ETV Bharat / bharat

ਰਾਮਚੰਦਰ ਪਾਸਵਾਨ ਦੇ ਦੇਹਾਂਤ 'ਤੇ ਬਿਹਾਰ 'ਚ ਸੋਗ ਦੀ ਲਹਿਰ, PM ਮੋਦੀ ਨੇ ਪ੍ਰਗਟਾਇਆ ਦੁੱਖ - hospital

ਲੋਕ ਜਨਸ਼ਕਤੀ ਪਾਰਟੀ ਪ੍ਰਮੁੱਖ ਰਾਮਵਿਲਾਸ ਪਾਸਵਾਨ ਦੇ ਛੋਟੇ ਭਰਾ ਰਾਮਚੰਦਰ ਪਾਸਵਾਨ ਦਾ ਐਤਵਾਰ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਬਿਹਾਰ 'ਚ ਸੋਗ ਦੀ ਲਹਿਰ ਹੈ।

ਫ਼ੋਟੋ
author img

By

Published : Jul 22, 2019, 1:45 AM IST

ਪਟਨਾ: ਸਮਸਤੀਪੁਰ ਤੋਂ ਲੋਕ ਜਨਸ਼ਕਤੀ ਪਾਰਟੀ (ਲੋਜਪਾ) ਦੇ ਆਗੂ ਰਾਮਚੰਦਰ ਪਾਸਵਾਨ ਦੇ ਦੇਹਾਂਤ 'ਤੇ ਭਾਜਪਾ ਸਮੇਤ ਕਈ ਸਿਆਸੀ ਪਾਰਟੀਆਂ ਨੇ ਦੁੱਖ ਪ੍ਰਗਟਾਇਆ ਹੈ। ਲੋਜਪਾ ਦੇ ਸੰਸਦ ਮੈਂਬਰ ਚਿਰਾਗ ਪਾਸਵਾਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕਰਕੇ ਆਪਣੇ ਚਾਚੇ ਦੇ ਦੇਹਾਂਤ ਬਾਰੇ ਜਾਣਕਾਰੀ ਦਿੱਤੀ। ਰਾਮਚੰਦਰ ਪਾਸਵਾਨ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦੇ ਭਰਾ ਸਨ।

  • आज शाम 5 बजे से चाचा जी स्वर्गीय रामचंद्र पासवान जी के पार्थिव शरीर के अंतिम दर्शन के लिए उनके आवास 18 राजेंद्र प्रसाद रोड नई दिल्ली पर रखा जाएगा।कल सुबह 11 बजे से 3 बजे तक पटना में लोक जनशक्ति पार्टी कार्यालय में अंतिम दर्शन के लिए रखा जाएगा।शाम 4 बजे दाह संस्कार पटना में होगा। https://t.co/GG9MEAPotn

    — Chirag Paswan (@ichiragpaswan) July 21, 2019 " class="align-text-top noRightClick twitterSection" data=" ">

ਟਵੀਟ ਕਰਦੇ ਹੋਏ ਚਿਰਾਗ ਪਾਸਵਾਨ ਨੇ ਲਿਖਿਆ ਕਿ 'ਤੁਹਾਨੂੰ ਸਾਰਿਆਂ ਨੂੰ ਬਹੁਤ ਦੁੱਖ ਦੇ ਨਾਲ ਦੱਸਣਾ ਪੈ ਰਿਹਾ ਹੈ ਕਿ ਮੇਰੇ ਚਾਚਾ ਸ਼੍ਰੀ ਰਾਮਚੰਦਰ ਪਾਸਵਾਨ ਜੀ ਹੁਣ ਨਹੀਂ ਰਹੇ। ਅੱਜ ਸਵੇਰੇ 1 ਵਜਕੇ 24 ਮਿੰਟ 'ਤੇ ਉਨ੍ਹਾਂ ਨੇ ਨਵੀਂ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਆਪਣੀ ਆਖਰੀ ਸਾਹ ਲਈ। ਉਨ੍ਹਾਂ ਦੇ ਪਾਰਥਿਵ ਸ਼ਰੀਰ ਨੂੰ ਅੰਤਿਮ ਦਰਸ਼ਣ ਦੇ ਲਈ ਸੋਮਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਪਾਰਟੀ ਦਫ਼ਤਰ ਵਿੱਚ ਰੱਖਿਆ ਜਾਵੇਗਾ। ਸ਼ਾਮ ਨੂੰ 4 ਵਜੇ ਪਟਨਾ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਸੋਗ
ਰਾਮਚੰਦਰ ਪਾਸਵਾਨ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਗ ਪ੍ਰਗਟਾਇਆ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ਰਾਮਚੰਦਰ ਗਰੀਬਾਂ ਲਈ ਕੰਮ ਕਰਨ ਵਾਲੇ ਰਾਜਨੇਤਾ ਸਨ। ਉਨ੍ਹਾਂ ਦੇ ਦੇਹਾਂਤ 'ਤੇ ਗਹਿਰਾ ਦੁੱਖ ਹੋਇਆ ਹੈ। ਪੀਐੱਮ ਮੋਦੀ ਨੇ ਕਿਹਾ ਕਿ ਰਾਮਚੰਦਰ ਪਾਸਵਾਨ ਕਿਸਾਨਾਂ, ਨੌਜਵਾਨਾਂ ਤੇ ਗਰੀਬ ਲੋਕਾਂ ਲਈ ਕੰਮ ਕਰਦੇ ਸਨ। ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ।

  • Shri Ram Chandra Paswan Ji worked tirelessly for the poor and downtrodden. At every forum he spoke unequivocally for the rights of farmers and youngsters. His social service efforts were noteworthy. Pained by his demise. Condolences to his family and supporters. Om Shanti.

    — Narendra Modi (@narendramodi) July 21, 2019 " class="align-text-top noRightClick twitterSection" data=" ">

ਜਿਕਰਯੋਗ ਹੈ ਕਿ ਬੀਤੇ ਦਿਨੀਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਉਹ ਬਿਹਾਰ ਦੀ ਸਮਸਤੀਪੁਰ ਲੋਕ ਸਭਾ ਸੀਟ ਤੋਂ ਐੱਮਪੀ ਸਨ। ਰਾਮਚੰਦਰ ਪਾਸਵਾਨ ਦੀ ਹਾਲਤ ਦਿਲ ਦਾ ਦੌਰਾ ਪੈਣ ਦੇ ਬਾਅਦ ਤੋਂ ਹੀ ਲਗਾਤਾਰ ਗੰਭੀਰ ਬਣੀ ਹੋਈ ਸੀ। ਉਹ ਤਦ ਤੋਂ ਹੀ ਵੈਂਟੀਲੇਟਰ ਉੱਤੇ ਚੱਲ ਰਹੇ ਸਨ।

Intro:Body:

create 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.