ETV Bharat / bharat

ਵਿਦੇਸ਼ ਮੰਤਰਾਲੇ ਨੇ ਕੋਵਿਡ-19 ਕੰਟਰੋਲ ਸੈਂਟਰ ਦੇ ਹੈਲਪਲਾਈਨ ਨੰਬਰ ਕੀਤੇ ਜਾਰੀ

ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਭਾਰਤੀ ਵਿਦੇਸ਼ ਮੰਤਰਾਲੇ ਨੇ ਕੋਵਿਡ-19 ਕੰਟਰੋਲ ਸੈਂਟਰ ਦੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਮੰਤਰਾਲੇ ਨੇ ਫੈਕਸ ਨੰਬਰ ਅਤੇ ਈ-ਮੇਲ ਅਡਰੈੱਸ ਵੀ ਜਾਰੀ ਕੀਤਾ ਹੈ।

ਕੋਵਿਡ-19 ਕੰਟਰੋਲ ਸੈਂਟਰ
ਵਿਦੇਸ਼ ਮੰਤਰਾਲੇ ਨੇ ਕੋਵਿਡ-19 ਕੰਟਰੋਲ ਸੈਂਟਰ ਦੇ ਹੈਲਪਲਾਈਨ ਨੰਬਰ ਕੀਤੇ ਜਾਰੀ
author img

By

Published : Mar 16, 2020, 7:29 PM IST

Updated : Mar 16, 2020, 11:53 PM IST

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ, ਜਿਸ ਨੇ ਦੁਨੀਆ ਭਰ ਵਿੱਚ 6 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਇਸ ਬਿਮਾਰੀ ਨਾਲ ਭਾਰਤ ਵੀ ਜੂਝ ਰਿਹਾ ਹੈ। ਭਾਰਤ ਵਿੱਚ ਹੁਣ ਤੱਕ ਇਸ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 114 ਪੌਜ਼ੀਟਿਵ ਮਾਮਲੇ ਪਾਏ ਗਏ ਹਨ ਜਿਨ੍ਹਾਂ ਵਿੱਚ 16 ਵਿਦੇਸ਼ੀ ਨਾਗਰਿਕ ਸ਼ਾਮਲ ਹਨ।

  • All hands on deck! @MEAIndia’s helplines for COVID-19 Control Centre are open.

    📞Control Room : 1800118797 (toll free)
    +91- 11- 23012113
    +91- 11- 23014104
    +91- 11- 23017905

    📠 +91- 011- 23018158 (fax)
    📩 covid19@mea.gov.in pic.twitter.com/1MH0f5CuQG

    — Raveesh Kumar (@MEAIndia) March 16, 2020 " class="align-text-top noRightClick twitterSection" data=" ">

ਇਸ ਦੇ ਮੱਦੇਨਜ਼ਰ ਭਾਰਤੀ ਵਿਦੇਸ਼ ਮੰਤਰਾਲੇ ਨੇ ਲੋਕਾਂ ਦੀ ਸਹਾਇਤਾ ਲਈ ਸੋਮਵਾਰ ਨੂੰ ਕੋਵਿਡ-19 ਕੰਟਰੋਲ ਸੈਂਟਰ ਦੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਮੰਤਰਾਲੇ ਨੇ ਫੈਕਸ ਨੰਬਰ ਅਤੇ ਈ-ਮੇਲ ਅਡਰੈੱਸ ਵੀ ਜਾਰੀ ਕੀਤਾ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਮੁਤਾਬਕ ਕੋਵਿਡ-19 ਕੰਟਰੋਲ ਸੈਂਟਰ ਦੇ ਹੈਲਪਲਾਈਨ ਨੰਬਰ ਇਸ ਪ੍ਰਕਾਰ ਹਨ:

+91- 11- 23012113

+91- 11- 23014104

+91- 11- 23017905

ਫੈਕਸ ਨੰਬਰ: +91- 011- 23018158

ਈ-ਮੇਲ ਅਡਰੈੱਸ: covid19@mea.gov.in.

Last Updated : Mar 16, 2020, 11:53 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.