ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ 69 ਸਾਲ ਦੇ ਹੋ ਗਏ ਹਨ। ਆਪਣੇ ਜਨਮ ਦਿਨ ਨੂੰ ਮਨਾਉਣ ਲਈ ਪੀਐਮ ਮੋਦੀ ਅਹਿਮਦਾਬਾਦ ਪੁੱਜੇ। ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇਣ ਲਈ ਸੈਂਕੜੀਆਂ ਲੋਕ ਅਹਿਮਦਾਬਾਦ ਦੇ ਹਵਾਈ ਅੱਡੇ ਦੇ ਬਾਹਰ ਜਮਾਂ ਹੋਏ।
-
गुजरात के सपूत और देश के लोकप्रिय प्रधानमंत्री श्री @narendramodi जी को गुजरात की समग्र जनता की ओर से जन्मदिन की हार्दिक शुभकामनाएं। ईश्वर से प्रार्थना है कि आपके कुशल नेतृत्व से राष्ट्र निरंतर नई ऊंचाइयां प्राप्त करे।#HappyBdayPMModi pic.twitter.com/KXpE4yTc7x
— Vijay Rupani (@vijayrupanibjp) September 17, 2019 " class="align-text-top noRightClick twitterSection" data="
">गुजरात के सपूत और देश के लोकप्रिय प्रधानमंत्री श्री @narendramodi जी को गुजरात की समग्र जनता की ओर से जन्मदिन की हार्दिक शुभकामनाएं। ईश्वर से प्रार्थना है कि आपके कुशल नेतृत्व से राष्ट्र निरंतर नई ऊंचाइयां प्राप्त करे।#HappyBdayPMModi pic.twitter.com/KXpE4yTc7x
— Vijay Rupani (@vijayrupanibjp) September 17, 2019गुजरात के सपूत और देश के लोकप्रिय प्रधानमंत्री श्री @narendramodi जी को गुजरात की समग्र जनता की ओर से जन्मदिन की हार्दिक शुभकामनाएं। ईश्वर से प्रार्थना है कि आपके कुशल नेतृत्व से राष्ट्र निरंतर नई ऊंचाइयां प्राप्त करे।#HappyBdayPMModi pic.twitter.com/KXpE4yTc7x
— Vijay Rupani (@vijayrupanibjp) September 17, 2019
ਮੋਦੀ ਨਰਮਦਾ ਜਿਲ੍ਹੇ ਦੇ ਸਰਦਾਰ ਸਰੋਵਰ ਬੰਨ੍ਹ ਦਾ ਜਾਇਜਾ ਲੈਣਗੇ, ਜਿਸ ਦਾ ਜਲਸਤਰ ਬਿਤੇ ਦਿਨੀਂ 138.68 ਮੀਟਰ ਹੋ ਗਿਆ ਹੈ। ਦੋ ਸਾਲ ਪਹਿਲਾਂ ਬਣੇ ਇਸ ਬੰਨ੍ਹ ਦਾ ਜਲਸਤਰ ਸਮਰੱਥਾ ਦੇ ਅਨੁਸਾਰ ਪਹਿਲੀ ਵਾਰ ਸਭ ਤੋਂ ਉੱਚਾ ਵਧਿਆ ਹੈ। ਪ੍ਰਧਾਨ ਮੰਤਰੀ ਦੇ ਆਗਮਨ ਦੇ ਮੌਕੇ 'ਤੇ ਸਮੁੱਚੇ ਬੰਨ੍ਹ ਨੂੰ ਬਿਜਲੀ ਦੇ ਰੰਗ-ਬਿਰੰਗੇ ਬਲਬਾਂ ਨਾਲ ਸਜਾਇਆ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਜ ਦੇ ਪ੍ਰੋਗਰਾਮਾ ਦੀ ਸੂਚੀ
- ਮੋਦੀ ਅਹਿਮਦਾਬਾਦ ਵਿੱਚ ਮਾਂ ਹੀਰਾਬੇਨ ਨਾਲ ਮੁਲਾਕਾਤ ਕਰਣਗੇ।
- ਨਰਮਦਾ ਦੇ ਕੇਵੜਿਆ ਵਿੱਚ ਕਈ ਪ੍ਰੋਜੇਕਟ ਦੀ ਸ਼ੁਰੁਆਤ ਕਰਣਗੇ।
- ਨਰਮਦਾ ਨਦੀ ਦੇ ਸਰਦਾਰ ਸਰੋਵਰ ਬੰਨ੍ਹ ਤੇ ਡੈਮ ਕੰਟਰੋਲ ਰੂਮ ਦਾ ਜਾਇਜਾ ਲੈਣਗੇ।
- ਇਸ ਤੋਂ ਬਾਅਦ ਮੋਦੀ ਗੁਰੁਦੇਸ਼ਵਰ ਦੱਤ ਮੰਦਿਰ ਵਿੱਚ ਪੂਜਾ-ਅਰਚਨਾ ਕਰੇਣਗੇ।
- ਕੇਵੜਿਆ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕਰਣਗੇ।
ਨਰਿੰਦਰ ਮੋਦੀ ਗੁਜਰਾਤ ਪਹੁੰਚ ਚੁੱਕੇ ਹਨ। ਉੱਥੇ ਉਹ ਪਹਿਲਾਂ ਆਪਣੇ ਘਰ ਜਾਕੇ 95 ਸਾਲ ਦਾ ਆਪਣੀ ਮਾਂ ਹੀਰਾਬੇਨ ਦਾ ਅਸ਼ੀਰਵਾਦ ਲੈਣਗੇ। ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਣੀ ਨੇ ਟਵੀਟ ਕਰ ਕੇ ਮੋਦੀ ਦੇ ਪ੍ਰੋਗਰਾਮ ਦੀ ਸੁਚਨਾ ਦੇ ਦਿੱਤੀ ਸੀ, ਅਸੀਂ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ 'ਤੇ ਕੇਵੜਿਆ ਵਿੱਚ ਹੋਣ ਵਾਲੇ 'ਨਮਾਮਿ ਦੇਵੀ ਨਰਮਦਾ ਉਤਸਵ' 'ਤੇ ਉਨ੍ਹਾਂ ਦਾ ਸਵਾਗਤ ਲਈ ਤਿਆਰ ਹਾਂ। ਇਸ ਉਤਸਵ 'ਤੇ ਨਰਮਦਾ ਆਰਤੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ।