ETV Bharat / bharat

ਦੋਸਤਾਂ ਦੀ ਹਰ ਮਦਦ ਕਰਨ ਲਈ ਤਿਆਰ ਭਾਰਤ: ਪੀਐਮ ਮੋਦੀ - ਪੀਐਮ ਮੋਦੀ ਬੈਂਜਾਮਿਨ ਨੇਤਨਯਾਹੂ

ਹਾਈਡਰੌਕਸੀਕਲੋਰੋਕਿਨ ਭੇਜਣ 'ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪੀਐਮ ਮੋਦੀ ਨਾਲ ਇੱਕ ਫ਼ੋਟੋ ਟਵੀਟ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਜਿਸ ਮਗਰੋਂ ਪੀਐਮ ਮੋਦੀ ਨੇ ਟਵੀਟ ਕਰ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਬੈਂਜਾਮਿਨ ਨੇਤਨਯਾਹੂ
ਫ਼ੋਟੋ
author img

By

Published : Apr 10, 2020, 12:06 PM IST

ਨਵੀਂ ਦਿੱਲੀ: ਭਾਰਤ ਵਲੋਂ ਕੋਵਿਡ-19 ਸੰਕਰਮਿਤ ਦੇ ਇਲਾਜ ਲਈ ਅਸਰਦਾਰ ਐਂਟੀ ਮਲੇਰੀਆ ਦਵਾਈਆਂ 'ਤੇ ਭੇਜਣ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪੀਐਮ ਮੋਦੀ ਨਾਲ ਇੱਕ ਫ਼ੋਟੋ ਟਵੀਟ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਹੁਣ ਪੀਐਮ ਮੋਦੀ ਨੇ ਟਵੀਟ ਕਰ ਪ੍ਰਤੀਕਿਰਿਆ ਦਿੱਤੀ ਹੈ।

  • We have to jointly fight this pandemic.

    India is ready to do whatever is possible to help our friends.

    Praying for the well-being and good health of the people of Israel. @netanyahu https://t.co/jChdGbMnfH

    — Narendra Modi (@narendramodi) April 10, 2020 " class="align-text-top noRightClick twitterSection" data=" ">

ਪੀਐਮ ਮੋਦੀ ਨੇ ਬੈਂਜਾਮਿਨ ਨੇਤਨਯਾਹੂ ਨੂੰ ਟੈਗ ਕਰਦਿਆਂ ਲਿਖਿਆ, "ਸਾਨੂੰ ਇਸ ਮਹਾਂਮਾਰੀ ਨਾਲ ਮਿਲ ਕੇ ਲੜਨ ਦੀ ਲੋੜ ਹੈ। ਆਪਣੇ ਮਿੱਤਰਾਂ ਦੀ ਸਹਾਇਤਾ ਕਰਨ ਲਈ ਭਾਰਤ ਕੁੱਝ ਵੀ ਕਰਨ ਲਈ ਤਿਆਰ ਹੈ। ਇਜ਼ਰਾਈਲ ਦੇ ਲੋਕਾਂ ਦੀ ਸਿਹਤ ਅਤੇ ਸਲਾਮਤੀ ਲਈ ਅਰਦਾਸ ਕਰਦਾ ਹਾਂ।"

ਇਸ ਤੋਂ ਪਹਿਲਾਂ ਇਜ਼ਰਾਇਲੀ ਪੀਐਮ ਨੇ ਟਵੀਟ ਕਰਦਿਆਂ ਕਿਹਾ, "ਧੰਨਵਾਦ ਮੇਰੇ ਪਿਆਰੇ ਦੋਸ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਇਜ਼ਰਾਈਲ ਨੂੰ ਹਾਈਡਰੌਕਸੀਕਲੋਰੋਕਿਨ (ਐਚਸੀਕਿਊ) ਭੇਜਣ ਲਈ। ਇਜ਼ਰਾਈਲ ਦੇ ਸਾਰੇ ਨਾਗਰਿਕ ਤੁਹਾਡਾ ਧੰਨਵਾਦ ਕਰਦੇ ਹਨ।"

ਦੱਸਣਯੋਗ ਹੈ ਕਿ ਹਾਈਡਰੌਕਸੀਕਲੋਰੋਕਿਨ ਭੇਜਣ ਲਈ ਇਸ ਤੋਂ ਪਹਿਲਾਂ ਅਮਰੀਕਾ ਅਤੇ ਬ੍ਰਾਜ਼ਿਲ ਨੇ ਵੀ ਭਾਰਤ ਦਾ ਧੰਨਵਾਦ ਕੀਤਾ ਸੀ। ਹਾਈਡਰੌਕਸੀਕਲੋਰੋਕਿਨ ਦੀ ਖੇਪ ਅਮਰੀਕਾ ਲਈ ਰਵਾਨਾ ਹੋ ਚੁੱਕੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.