ETV Bharat / bharat

ਜ਼ੋਰਦਾਰ ਭਾਸ਼ਣ ਨਾਲ ਸੰਸਦ ਨੂੰ ਹਿਲਾਉਣ ਵਾਲੇ ਲੱਦਾਖ ਦੇ ਸਾਂਸਦ ਨਾਲ ਖ਼ਾਸ ਗੱਲਬਾਤ - ਲੱਦਾਖ

ਮੋਦੀ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿੱਚ ਧਾਰਾ 370 ਨੂੰ ਖ਼ਤਮ ਕਰਨ ਦੇ ਫ਼ੈਸਲੇ ਦੀ ਲੱਦਾਖ ਤੋਂ ਬੀਜੇਪੀ ਦੇ ਸੰਸਦ ਮੈਂਬਰ ਸੇਰਿੰਗ ਨਾਮਗਿਆਲ ਨੇ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਇਸ ਫ਼ੈਸਲੇ ਨੂੰ ਭਾਰਤ ਦੇ ਲੋਕ ਹਮੇਸ਼ਾ ਯਾਦ ਰੱਖਣਗੇ।

ਫ਼ੋਟੋ
author img

By

Published : Aug 8, 2019, 11:44 AM IST

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿੱਚ ਧਾਰਾ 370 ਨੂੰ ਖ਼ਤਮ ਕਰਨ ਦੇ ਇਤਿਹਾਸਕ ਫ਼ੈਸਲੇ ਨੂੰ ਲੱਦਾਖ ਤੋਂ ਬੀਜੇਪੀ ਦੇ ਸੰਸਦ ਮੈਂਬਰ ਸੇਰਿੰਗ ਨਾਮਗਿਆਲ ਨੇ ਇਸ ਨੂੰ ਸਰਕਾਰ ਦਾ ਸਹੀ ਫ਼ੈਸਲਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਕਿਹਾ ਕਿ ਆਖਰਕਾਰ 70 ਸਾਲ ਦੇ ਲੰਮੇ ਸੰਘਰਸ਼ ਤੋਂ ਬਾਅਦ ਜੰਮੂ ਕਸ਼ਮੀਰ ਤੋਂ ਧਾਰਾ 370 ਦਾ ਖ਼ਾਤਮਾ ਹੋਇਆ ਹੈ ਜਿਸ ਨਾਲ ਹੁਣ ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਵੀ ਵਿਕਾਸ ਹੋਵੇਗਾ।

ਵੀਡੀਓ

ਸੇਰਿੰਗ ਨੇ ਕਿਹਾ ਕਿ ਕਸ਼ਮੀਰ ਵਿੱਚ ਹਰ ਇੱਕ ਵਿਕਾਸ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਲੱਦਾਖ ਨੂੰ ਲੋਕਾਂ ਨੇ ਅੱਜ ਤੱਕ ਦੇਸ਼ ਦੇ ਇੱਕ ਹਿਸੇ ਵਜੋਂ ਜਾਣਿਆ ਹੈ। ਲੱਦਾਖ ਦੇਸ਼ ਦਾ ਉਹ ਹਿਸਾ ਹੈ ਜਿਸ ਨਾਲ ਚਾਇਨਾ ਦੀ ਸੀਮਾ ਲਗਦੀ ਹੈ, ਅਤੇ ਇੱਥੇ ਸੋਲਰ, ਜਿਓ ਥਰਮਲ, ਟੂਰਿਸਟ ਦਾ ਸਭ ਤੋਂ ਜਿਆਦਾ ਸਕੋਪ ਹੈ। ਉਨ੍ਹਾਂ ਨੇ ਕਿਹਾ ਕਿ ਲੱਦਾਖ ਭਾਰਤ ਦਾ ਉਹ ਅਲਮੋਲ ਰਤਨ ਹੈ ਜਿਸ ਨੂੰ ਸਾਂਭ ਕੇ ਰੱਖਣਾ ਚਾਹਿਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜੰਮੂ ਕਸ਼ਮੀਰ ਅਤੇ ਲੱਦਾਖ ਨੂੰ ਕੇਂਦਰ ਸ਼ਾਸ਼ਤ ਪ੍ਰਦੇਸ਼ ਐਲਾਨੇ ਜਾਣ ਦੀ ਸ਼ਲਾਂਘਾ ਕੀਤੀ।

