ETV Bharat / bharat

DSP ਦਵਿੰਦਰ ਸਿੰਘ ਦੇ ਅਫਜ਼ਲ ਗੁਰੂ ਨਾਲ ਸਨ ਸਬੰਧ! - ਸੰਸਦ ਵਿੱਚ ਹਮਲਾ

ਅੱਤਵਾਦੀਆਂ ਨਾਲ ਕਥਿਤ ਸ਼ਮੂਲੀਅਤ ਦੇ ਦੋਸ਼ ਵਿੱਚ ਜੰਮੂ-ਕਸ਼ਮੀਰ ਪੁਲਿਸ ਦੇ ਡੀਐੱਸਪੀ ਦਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੁਲਿਸ ਸਖ਼ਤੇ ਵਿੱਚ ਆ ਗਈ ਹੈ। ਉੱਥੇ ਹੀ 2001 ਦੇ ਸੰਸਦ 'ਚ ਹੋਏ ਹਮਲੇ ਵਿੱਚ ਅੱਤਵਾਦੀ ਅਫਜ਼ਲ ਗੁਰੂ ਨਾਲ ਵੀ ਦਵਿੰਦਰ ਸਿੰਘ ਦਾ ਸਬੰਧ ਪ੍ਰਗਟਾਇਆ ਜਾ ਰਿਹਾ ਹੈ।

Kashmir DSP Devinder Singh: Hunting with hounds & running with deers
ਫ਼ੋਟੋ
author img

By

Published : Jan 13, 2020, 11:40 PM IST

Updated : Jan 14, 2020, 7:48 AM IST

ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ ਸਰਗਰਮ ਅੱਤਵਾਦੀਆਂ ਨਾਲ ਕਥਿਤ ਸ਼ਮੂਲੀਅਤ ਦੇ ਦੋਸ਼ ਵਿੱਚ ਜੰਮੂ-ਕਸ਼ਮੀਰ ਪੁਲਿਸ ਦੇ ਡੀਐੱਸਪੀ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਨ੍ਹਾਂ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ। ਦਵਿੰਦਰ ਸਿੰਘ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਉਹ ਅੱਤਵਾਦੀ ਨਾਵੇਦ ਦੇ ਨਾਲ ਇੱਕ ਕਾਰ ਵਿੱਚ ਜਾ ਰਿਹਾ ਸੀ।

ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਦਵਿੰਦਰ ਸਿੰਘ ਨੇ ਸੁਰੱਖਿਆ ਬਲਾਂ ਦੀ ਤਾਇਨਾਤੀ ਤੇ ਗੁਪਤ ਆਪਰੇਸ਼ਨਾਂ ਬਾਰੇ ਵੀ ਅੱਤਵਾਦੀਆਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਹੋ ਸਕਦੀ ਹੈ। ਦਵਿੰਦਰ ਸਿੰਘ ਜੰਮੂ-ਕਸ਼ਮੀਰ ਪੁਲਿਸ ਦੇ ਕਾਊਂਟਰ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਵਿੱਚ ਇਕ ਸਬ ਇੰਸਪੈਕਟਰ ਵਜੋਂ ਸ਼ਾਮਲ ਹੋਏ ਸਨ ਅਤੇ ਆਪਣੀ ਅੱਤਵਾਦ ਵਿਰੋਧੀ ਕਾਰਵਾਇਆ ਕਰਕੇ ਉਨ੍ਹਾਂ ਨੇ ਕਈ ਪੁਲਿਸ ਮੈਡਲ ਵੀ ਹਾਸਲ ਕੀਤੇ ਅਤੇ ਨਾਲ ਹੀ ਤੇਜ਼ੀ ਨਾਲ ਡੀਐਸਪੀ ਦੇ ਅਹੁਦੇ 'ਤੇ ਪਹੁੰਚ ਗਏ ਸਨ।

