ETV Bharat / bharat

ਆਈਐੱਮਏ ਦੀ ਪੀਓਪੀ ਅੱਜ, ਦੇਵਭੂਮੀ ਤੋਂ ਨਿਕਲਣਗੇ 24 ਜਵਾਨ, ਸਭ ਤੋਂ ਵੱਧ ਯੂਪੀ ਦੇ ਅਧਿਕਾਰੀ - Passing out prade

ਭਾਰਤੀ ਸੈਨਾ ਅਕੈਡਮੀ ਵਿਖੇ ਪਾਸਿੰਗ ਆਊਟ ਪਰੇਡ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਵਾਰ 24 ਅਧਿਕਾਰੀ ਉਤਰਾਖੰਡ ਤੋਂ ਫੌਜ ਨੂੰ ਮਿਲਣ ਜਾ ਰਹੇ ਹਨ। ਉੱਤਰ ਪ੍ਰਦੇਸ਼ ਦੇਸ਼ ਨੂੰ ਸਭ ਤੋਂ ਵੱਧ ਅਧਿਕਾਰੀ ਦੇਣ ਜਾ ਰਿਹਾ ਹੈ।

ਆਈਐੱਮਏ ਦੀ ਪੀਓਪੀ ਅੱਜ, ਦੇਵਭੂਮੀ ਤੋਂ ਨਿਕਲਣਗੇ 24 ਜਵਾਨ , ਸਭ ਤੋਂ  ਵੱਧ ਯੂਪੀ ਦੇ ਅਧਿਕਾਰੀ

author img

By

Published : Dec 12, 2020, 7:40 AM IST

ਦੇਹਰਾਦੂਨ: ਭਾਰਤੀ ਸੈਨਾ ਅਕੈਡਮੀ ਵਿੱਚ ਇੱਕ ਵਾਰ ਫ਼ੇਰ ਤੋਂ ਸ਼ਾਨਦਾਰ ਪਲ ਆ ਰਿਹਾ ਹੈ, ਜਿਸਦਾ ਜੈਂਟਲਮੈਨ ਕੈਡੇਟਸ ਨੂੰ ਉਡੀਕ ਰਹਿੰਦੀ ਹੈ। ਦੇਸ਼ ਨੂੰ ਇਸ ਵਾਰ 325 ਫੌਜੀ ਅਧਿਕਾਰੀ ਮਿਲਣ ਜਾ ਰਹੇ ਹਨ।

ਸ਼ਾਨਮਈ ਮੌਕਾ

ਪਾਸਿੰਗ ਆਊਟ ਪਰੇਡ ਵਿੱਚ ਕੁੱਲ 395 ਜੈਂਟਲਮੈਨ ਕੈਡੇਟ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚੋਂ 70 ਕੈਡਿਟ ਵਿਦੇਸ਼ ਤੋਂ ਹਨ। ਸੈਨਾ, ਭਾਰਤੀ ਸੈਨਾ ਦੇ ਡਿਪਟੀ ਚੀਫ ਪਾਸਿੰਗ ਆਊਟ ਪਰੇਡ ਦੀ ਸਲਾਮੀ ਲੈਣਗੇ। ਇਸ ਵਾਰ ਪੀਓਪੀ ਵਿੱਚ ਸਿਰਫ ਕੈਡਿਟ ਦੇ ਦੋ ਪਰਿਵਾਰਿਕ ਮੈਲ਼ਬਰ ਹੀ ਸ਼ਾਮਿਲ ਹੋਣਗੇ। ਪਰੇਡ ਤੋਂ ਬਾਅਦ ਹੋਣ ਵਾਲੇ ਸਮਾਰੋਹ ਵਿੱਚ, ਮਾਪੇ ਕੈਡਿਟਸ ਦੇ ਮੋਢਿਆਂ 'ਤੇ ਲੱਗੀ ਰੈਂਕ ਤੋਂ ਕਵਰ ਨੂੰ ਹਟਾਉਣਗੇ।

ਸਭ ਤੋਂ  ਵੱਧ ਯੂਪੀ ਦੇ ਅਧਿਕਾਰੀ
ਸਭ ਤੋਂ ਵੱਧ ਯੂਪੀ ਦੇ ਅਧਿਕਾਰੀ

ਭਾਰਤੀ ਸੈਨਾ ਅਕੈਡਮੀ ਨੇ ਦੇਸ਼ ਨੂੰ ਦਿੱਤੇ ਕਈ ਅਧਿਕਾਰੀ

ਭਾਰਤੀ ਸੈਨਾ ਅਕੈਡਮੀ ਹੁਣ ਤੱਕ ਦੇਸ਼ ਨੂੰ 62,956 ਫੌਜੀ ਅਧਿਕਾਰੀ ਦੇ ਚੁੱਕਿਆ ਹੈ। ਇਸ ਵਿੱਚ ਮੌਜੂਦਾ ਪਾਸਿੰਗ ਆਊਟ ਪਰੇਡ ਵਿੱਚ ਸ਼ਾਮਲ 325 ਜੈਂਟਲਮੈਨ ਕੈਡੇਟਸ ਵੀ ਸ਼ਾਮਲ ਹਨ। ਹੁਣ ਤੱਕ 2572 ਵਿਦੇਸ਼ੀ ਕੈਡਿਟ ਅਕੈਡਮੀ ਤੋਂ ਸਿਖਲਾਈ ਲੈ ਚੁੱਕੇ ਹਨ। ਇਸ ਨੰਬਰ ਵਿੱਚ ਮੌਜੂਦਾ 70 ਜੈਂਟਲਮੈਨ ਕੈਡੇਟਸ ਵੀ ਸ਼ਾਮਿਲ ਹਨ। ਇਸ ਵਾਰ ਇਸ ਪਾਸਿੰਗ ਆਊਟ ਪਰੇਡ ਵਿੱਚ ਗੋਆ, ਸਿੱਕਮ, ਪੋਂਡੀਚੇਰੀ, ਨਾਗਾਲੈਂਡ, ਮੇਘਾਲਿਆ, ਅੰਡੇਮਾਨ ਅਤੇ ਨਿਕੋਬਾਰ, ਤ੍ਰਿਪੁਰਾ, ਲੱਦਾਖ ਤੋਂ ਕੋਈ ਕੈਡੇਟ ਨਹੀਂ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.