ਸੇਰਿੰਗ ਨੇ ਲੱਦਾਖ ਦੇ ਇਤਿਹਾਸ ਨੂੰ ਫ਼ਰੋਲ਼ਦੇ ਹੋਏ ਕਿਹਾ ਕਿ 1947 ਤੋਂ ਬਾਅਦ ਭਾਰਤ ਵਿੱਚ ਜਿਨ੍ਹੇ ਵੀ ਯੁੱਧ ਹੋਏ ਉਹ ਜ਼ਿਆਦਾਤਰ ਲੱਦਾਖ ਵਿੱਚ ਹੋਏ ਹਨ। ਉਨ੍ਹਾ ਨੇ ਕਿਹਾ ਕਿ ਕੁੱਝ ਲੋਕਾਂ ਨੇ ਲੱਦਾਖ ਨੂੰ ਯੁੱਧ ਭੂਮੀ ਦੇ ਤੌਰ 'ਤੇ ਹੀ ਵੇਖਿਆ ਹੈ। ਲੱਦਾਖ ਦੇ ਲੋਕਾਂ ਨੇ ਦੇਸ਼ ਦੇ ਲਈ ਕਈ ਬਲਿਦਾਨ ਦਿੱਤੇ ਪਰ ਇਸ ਨੂੰ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਸੇਰਿੰਗ ਨੇ ਕਿਹਾ ਕਿ ਮੋਦੀ ਸਰਕਾਰ ਨੇ ਇੰਨੇ ਘੱਟ ਦਿਨਾਂ ਵਿੱਚ ਜੰਮੂ ਕਸ਼ਮੀਰ ਨੂੰ ਲੈ ਕੇ ਕੀਤਾ ਗਿਆ ਫ਼ੈਸਲਾ ਭਾਰਤ ਦੇ ਹਿੱਤ ਵਿੱਚ ਹੈ।

ਮੋਦੀ ਸਰਕਾਰ ਦੇ ਫ਼ੈਸਲੇ ਨੂੰ ਯਾਦ ਰੱਖੇਗਾ ਦੇਸ਼

ਉੱਥੇ ਹੀ ਵਿਰੋਧੀ ਧਿਰ ਦੀਆਂ ਪਾਰਟੀਆਂ ਵੱਲੋਂ ਧਾਰਾ 370 ਨੂੰ ਖ਼ਤਮ ਕਰਨ ਦੇ ਵਿਰੋਧ ਵਿੱਚ ਬੋਲ ਰਹੇ ਮੰਤਰੀਆਂ ਦੀ ਸੇਰਿੰਗ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਮਾਂ ਆਉਣ 'ਤੇ ਉਨ੍ਹਾਂ ਨੂੰ ਇਸ ਦਾ ਪਤਾ ਲੱਗ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 70 ਸਾਲ ਪਹਿਲਾ ਨਹਿਰੂ ਵੱਲੋਂ ਜੰਮੂ ਕਸ਼ਮੀਰ ਨੂੰ ਲੈ ਕੇ ਲਏ ਗਏ ਬਲੰਡਰ ਫ਼ੈਸਲੇ ਨੂੰ ਅੱਜ ਦੇਸ਼ ਦਾ ਬੱਚਾ-ਬੱਚਾ ਜਾਣਦਾ ਹੈ। ਹੁਣ ਮੋਦੀ ਸਰਕਾਰ ਵੱਲੋਂ ਚੁੱਕੇ ਹੋਏ ਇਸ ਸਹੀ ਫ਼ੈਸਲੇ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਪਾਕਿ ਅਤੇ ਚੀਨ ਨੂੰ ਭਾਰਤ ਦੇ ਫ਼ੈਸਲੇ 'ਤੇ ਬੋਲਣ ਦਾ ਕੋਈ ਹੱਕ ਨਹੀ

