ETV Bharat / bharat

ਲੈਫਟ ਹੈਂਡਰਜ਼ ਡੇ, ਸਭ ਖੱਬੇ ਹੱਥ ਦਾ ਖੇਡ - 13th august

13 ਅਗਸਤ 1992 ਨੂੰ, ਕੌਮਾਂਤਰੀ 'ਲੈਫਟ ਹੈਂਡਰਜ਼ ਡੇ ਦੀ ਸ਼ੁਰੂਆਤ ਹੋਈ। ਇੱਕ ਸਲਾਨਾ ਸਮਾਗਮ ਜਿਸ 'ਤੇ ਹਰ ਖੱਬੇ ਹੱਥ ਦੇ ਲੋਕ ਆਪਣੀ ਪਛਾਣ ਦਾ ਜਸ਼ਨ ਮਨਾ ਸਕਦੇ ਹਨ ਅਤੇ ਖੱਬੇਪੱਖ ਹੋਣ ਦੇ ਲਾਭ ਅਤੇ ਨੁਕਸਾਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਸਕਦੇ ਹਨ। ਪੜ੍ਹੋ ਖ਼ਾਸ ਰਿਪੋਰਟ....

ਲੈਫਚ ਹੈਂਡਰਜ਼ ਡੇ
ਲੈਫਚ ਹੈਂਡਰਜ਼ ਡੇ
author img

By

Published : Aug 13, 2020, 5:08 PM IST

Updated : Aug 13, 2020, 5:47 PM IST

13 ਅਗਸਤ ਕੌਮਾਂਤਰੀ ਲੈਫਟ ਹੈਂਡਰਜ਼ ਡੇ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਉਨ੍ਹਾਂ ਸਾਰਿਆਂ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਖੱਬੇ ਹੱਥ ਨਾਲ ਕੰਮ ਕਰਕੇ ਵਿਸ਼ਵ 'ਚ ਨਾਂਅ ਖੱਟਿਆ ਹੈ। ਅਸੀਂ ਸਾਰੇ ਲੈਫਟ ਹੈਂਡਰਜ਼ ਨੂੰ ਵੀ ਸਲਾਮ ਕਰਦੇ ਹਾਂ।

ਵਿਗਿਆਨੀ ਨਹੀਂ ਜਾਣਦੇ ਕਿ ਕਿਸੇ ਵਿਅਕਤੀ 'ਚ ਸੱਜੇ ਹੱਥ ਦੀ ਥਾਂ ਖੱਬੇ ਹੱਥ ਦਾ ਵਿਕਾਸ ਕਿਉਂ ਹੁੰਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਜੇਕਰ ਮਾਪਿਆਂ ਵਿਚੋਂ ਇੱਕ ਖੱਬੇਪੱਖੀ ਹੋਵੇ ਤਾਂ ਬੱਚਾ ਲੈਫਟੀ ਹੋ ਸਕਦਾ ਹੈ। ਕੁਝ ਕਸਬਿਆਂ 'ਚ ਖੱਬੇ ਹੱਥ ਨਾਲ ਕੰਮ ਕਰਨ ਵਾਲਿਆਂ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ ਉਨ੍ਹਾਂ ਨੂੰ ਅਸ਼ੁਭ ਦੀ ਨਜ਼ਰਾਂ ਨਾਲ ਵੇਖਿਆ ਜਾਂਦਾ ਹੈ। ਕਈ ਵਾਰ ਮਾਪੇ ਡਰਦੇ ਹਨ ਕਿ ਖੱਬੇਪੱਖੀ ਹੋਣ ਕਾਰਨ ਉਨ੍ਹਾਂ ਦਾ ਬਾਈਕਾਟ ਨਾ ਕਰ ਦਿੱਤਾ ਜਾਵੇ, ਪਰ ਹੁਣ ਵੇਖਣ 'ਚ ਆਇਆ ਹੈ ਕਿ ਸਮਾਜ ਵਿੱਚ ਇਹ ਮਾਨਸਿਕਤਾ ਹੁਣ ਘਟਦੀ ਜਾ ਰਹੀ ਹੈ।

