ETV Bharat / bharat

'ਭਾਜਪਾ' 'ਚ ਸ਼ਾਮਲ ਹੋਏ 'ਆਪ' ਦੇ 'ਬਾਗ਼ੀ' ਕਪਿਲ ਮਿਸ਼ਰਾ, ਵਿੰਨ੍ਹਿਆ ਕੇਜਰੀਵਾਲ 'ਤੇ ਨਿਸ਼ਾਨਾ

author img

By

Published : Aug 17, 2019, 1:40 PM IST

ਭਾਜਪਾ ਵਿੱਚ ਸ਼ਾਮਲ ਹੁੰਦਿਆਂ ਹੀ ਕਪਿਲ ਮਿਸ਼ਰਾ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ, 'ਅੱਜ ਲੱਗ ਰਿਹਾ ਹੈ ਕਿ ਸਮੁੰਦਰ ਵਿੱਚ ਕੋਈ ਆਦਮੀ ਹੱਥ-ਪੈਰ ਮਾਰ ਰਿਹਾ ਸੀ ਅਤੇ ਅੱਜ ਉਸ ਨੂੰ ਮਜ਼ਬੂਤ ਕਿਨਾਰਾ ਮਿਲ ਗਿਆ ਹੈ। ਭਾਜਪਾ ਦੇ ਕਾਰਜਕਰਤਾ ਬਣਨਾ ਵਿਧਾਇਕ ਬਣਨ ਤੋਂ ਵੱਡਾ ਹੈ।'

ਫ਼ੋਟੋ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਬਾਗ਼ੀ ਵਿਧਾਇਕ ਕਪਿਲ ਮਿਸ਼ਰਾ ਨੂੰ ਦਿੱਲੀ ਭਾਜਪਾ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾਰੀ ਨੇ ਭਾਜਪਾ ਵਿੱਚ ਸ਼ਾਮਲ ਕਰਵਾਇਆ। ਕਪਿਲ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੀ ਮਹਿਲਾ ਮੋਰਚਾ ਦੀ ਪ੍ਰਧਾਨ ਰਿਚਾ ਪਾਂਡੇ ਵੀ ਭਾਜਪਾ ਵਿੱਚ ਸ਼ਾਮਲ ਹੋ ਗਈ।
ਇਸ ਮੌਕੇ ਦਿੱਲੀ ਭਾਜਪਾ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾਰੀ, ਸਾਬਕਾ ਕੇਂਦਰੀ ਮੰਤਰੀ ਵਿਜੈ ਗੋਇਲ, ਵਿਜੇਂਦਰ ਗੁਪਤਾ ਵੀ ਮੌਜੂਦ ਰਹੇ।

ਕਪਿਲ ਮਿਸ਼ਰਾ ਨੇ ਕੇਜਰੀਵਾਲ 'ਤੇ ਵਿੰਨ੍ਹਿਆਂ ਨਿਸ਼ਾਨਾ

ਭਾਜਪਾ ਵਿੱਚ ਸ਼ਾਮਲ ਹੁੰਦਿਆ ਹੀ ਕਪਿਲ ਸ਼ਰਮਾ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨ ਵਿੰਨ੍ਹਿਆਂ ਕਿਹਾ ਕਿ ਉਨ੍ਹਾਂ ਨੂੰ ਹੁਣ ਮਜ਼ਬੂਤ ਪਾਰਟੀ ਮਿਲੀ ਹੈ। ਕਪਿਲ ਸ਼ਰਮਾ ਨੇ ਮੁੱਖ ਮੰਤਰੀ ਕੇਜਰੀਵਾਲ 'ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ, 'ਬੀਤੇ ਦਿਨ ਉਨ੍ਹਾਂ ਕਿਹਾ ਕਿ 70 ਸੀਟਾਂ ਆਉਂਗੀਆਂ, ਤਾਂ ਮੈਂਨੂੰ ਲੱਗਾ ਕਿ ਗੁਪਤਾ ਟੈਂਟ ਹਾਊਸ ਤੋਂ ਹੀ ਉਹ 70 ਸੀਟਾਂ ਆ ਸਕਦੀਆਂ ਹਨ।'

ਇਹ ਵੀ ਪੜ੍ਹੋ:ਐਸਵਾਈਐਲ ਮੁੱਦੇ 'ਤੇ ਕੈਪਟਨ ਤੇ ਸੁਖਬੀਰ ਵਿਚਾਲੇ ਟਵਿਟਰ ਵਾਰ

ਮਿਸ਼ਰਾ ਨੇ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋ ਰਿਹਾ ਹਾਂ ਜਿਸ ਨਾਲ ਭਾਰਤ ਮਾਂ ਦੀ ਜੈ ਖੁੱਲ੍ਹ ਕੇ ਬੋਲ ਸਕਾ, ਕਿਉਂਕਿ ਕਸ਼ਮੀਰ ਸਾਡਾ ਕਹਿਣ ਤੋਂ ਪਹਿਲਾਂ ਕਿਸੇ ਆਲਾਕਮਾਨ ਦੀ ਮੰਨਜ਼ੂਰੀ ਨਹੀਂ ਲੈਣੀ ਪਵੇਗੀ।

Intro:Body:

Kapil Mishra

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.