ਦੱਸਿਆ ਜਾ ਰਿਹਾ ਹੈ ਕਿ ਦਵਿੰਦਰ ਸਿੰਘ ਨਾਮ ਦੇ ਇਸ ਅਧਿਕਾਰੀ ਦਾ 2001 ਦੇ ਸੰਸਦ ਹਮਲੇ ਵਿਚ ਦੋਸ਼ੀ ਅੱਤਵਾਦੀ ਅਫਜ਼ਲ ਗੁਰੂ ਨਾਲ ਵੀ ਸਬੰਧ ਸੀ। ਪੁਲਿਸ ਸੂਤਰਾਂ ਅਨੁਸਾਰ ਅਫਜ਼ਲ ਨੇ ਖ਼ੁਦ ਅਦਾਲਤ ਵਿੱਚ ਦਵਿੰਦਰ ਸਿੰਘ ਦਾ ਨਾਮ ਲਿਆ ਸੀ। 2004 ਵਿੱਚ ਅਫਜ਼ਲ ਗੁਰੂ ਉਨ੍ਹਾਂ ਦਿਨਾਂ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਸੀ। ਉਸ ਸਮੇਂ ਅਫਜ਼ਲ ਨੇ ਆਪਣੇ ਵਕੀਲ ਸੁਸ਼ੀਲ ਕੁਮਾਰ ਨੂੰ ਇੱਕ ਪੱਤਰ ਲਿਖਿਆ ਸੀ। ਇਸ ਵਿੱਚ ਡੀਐਸਪੀ ਦਵਿੰਦਰ ਸਿੰਘ ਦਾ ਵੀ ਜ਼ਿਕਰ ਸੀ। ਉਨ੍ਹਾਂ ਦਿਨਾਂ ਵਿੱਚ, ਦਵਿੰਦਰ ਜੰਮੂ ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਅਪ੍ਰੇਸ਼ਨ ਸਮੂਹ (ਐਸਓਜੀ) ਵਿੱਚ ਸੀ। ਅਫਜ਼ਲ ਗੁਰੂ ਦੇ ਅਨੁਸਾਰ ਸੰਸਦ ਉੱਤੇ ਹਮਲੇ ਤੋਂ ਪਹਿਲਾਂ ਦਵਿੰਦਰ ਨੇ ਉਸ ਨੂੰ ਮੁਹੰਮਦ ਨਾਮ ਦੇ ਇੱਕ ਵਿਅਕਤੀ ਨੂੰ ਦਿੱਲੀ ਵਿੱਚ ਕਿਰਾਏ ਤੇ ਮਕਾਨ ਅਤੇ ਕਾਰ ਖਰੀਦਣ ਲਈ ਕਿਹਾ ਸੀ।

ਸੰਸਦ ਭਵਨ ਉੱਤੇ ਅੱਤਵਾਦੀ ਹਮਲੇ ਦੇ ਸਾਜ਼ਿਸ਼ਘਾੜੇ ਅੱਤਵਾਦੀ ਅਫ਼ਜ਼ਲ ਗੁਰੂ ਨੇ ਆਪਣੀ ਇੱਕ ਚਿੱਠੀ ਵਿੱਚ ਦਾਅਵਾ ਕੀਤਾ ਸੀ ਕਿ ਦਵਿੰਦਰ ਸਿੰਘ ਨੇ ਉਸ ਨੂੰ ਫੜ ਲਿਆ ਸੀ ਤੇ ਉਸ ਨੂੰ ਸੰਸਦ ਭਵਨ ਉੱਤੇ ਹਮਲੇ ਦੀ ਸਾਜ਼ਿਸ਼ ਰਚਣ ਲਈ ਦਿੱਲੀ ਜਾਣ ਲਈ ਆਖਿਆ ਸੀ। ਤਦ ਇਹ ਗੱਲ ਬੇਬੁਨਿਆਦ ਮੰਨੀ ਗਈ ਸੀ ਪਰ ਹੁਣ ਉਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਦੱਸ ਦਈਏ ਕਿ ਅਫਜ਼ਲ ਗੁਰੂ ਨੂੰ 9 ਫਰਵਰੀ 2013 ਨੂੰ ਫਾਂਸੀ ਦਿੱਤੀ ਗਈ ਸੀ।

ਦਵਿੰਦਰ ਸਿੰਘ ਨੂੰ ਕੁਲਗਾਮ ਜ਼ਿਲ੍ਹੇ ਦੇ ਵਨਪੋਹ ਵਿਖੇ ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀ ਨਾਵੇਦ ਬਾਬੂ ਅਤੇ ਉਸ ਦੇ ਸਾਥੀ ਆਸਿਫ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਤਵਾਦੀ ਨਾਵੇਦ ਬਾਬੂ ਉੱਤੇ ਪਿਛਲੇ ਸਾਲ ਅਕਤੂਬਰ ਅਤੇ ਨਵੰਬਰ ਵਿੱਚ ਦੱਖਣੀ ਕਸ਼ਮੀਰ 'ਚ ਟਰੱਕ ਡਰਾਈਵਰਾਂ ਅਤੇ ਮਜ਼ਦੂਰਾਂ ਸਮੇਤ 11 ਗੈਰ-ਸਥਾਨਕ ਮਜ਼ਦੂਰਾਂ ਦੀ ਹੱਤਿਆ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ।

ਇਹ ਵੀ ਪੜੋ: ਕੈਪਟਨ ਦਾ ਇੱਕ ਹੋਰ ਲਾਰਾ, ਇਸ ਕਾਰਡ ਨਾਲ ਨੌਜਵਾਨਾਂ ਨੂੰ ਮਿਲੇਗਾ ਪੂਰਾ ਸਨਮਾਨ!