ਲੈਫਟ ਹੈਂਡਜ਼ ਡੇ ਦਾ ਇਤਿਹਾਸ

13 ਅਗਸਤ, 1992 ਨੂੰ ਕੌਂਮਾਂਤਰੀ ਖੱਬੇਪੱਖੀ ਦਿਵਸ ਦੀ ਸ਼ੁਰੂਆਤ ਹੋਈ। ਇੱਕ ਸਲਾਨਾ ਸਮਾਗਮ ਜਿਸ 'ਤੇ ਹਰ ਖੱਬੇ ਹੱਥ ਦੇ ਲੋਕ ਆਪਣੀ ਪਛਾਣ ਦਾ ਜਸ਼ਨ ਮਨਾ ਸਕਦੇ ਹਨ ਅਤੇ ਖੱਬੇਪੱਖੀ ਹੋਣ ਦੇ ਲਾਭ ਅਤੇ ਨੁਕਸਾਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਸਕਦੇ ਹਨ।

ਇਹ ਸਮਾਰੋਹ ਹੁਣ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ, ਅਤੇ ਸਿਰਫ ਯੂਕੇ ਵਿੱਚ ਹੀ ਪਿਛਲੇ ਸਾਲਾਂ ਵਿੱਚ 20 ਤੋਂ ਵੱਧ ਖੇਤਰੀ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਖੱਬੇ ਹੱਥ ਦੀ ਚਾਹ ਪਾਰਟੀ, ਖੱਬੇ ਹੱਥ ਦੀਆਂ ਖੇਡਾਂ, ਖੱਬੇ ਹੱਥ ਦੇ ਜਸ਼ਨਾਂ ਨੂੰ ਉਤਸ਼ਾਹਤ ਕੀਤਾ ਗਿਆ। ਇਸ ਦਿਨ, ਇੱਕ ਪਾਸੇ, ਜਿੱਥੇ ਖੱਬੇ ਹੱਥ ਦੀ ਸਿਰਜਣਾਤਮਕਤਾ, ਅਨੁਕੂਲਤਾ ਅਤੇ ਖੇਡਾਂ ਦਾ ਜਸ਼ਨ ਮਨਾਇਆ ਜਾਂਦਾ ਹੈ, ਦੂਜੇ ਪਾਸੇ ਸੱਜੇ ਹੱਥ ਦੇ ਲੋਕਾਂ ਨੂੰ ਖੱਬੇ ਹੱਥ ਦੇ ਲੋਕਾਂ ਰਾਹੀਂ ਬਣਾਈਆਂ ਚੀਜ਼ਾਂ ਨੂੰ ਹਰ ਰੋਜ਼ ਦੇਖਣ ਲਈ ਉਤਸ਼ਾਹਤ ਕੀਤਾ ਜਾਂਦਾ ਹੈ।

ਇਨ੍ਹਾਂ ਘਟਨਾਵਾਂ ਨੇ ਰੋਜ਼ਾਨਾ ਜ਼ਿੰਦਗੀ ਵਿੱਚ ਖੱਬੇ ਹੱਥ ਦੇ ਤਜ਼ਰਬੇ ਦੀਆਂ ਮੁਸ਼ਕਲਾਂ ਅਤੇ ਨਿਰਾਸ਼ਾ ਬਾਰੇ ਜਾਗਰੂਕਤਾ ਪੈਦਾ ਕੀਤੀ ਅਤੇ ਉਤਪਾਦਾਂ ਦੇ ਡਿਜ਼ਾਈਨ ਚ ਸਫਲਤਾਪੂਰਵਕ ਸੁਧਾਰ ਕੀਤਾ। ਪਰ ਅਜੇ ਬਹੁਤ ਲੰਬਾ ਰਸਤਾ ਤੈਅ ਕਰਨਾ ਬਾਕੀ ਹੈ।