370 ਨੂੰ ਖ਼ਤਮ ਕਰਨ ਤੋਂ ਬਾਅਦ ਪਾਕਿਸਤਾਨ ਅਤੇ ਚਾਇਨਾ ਵੱਲੋਂ ਭਾਰਤ ਦੇ ਫ਼ੈਸਲੇ ਦੀ ਨਿਖੇਧੀ ਕੀਤੀ ਜਾ ਰਹੀ ਹੈ, ਇਸ 'ਤੇ ਬੋਲਦੇ ਹੋਏ ਸੇਰਿੰਗ ਨੇ ਕਿਹਾ ਕਿ ਇਹ ਭਾਰਤ ਦਾ ਘਰੇਲੂ ਮਾਮਲਾ ਹੈ ਅਤੇ ਦੂਸਰੇ ਦੇਸ਼ਾਂ ਨੂੰ ਇਸ 'ਤੇ ਬੋਲਣ ਦਾ ਕੋਈ ਵੀ ਅਧੀਕਾਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਦ ਲੱਦਾਖ ਦੇ ਲੋਕ ਹੀ ਭਾਰਤ ਦਾ ਹਿੱਸਾ ਬਨਣਾ ਚਾਹੁੰਦੇ ਹਨ ਅਤੇ ਲੱਦਾਖ 'ਤੇ ਭਾਰਤ ਦਾ ਹੱਕ ਹੈ ਤਾਂ ਚਾਇਨਾ ਅਤੇ ਪਾਕਿਸਤਾਨ ਨੂੰ ਇਸ ਬਾਰੇ ਨਹੀਂ ਬੋਲਣਾ ਚਾਹਿਦਾ।

ਉਨ੍ਹਾਂ ਨੇ ਕਿਹਾ ਕਿ ਭਵਿਖ ਵਿੱਚ ਲੱਦਾਖ 'ਚ ਰੁਜ਼ਗਾਰ ਪੈਦਾ ਹੋਵੇਗਾ। ਅੱਜ ਜੰਮੂ ਕਸ਼ਮੀਰ ਦੇ ਕਈ ਨੌਜਵਾਨ ਸੂਬੇ ਤੋਂ ਬਾਹਰ ਜਾ ਕੇ ਪੜਾਈ ਅਤੇ ਨੌਕਰੀ ਕਰ ਰਹੇ ਹਨ। 370 ਖ਼ਤਮ ਕਰਨ ਦੇ ਇਸ ਫ਼ੈਸਲੇ ਤੋਂ ਬਾਅਦ ਹੁਣ ਨੌਜਵਾਨਾਂ ਨੂੰ ਇੱਥੇ ਰੁਜ਼ਗਾਰ ਮਿਲੇਗਾ।

Intro:New Delhi: Almost seven decades after their dream comes true, people of Ladakh are all set to get their language "Boti" recognised by the Indian Constitutiion.

Body:Tsering Namgyal, a first timer and the only Lok Sabha MP representing Ladakh told ETV Bharat in an exclusive interview that their 70 years long struggle has become a reality following scraping of Article 370.

"We will now work for the overall development of Ladakh. After sacrificing a lot for getting Union Territory status, Narendra Modi government has acknowledged our sacrifice and gave us the UT status," said Namgyal.

One of the youngest MP in the XVII th Lok Sabha, Namgyal, on Tuesday gave a firebrand speech welcoming Centre's decision of bifurcatibg J&K and Ladakh. His speech was applauded by Prime Minister Narendra Modi, Home Minister Amit Shah among others.

Nagyal said that giving UT recognition to Ladakh is also strategically important for India.

"When there Article 370, Centre had limited role over Ladakh. Now with UT, Centre can run the region, which is good for theb country," said Namgyal.

Coming down heavily against Congress and JK-PDP, Namgyal said that these two parties have "ruined" not only Ladakh but the entire region.

Referring to Congress leader Gulam Nabi Azad, Namgyal said that he (Gulam Nabi Azad) himself told in the Parliament that Buddhist become minority in Ladakh. "It was the Congress who made Buddhist a minority in their own land," said Namgyal.

"I believe big investors would definitely come to Ladakh now which is already rich with so many resources...," he said.

Namgyal, however, said that though Ladakh will be the largest Buddhist state "both Buddhist and Muslims will be living together as always."

Conclusion:He expressed satisfaction that there will be no corruption now in distribution of central funds.

"Earlier we were neglected. The administration from J&K hardly look for our welfare. Now we will get direct funding...so I believe there will be lots of development in Ladakh," said Namgyal.

end.
ETV Bharat Logo

Copyright © 2025 Ushodaya Enterprises Pvt. Ltd., All Rights Reserved.