ਸੂਤਰਾਂ ਦਾ ਕਹਿਣਾ ਹੈ ਕਿ ਦਵਿੰਦਰ ਸਿੰਘ ਦਾ ਜੰਮੂ-ਕਸ਼ਮੀਰ ਪੁਲਿਸ ਵਿੱਚ ਚੰਗਾ ਪ੍ਰਭਾਵ ਹੋਣ ਕਾਰਨ ਉਸ ਕੋਲ ਕਈ ਖ਼ੁਫ਼ੀਆ ਤੇ ਗੁਪਤ ਜਾਣਕਾਰੀਆਂ ਅਕਸਰ ਰਹਿੰਦੀਆਂ ਸਨ। ਉਸ ਕੋਲ ਫ਼ੌਜ, ਕੇਂਦਰੀ ਨੀਮ ਫ਼ੌਜੀ ਬਲਾਂ ਤੇ ਪੁਲਿਸ ਦੀ ਤਾਇਨਾਤੀ ਦੀ ਜਾਣਕਾਰੀ ਹੁੰਦੀ ਸੀ। ਡੀਐਸਪੀ ਦਵਿੰਦਰ ਸਿੰਘ ਦੀ ਅੱਤਵਾਦੀਆਂ ਨਾਲ ਸ਼ਮੂਲੀਅਤ ਨੂੰ ਲੈ ਕੇ ਸਵਾਲਿਆਂ ਨਿਸ਼ਾਨ ਖੜ੍ਹੇ ਕੀਤੇ ਜਾ ਰਹੇ ਹਨ।

Intro:Body:

Kashmir DSP Devinder Singh: Hunting with hounds & running with deers

By Sheikh Qayoom (12:17) 

Srinagar, Jan 13 (IANS) The nexus between a decorated Jammu and Kashmir Police officer and the terrorists is likely to ruffle many a feather as the past of the Deputy Superintendent of Police (DSP) Devinder Singh is going to haunt the intelligence agencies for long.

He had joined the counter-insurgency Special Operations Group (SoG) of Jammu and Kashmir Police as a sub-inspector and he rose quickly to the rank of a DSP in addition to earning the prestigious police medal for gallantry ostensibly for his anti- militancy duties.

Parliament attack convict, Afzal Guru had levelled a serious allegation against Devinder Singh during his defence in the trial court. Both the state police and the intelligence agencies had dismissed those allegations as a figment of a terrorist's mind.

Guru had alleged in his defence that Singh tortured him and threatened to kill his family unless he carried out his directions.

Guru alleged in a written affidavit and through statements carried in the local media that Singh had forced him to carry the Parliament attack terrorists to Delhi, hire a flat there and also buy a second hand white ambassador car for the use of the terrorists.

It was this white ambassador car that the terrorists used during the Parliament attack in 2001.

After his disgraceful arrest on Saturday, while he was carrying a dreaded terrorist Naveed Baba of Kashmir's Shopian district to Jammu in his private car, Singh has told interrogators that he had harboured the terrorist in his Srinagar residence before the travel.

Naveed Baba was wanted by the police for the murder of 11 civilians, who included non local labourers, truck drivers and fruit merchants, after the abrogation of Article 370.

Police told IANS that Devinder Singh had been harbouring terrorists in his home in Jammu and also in his ancestral home in Tral town of Kashmir's Pulwama district.

"For the heinous crime of carrying the terrorist to Jammu, he had taken Rs 12 lakh from the terrorist. He has been booked as a terrorist and he will be dealt as such," Vijay Kumar, Inspector General of Police (IGP) Kashmir zone told reporters on Sunday.

Given the high security sensitive nature of Devinder Singh's activities in mind, the National Investigative Agency (NIA) has decided that after being interrogated by the state police and the intelligence agencies, it will take custody of both Singh and Naveed to find out their links with the terror funding cases being investigated by it.

For how long has Devinder Singh been hunting with the hound and running with the deer? This is going to be the most embarrassing question for his seniors in the Jammu and Kashmir Police.

Conclusion:
Last Updated : Jan 14, 2020, 7:48 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.