ਲੈਫਟ-ਹੈਂਡਰਜ਼ ਕਲੱਬ

ਲੈਫਟ-ਹੈਂਡਰਜ਼ ਕਲੱਬ ਦਾ ਗਠਨ 1990 'ਚ ਕੀਤਾ ਗਿਆ ਸੀ ਜਿਸਦਾ ਮੁੱਖ ਮੰਤਵ ਮੈਂਬਰਾਂ ਨੂੰ ਵਿਕਾਸ ਦੇ ਸੰਪਰਕ 'ਚ ਰੱਖਣਾ, ਲੋਕਾਂ ਸੰਬੰਧੀ ਆਪਣੇ ਵਿਚਾਰ ਰੱਖਣਾ, ਮਦਦ ਕਰਨਾ, ਵਿਚਾਰ ਵਟਾਂਦਰਾ ਕਰਨਾ, ਲੈਫਟ-ਹੈਂਡਰਜ਼ ਦੇ ਅਧਿਐਨ ਨੂੰ ਵਧਾਵਾ ਦੇਣਾ ਅਤੇ ਨਵੇਂ ਲੈਫਟ ਹੈਂਡਰਜ਼ ਆਈਟਮਾਂ ਦਾ ਵਿਕਾਸ ਕਰਨਾ ਸੀ। ਇਸ ਦੇ ਬਣਨ ਤੋਂ ਬਾਅਦ, ਕਲੱਬ ਪੂਰੀ ਦੁਨੀਆ ਦੇ ਮੈਂਬਰਾਂ ਨਾਲ ਮਜ਼ਬੂਤ ​​ਬਣ ਗਿਆ ਅਤੇ ਇਸ ਨੂੰ ਖੱਬੇ ਹੱਥ ਦੇ ਸਾਰੇ ਪਹਿਲੂਆਂ 'ਤੇ ਸਭ ਤੋਂ ਮਹੱਤਵਪੂਰਨ ਸਮੂਹ ਅਤੇ ਸਲਾਹ ਕੇਂਦਰ ਮੰਨਿਆ ਜਾਂਦਾ ਹੈ।

ਇਸ ਦਿਨ ਦਾ ਪਹਿਲਾ ਸਾਲਾਨਾ ਪ੍ਰੋਗਰਾਮ ਲੈਫਟ ਹੈਂਡਰਜ਼ ਕਲੱਬ ਰਾਹੀਂ 13 ਅਗਸਤ 1992 ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਸਮਾਰੋਹ ਦਾ ਉਦੇਸ਼ ਖੱਬੇ ਹੱਥ ਵਾਲਿਆਂ ਨੂੰ ਆਪਣੀ ਖੁਸ਼ੀ ਜ਼ਾਹਰ ਕਰਨ ਦੇ ਨਾਲ-ਨਾਲ ਖੱਬੇਪੱਖੀ ਹੋਣ ਦੇ ਲਾਭਾਂ ਅਤੇ ਨੁਕਸਾਨਾਂ ਬਾਰੇ ਲੋਕਾਂ ਪ੍ਰਤੀ ਜਾਗਰੂਕਤਾ ਵਧਾਉਣਾ ਸੀ। ਹੁਣ ਇਹ ਸਮਾਗਮ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ।

ਲਾਭ

ਲੈਫਟੀ ਹੁਸ਼ਿਆਰ ਅਤੇ ਬੁੱਦੀਮਾਨ ਹੁੰਦੇ ਹਨ।

ਲੈਫਟੀ ਲੋਕਾਂ ਦੀ ਯਾਦ ਸ਼ਕਤੀ ਤੇਜ਼ ਹੁੰਦੀ ਹੈ।

ਲੈਫਟੀ ਕਲਾਂ 'ਚ ਵਧੇਰੇ ਚੰਗੇ ਹੁੰਦੇ ਹਨ।

ਸਟਰੋਕ ਤੋਂ ਲੈਫਟੀ ਜਲਦੀ ਠੀਕ ਹੁੰਦੇ ਹਨ।

ਤੇਜ਼ ਟਾਈਪਿਸਟ ਹੁੰਦੇ ਹਨ।

ਨੁਕਸਾਨ

ਲੈਫਟੀ ਮਹਿਲਾਵਾਂ ਨੂੰ ਬ੍ਰੈਸਟ ਕੈਂਸਰ ਦਾ ਖ਼ਤਰਾ ਵਧੇਰੇ ਰਹਿੰਦਾ ਹੈ।

ਖੱਬੇਪੱਖੀ ਲੋਕ ਮਾਨਸਿਕ ਸਮੱਸਿਆਵਾਂ ਜਿਵੇਂ ਕਿ ਤਣਾਅ, ਬਾਈਪੋਲਰ ਡਿਸਆਰਡਰ, ਮੂਡ ਬਦਲਣ ਜਿਹੀ ਪਰੇਸ਼ਾਨੀਆਂ ਦਾ ਵਧੇਰੇ ਸਾਹਮਣਾ ਕਰਦੇ ਹਨ।

