClick twitterSection" data="
मई में, चीनी सैनिकों ने LAC के हमारी तरफ 5 किलोमीटर तक घुसपैठ किया था।
">भारतीय सुरक्षा एजेंसियों ने आकलन किया है कि चीनी सैनिक अभी भी 1.5 कि.मी. तक LAC के भारतीय क्षेत्र में (भारत की धारणा के अनुसार) हैं।
— P. Chidambaram (@PChidambaram_IN) July 18, 2020
मई में, चीनी सैनिकों ने LAC के हमारी तरफ 5 किलोमीटर तक घुसपैठ किया था।भारतीय सुरक्षा एजेंसियों ने आकलन किया है कि चीनी सैनिक अभी भी 1.5 कि.मी. तक LAC के भारतीय क्षेत्र में (भारत की धारणा के अनुसार) हैं।
— P. Chidambaram (@PChidambaram_IN) July 18, 2020
मई में, चीनी सैनिकों ने LAC के हमारी तरफ 5 किलोमीटर तक घुसपैठ किया था।
ਪੀ. ਚਿਦੰਬਰਮ ਨੇ ਟਵੀਟ ਕਰ ਕਿਹਾ, "ਭਾਰਤੀ ਸੁਰੱਖਿਆ ਏਜੰਸੀਆਂ ਨੇ ਸਮੀਖਿਆ ਕੀਤੀ ਹੈ ਕਿ ਚੀਨੀ ਫ਼ੌਜ ਅਜੇ ਵੀ 1.5 ਕਿਲੋਮੀਟਰ ਤੱਕ LAC ਦੇ ਭਾਰਤੀ ਖੇਤਰ ਵਿੱਚ ਹੈ। ਮਈ ਵਿੱਚ ਚੀਨੀ ਫ਼ੌਜ ਨੇ ਭਾਰਤ ਵਿੱਚ 5 ਕਿਲੋਮੀਟਰ ਤੱਕ ਘੁਸਪੈਠ ਕੀਤੀ ਸੀ।"
ਉਨ੍ਹਾਂ ਕਿਹਾ, "ਕਿਸੇ ਨੇ ਵੀ ਭਾਰਤੀ ਇਲਾਕੇ ਵਿੱਚ ਘੁਸਪੈਠ ਨਹੀਂ ਕੀਤੀ ਅਤੇ ਨਾ ਹੀ ਕੋਈ ਭਾਰਤ ਦੇ ਇਲਾਕੇ ਵਿੱਚ ਹੈ, ਇਹ ਸਾਰੀਆਂ ਗੱਲਾਂ ਖ਼ਾਲੀ ਬਿਆਨੀਬਾਜ਼ੀ ਹੈ, ਰੱਖਿਆ ਮੰਤਰੀ ਦਾ ਇਹ ਬਿਆਨ ਹੈ ਕਿ ਕੋਈ ਵੀ ਭਾਰਤ ਦੀ ਇੱਕ ਵੀ ਇੰਚ ਜ਼ਮੀਨ ਨੂੰ ਨਹੀਂ ਛੂਹ ਸਕਦਾ, ਸਿਰਫ਼ ਬਿਆਨਬਾਜ਼ੀ ਹੈ।"
ਚਿਦੰਬਰਮ ਨੇ ਕਿਹਾ, "ਜਿੰਨੀ ਦੇਰ ਤੱਕ ਸਰਕਾਰ ਹਕੀਕਤ ਨੂੰ ਸਵੀਕਾਰ ਨਹੀਂ ਕਰਦੀ, ਉਦੋਂ ਤੱਕ ਹਾਲਾਤ ਇਸੇ ਤਰ੍ਹਾਂ ਰਹਿਣਗੇ।"