ETV Bharat / bharat

ਨੌਕਰੀ ਦਿਓ, ਖਾਲੀ ਨਾਅਰੇ ਨਹੀਂ: ਰਾਹੁਲ ਗਾਂਧੀ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਟਵੀਟ ਕਰ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋਦੀ ਸਰਕਾਰ ਭਾਰਤ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾ ਰਹੀ ਹੈ।

ਰਾਹੁਲ ਗਾਂਧੀ
ਰਾਹੁਲ ਗਾਂਧੀ
author img

By

Published : Sep 1, 2020, 6:05 PM IST

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਾਯਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਇੱਕ ਵਾਰ ਮੁੜ ਮੋਦੀ ਸਰਕਾਰ 'ਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦਾ ਦੋਸ਼ ਲਗਾਇਆ ਹੈ। ਅਕਸਰ ਸੋਸ਼ਲ ਮੀਡੀਆ ਰਾਹੀਂ ਦੇਸ਼ ਦੇ ਮੁੱਦਿਆਂ ਨੂੰ ਚੁੱਕਣ ਵਾਲੇ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਭਾਰਤ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾ ਰਹੀ ਹੈ।

  • Modi Govt is jeopardising India's future.

    Arrogance is making them ignore the genuine concerns of the JEE-NEET aspirants as well as the demands of those who took SSC and other exams.

    Give jobs, not empty slogans.#SpeakUpForSSCRailwayStudents

    — Rahul Gandhi (@RahulGandhi) September 1, 2020 " class="align-text-top noRightClick twitterSection" data=" ">

ਮੰਗਲਵਾਰ ਨੂੰ ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ, "ਮੋਦੀ ਸਰਕਾਰ ਭਾਰਤ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾ ਰਹੀ ਹੈ। ਹੰਕਾਰ ਦੇ ਕਾਰਨ ਉਹ ਜੇਈਈ-ਨੀਟ ਪ੍ਰੀਖਿਆਰਥੀਆਂ ਦੀਆਂ ਅਸਲ ਚਿੰਤਾਵਾਂ ਦੇ ਨਾਲ-ਨਾਲ ਐਸਐਸਸੀ ਅਤੇ ਹੋਰ ਪ੍ਰੀਖਿਆ ਦੇਣ ਵਾਲਿਆਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ। ਨੌਕਰੀ ਦਿਓ, ਖਾਲੀ ਨਾਅਰੇ ਨਹੀਂ।"

  • जो आर्थिक त्रासदी देश झेल रहा है उस दुर्भाग्यपूर्ण सच्चाई की आज पुष्टि हो जाएगी: भारतीय अर्थव्यवस्था 40 वर्षों में पहली बार भारी मंदी में है।

    ‘असत्याग्रही’ इसका दोष ईश्वर को दे रहे हैं।

    सच जानने के लिए मेरा वीडियो देखें। pic.twitter.com/sDNV6Fwqut

    — Rahul Gandhi (@RahulGandhi) August 31, 2020 " class="align-text-top noRightClick twitterSection" data=" ">

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਇੱਕ ਵੀਡੀਓ ਸੰਦੇਸ਼ ਜ਼ਰੀਏ ਕਿਹਾ ਸੀ, "ਜੋ ਆਰਥਿਕ ਤਰਾਸਦੀ ਦੇਸ਼ ਝੱਲ ਰਿਹਾ ਹੈ, ਉਸ ਮੰਦਭਾਗੀ ਸੱਚਾਈ ਦੀ ਅੱਜ ਪੁਸ਼ਟੀ ਹੋ ​​ਜਾਵੇਗੀ। 40 ਸਾਲਾਂ ਵਿੱਚ ਪਹਿਲੀ ਵਾਰ ਭਾਰਤੀ ਅਰਥਚਾਰਾ ਗੰਭੀਰ ਮੰਦੀ ਵਿੱਚ ਹੈ। ਅਸੱਤਿਆਗ੍ਰਹੀ ਇਸ ਦਾ ਦੋਸ਼ੀ ਰੱਬ ਨੂੰ ਠਹਿਰਾ ਰਹੇ ਹਨ। ਭਾਜਪਾ ਸਰਕਾਰ ਨੇ ਅਸੰਗਠਿਤ ਆਰਥਿਕਤਾ ‘ਤੇ ਹਮਲਾ ਕੀਤਾ ਹੈ ਅਤੇ ਤੁਹਾਨੂੰ ਗ਼ੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"

ETV Bharat Logo

Copyright © 2024 Ushodaya Enterprises Pvt. Ltd., All Rights Reserved.