ਬ੍ਰਿਟਿਸ਼ ਜਰਨਲ ਆਫ਼ ਹੈਲਥ ਮਨੋਵਿਗਿਆਨ ਵਿੱਚ ਪ੍ਰਕਾਸ਼ਤ ਇੱਕ 2011 ਦੇ ਅਧਿਐਨ ਨੇ ਸੰਕੇਤ ਦਿੱਤਾ ਕਿ ਲੈਫਟੀ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹਨ।

ਦੁਨੀਆ ਦੀਆਂ ਹਰਮਨਪਿਆਰੀਆਂ ਲੈਫਟੀ ਹਸਤੀਆ

ਮਹਾਤਮਾ ਗਾਂਧੀ
ਮਹਾਤਮਾ ਗਾਂਧੀ

ਮਹਾਤਮਾ ਗਾਂਧੀ

ਆਜ਼ਾਦ ਭਾਰਤ ਅਤੇ ਜਿਸ ਵਿਅਕਤੀ ਨਾਲ ਦੁਨੀਆ ਸਾਡੇ ਦੇਸ਼ ਨੂੰ ਜਾਣਦੀ ਹੈ ਉਹ ਹਨ ਮਹਾਤਮਾ ਗਾਂਧੀ। ਇਹ ਵੀ ਖੱਬੇ ਹੱਥ ਨਾਲ ਲਿਖਦੇ ਸਨ। ਜੇਕਰ ਤੁਸੀਂ ਭਾਰਤੀ ਹੋਣ 'ਤੇ ਮਾਨ ਕਰਦੇ ਹੋ ਤਾਂ ਲੈਫਟੀ ਹੋਣ ਦੇ ਕਾਰਨਾਂ 'ਤੇ ਵੀ ਮਾਨ ਕਰੋ।

ਮਦਰ ਟੇਰੇਸਾ
ਮਦਰ ਟੇਰੇਸਾ

ਮਦਰ ਟੇਰੇਸਾ

ਰੋਮਨ ਕੈਥੋਲਿਕ ਨਨ ਮਦਰ ਟੇਰੇਸਾ ਬਹੁਤ ਸਾਰੀਆਂ ਚੀਜ਼ਾਂ ਲਈ ਜਾਣੀ ਜਾਂਦੀ ਹੈ, ਜਿਨ੍ਹਾਂ ਵਿਚੋਂ ਇੱਕ ਉਨ੍ਹਾਂ ਦਾ ਲੈਫਟੀ ਹੋਣਾ ਵੀ ਸ਼ਾਮਲ ਹੈ। ਆਪਣੇ ਹਸਤਾਖਰ ਕੀਤੇ ਦਸਤਾਵੇਜ਼ਾਂ ਦੀਆਂ ਫੋਟੋਆਂ ਵਿੱਚ, ਉਨ੍ਹਾਂ ਨੂੰ ਆਪਣੇ ਖੱਬੇ ਹੱਥ ਦੀ ਵਰਤੋਂ ਕਰਦਿਆਂ ਦੇਖਿਆ ਜਾ ਸਕਦਾ ਹੈ।

ਨੇਪੋਲੀਅਨ ਬੋਨਾਪਾਰਟ
ਨੇਪੋਲੀਅਨ ਬੋਨਾਪਾਰਟ

ਨੇਪੋਲੀਅਨ ਬੋਨਾਪਾਰਟ

ਨੇਪੋਲੀਅਨ ਬੋਨਾਪਾਰਟ ਵੀ ਲੈਫਟੀ ਸਨ ਅਤੇ ਉਨ੍ਹਾਂ ਨੇ ਸੱਜੇ ਹੱਥ 'ਚ ਹਥਿਆਰ ਅਤੇ ਖੱਬੇ ਪਾਸੇ ਫੌਜ ਦੇ ਮਾਰਚ ਕਰਨ ਦੇ ਇਤਰਾਜ਼ ਜਤਾਇਆ ਸੀ।

ਚਾਰਲੀ ਚੈਪਲਿਨ
ਚਾਰਲੀ ਚੈਪਲਿਨ

ਚਾਰਲੀ ਚੈਪਲਿਨ

ਚਾਰਲੀ ਚੈਪਲਿਨ ਨੂੰ ਮੁੱਖ ਤੌਰ 'ਤੇ ਉਨ੍ਹਾਂ ਦੀਆਂ ਮੁਕ ਫਿਲਮਾਂ ਕਾਰਨ ਜਾਣਿਆ ਜਾਂਦਾ ਹੈ, ਪਰ ਚਾਰਲੀ ਚੈਪਲਿਨ ਨੂੰ ਕਈ ਵਾਰ ਖੱਬੇ ਹੱਥ ਨਾਲ ਵਾਇਲਯਮ ਬਜਾਉਂਦਿਆਂ ਵੀ ਪਰਦੇ 'ਤੇ ਵੇਖਿਆ ਗਿਆ ਹੈ।

ਅਰਸਤੂ
ਅਰਸਤੂ

ਅਰਸਤੂ

ਕਾਨਕਾਰਡੀਯਾ ਯੂਨੀਵਰਸਿਟੀ ਅਨੁਸਾਰ 322 ਈਸਾ ਪਹਿਲਾਂ ਗ੍ਰੀਕ ਵਿਚਾਰਕ ਨੇ ਆਪਣੇ ਖੱਬੇ ਹੱਥ ਨਾਲ ਆਪਣੇ ਵਿਚਾਰਾਂ ਨੂੰ ਲਿਖਿਆ ਸੀ।

ਜੂਲੀਯਸ ਸੀਜ਼ਰ
ਜੂਲੀਯਸ ਸੀਜ਼ਰ

ਜੂਲੀਯਸ ਸੀਜ਼ਰ

'ਦ ਨਿਊਯੋਰਕ ਟਾਈਮਜ਼' ਅਨੁਸਾਰ, ਰੋਮਨ ਤਾਨਾਸ਼ਾਹ ਜੂਲੀਯਸ ਸੀਜ਼ਰ ਵੈਫਚੀ ਹੀ ਸਨ।

ਬਰਾਕ ਓਬਾਮਾ
ਬਰਾਕ ਓਬਾਮਾ

ਬਰਾਕ ਓਬਾਮਾ

ਜਦੋਂ ਬਰਾਕ ਓਬਾਮਾ ਨੇ 20 ਜਨਵਰੀ, 2009 ਨੂੰ ਆਪਣੇ ਪਹਿਲੇ ਕਾਰਜਕਾਰੀ ਹੁਕਮ 'ਤੇ ਹਸਤਾਖਰ ਕੀਤੇ, ਤਾਂ ਉਨ੍ਹਾਂ ਨੇ ਮਜਾਕ ਨਾਲ ਕਿਹਾ ਕਿ ਇਹ ਸਹੀ ਹੈ ਕਿ ਮੈਂ ਲੈਫਟੀ ਹਾਂ। ਇਸ ਦੀ ਆਦਤ ਹੋ ਜਾਵੇਗੀ।

ਨਰੇਂਦਰ ਮੋਦੀ
ਨਰੇਂਦਰ ਮੋਦੀ

ਨਰੇਂਦਰ ਮੋਦੀ

ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਨੀਆ ਦੇ ਸਭ ਤੋਂ ਪ੍ਰਸਿੱਧ ਖੱਬੇ ਹੱਥ ਦੇ ਆਗੂਆਂ 'ਚੋਂ ਇੱਕ ਹਨ।

ਬਿਲ ਗੇਟਸ
ਬਿਲ ਗੇਟਸ

ਬਿਲ ਗੇਟਸ

microsoft ਦੇ ਪ੍ਰਮੁੱਖ ਸੰਸਾਥਪਕ ਬਿਲ ਗੇਟਸ ਖੱਬੇ ਹੱਥ ਨਾਲ ਹੀ ਕੰਮ ਕਰਦੇ ਹਨ।

ਰਤਨ ਟਾਟਾ
ਰਤਨ ਟਾਟਾ

ਰਤਨ ਟਾਟਾ

ਮਸ਼ਹੂਰ ਕਾਰੋਬਾਰੀ ਰਤਨ ਟਾਟਾ ਲੈਫਟੀ ਹਨ ਅਤੇ ਇਹ 2015 ਤੋਂ ਲੈਫਟ ਹੈਂਡਰਜ਼ ਕਲੱਬ ਨੂੰ ਵਜੀਫਾ ਵੀ ਦੇ ਰਹੇ ਹਨ।

ਅਮਿਤਾਭ ਬੱਚਨ
ਅਮਿਤਾਭ ਬੱਚਨ

ਅਮਿਤਾਭ ਬੱਚਨ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਵੀ ਲੈਫਟੀ ਹੀ ਹਨ।

ਸਚਿਨ ਤੇਂਦੂਲਕਰ
ਸਚਿਨ ਤੇਂਦੂਲਕਰ

ਸਚਿਨ ਤੇਂਦੂਲਕਰ

ਸਚਿਨ ਆਪਣੇ ਸੱਜੇ ਹੱਥ ਨਾਲ ਬੱਲੇਬਾਜ਼ੀ ਕਰਦੇ ਹਨ ਪਰ ਆਟੋਗ੍ਰਾਫ ਅਤੇ ਹਸਤਾਖ਼ਰ ਖੱਬੇ ਹੱਥ ਨਾਲ ਹੀ ਕਰਦੇ ਹਨ।

ਸੌਰਭ ਗਾਂਗੂਲੀ
ਸੌਰਭ ਗਾਂਗੂਲੀ

ਸੌਰਭ ਗਾਂਗੂਲੀ

ਗਾਂਗੂਲੀ ਲਿਖਣ ਲਈ ਆਪਣੇ ਸੱਜੇ ਹੱਥ ਦੀ ਵਰਤੋਂ ਕਰਦੇ ਹਨ ਅਤੇ ਗੇਂਦਬਾਜ਼ੀ ਵੀ ਸੱਜੇ ਹੱਥ ਨਾਲ ਹੀ ਕਰਦੇ ਹਨ, ਪਰ ਦਾਦਾ ਬੱਲੇਬਾਜ਼ੀ ਆਪਣੇ ਖੱਬੇ ਹੱਥ ਨਾਲ ਕਰਦੇ ਹਨ।

ਕ੍ਰਿਸਟਿਯਾਨੋ ਰਿਨਾਲਡੋ
ਕ੍ਰਿਸਟਿਯਾਨੋ ਰਿਨਾਲਡੋ

ਕ੍ਰਿਸਟਿਯਾਨੋ ਰਿਨਾਲਡੋ

ਰਿਨਾਲਡੋ ਨੇ ਫੁੱਟਬਾਲ ਦੀ ਦੁਨੀਆ 'ਚ ਸ਼ਾਨਦਾਰ ਕੰਮ ਕੀਤਾ ਹੈ। ਉਨ੍ਹਾਂ ਖ਼ੁਦ ਨੂੰ ਦੋਵਾਂ ਪੈਰਾਂ ਨਾਲ ਫੁੱਟਬਾਲ ਖੇਡਣ ਦੇ ਯੋਗ ਬਣਾਇਆ ਹੈ। ਰਿਨਾਲਡੋ ਵੀ ਲੈਫਟੀ ਹੀ ਹਨ।

ਲਿਯੋਨਾਡਰੋ ਦਾ ਵਿੰਚੀ
ਲਿਯੋਨਾਡਰੋ ਦਾ ਵਿੰਚੀ
ਲਿਓਨਾਰਦੋ ਦਾ ਵਿੰਚੀ

ਲਿਓਨਾਰਦੋ ਦਾ ਵਿੰਚੀ ਸਭ ਤੋਂ ਪ੍ਰਸਿੱਧ ਖੱਬੇ ਹੱਥ ਦੇ ਕਲਾਕਾਰਾਂ ਵਿੱਚੋਂ ਇੱਕ ਹਨ। ਮਿਯੂਜ਼ਿਯਮ ਆਫ ਸਾਇੰਸ ਦੇ ਅਨੁਸਾਰ, ਡਾ ਵਿੰਚੀ ਨੂੰ ਆਪਣੇ ਦਰਪਣ ਲੇਖਨ ਲਈ ਜਾਣਿਆ ਜਾਂਦਾ ਸੀ। ਖੱਬੇ ਤੋਂ ਸੱਜੇ ਲਿਖਣਾ ਇੱਕ ਲੀਫਟੀ ਲਈ ਥੋੜਾ ਮੁਸ਼ਕਲ ਹੁੰਦਾ ਹੈ।

Last Updated : Aug 13, 2020, 5:47 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.